Kejriwal-Bhagwant Mann ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ?
ਇਹ ਲੇਖ 10 ਅਗਸਤ 2012 ਨੂੰ ਪੰਜਾਬੀ ਅਖ਼ਬਾਰ ਰੋਜ਼ਾਨਾ ਅਜੀਤ (ਸਿਰਲੇਖ: ਅੰਨਾ ਦੀ ਮੁਹਿੰਮ ਦੇ ਅੰਤ ਦੇ ਦੂਰਗਾਮੀ ਨਤੀਜੇ ਹੋਣਗੇ) ਅਤੇ 21 ਅਗਸਤ 2012 ਨੂੰ ਪੰਜਾਬੀ ਜਾਗਰਣ ਅਖ਼ਬਾਰ (ਸਿਰਲੇਖ: ਟੀਮ ਅੰਨਾ ਅਤੇ ਬਾਬਾ ਰਾਮ ਦੇਵ ਦੀ ਜਵਾਬਦੇਹੀ ਕੌਣ ਤੈਅ ਕਰੇਗਾ?) ਦੇ ਸੰਪਾਦਕੀ ਪੰਨਿਆਂ 'ਤੇ ਛਪਿਆ ਸੀ। ਉਸ ਵੇਲੇ ਇਸ ਲੇਖ ਦਾ ਲੇਖਕ ਪੰਜਾਬੀ ਦੇ ਇਕ ਮੋਹਰੀ ਚੈਨਲ ਵਿਚ ਦਿੱਲੀ ਵਿਖੇ ਆਪਣੀ ਸੇਵਾਵਾਂ ਨਿਭਾ ਰਿਹਾ ਸੀ। ਅੰਨਾ ਹਜ਼ਾਰੇ ਦੇ ਚਿਹਰੇ ਨਾਲ ਸਾਲ ਭਰ ਚੱਲਾਈ ਗਈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਲੇਖਕ ਨੇ ਆਪਣੇ ਅੱਖੀਂ ਵੇਖਿਆ ਸੀ। ਲੇਖ ਵਿਚ ਜਿਸ ਨੂੰ ਟੀਮ ਅੰਨਾ ਕਿਹਾ ਗਿਆ ਹੈ, ਹੁਣ ਉਸ ਨੂੰ ਟੀਮ ਕੇਜਰੀਵਾਲ ਪੜ੍ਹਿਆ ਜਾਵੇ। ਅੱਜ 27 ਨਵੰਬਰ 2022 ਨੂੰ ਆਮ ਆਦਮੀ ਪਾਰਟੀ ਦੀ ਸਥਾਪਨਾ ਦੇ 10 ਸਾਲ ਪੂਰੇ ਹੋਣ 'ਤੇ ਇਸ ਲੇਖ ਨੂੰ ਮੁੜ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਤਾਂ ਜੋ ਦੇਖਿਆ ਜਾ ਸਕੇ ਕਿ ਉਸ ਵੇਲੇ ਕੀਤੀਆ ਗਈਆਂ ਪੇਸ਼ੀਨਗੋਈਆਂ ਕਿੰਨੀਆਂ ਸੱਚ ਹੋਈਆਂ। ਲੇਖ ਪੜ੍ਹੋ ਤੇ ਆਪ ਫ਼ੈਸਲਾ ਕਰੋ।
-ਸੰਪਾਦਕ ਮਾਰਚ ਵਿਚ ਚੋਣਾਂ ਜਿੱਤਣ ਤੋਂ ਬਾਅਦ ਭਗਵੰਤ ਮਾਨ ਤੇ ਅਰਵਿੰਦਰ ਕੇਜਰੀਵਾਲ ਦਰਬਾਰ ਸਾਹਿ...