-
ਕੇਂਦਰੀ ਲੇਖਕ ਸਭਾ ਦੇ ਵਡੇਰੇ ਹਿੱਤਾਂ ਲਈ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ
ਡਾ. ਸੁਖਦੇਵ ਸਿਰਸਾ ਦੀ ਅਗਵਾਈ ਵਾਲੇ ਗਰੁੱਪ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਬੁੱਟਰ-ਦੁਸਾਂਝ ਗਰੁੱਪ ਦੇ ਉਮੀਦਵਾਰਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।
-
ਕੇਂਦਰੀ ਲੇਖਕ ਸਭਾ ਚੋਣਾਂ: ਬੁੱਟਰ-ਦੁਸਾਂਝ ਗਰੁੱਪ ਬਿਨਾਂ ਮੁਕਾਬਲਾ ਜੇਤੂ
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 17 ਸਤੰਬਰ 2023 ਨੂੰ ਹੋਣੀ ਹੈ। ਦੁਨੀਆ ਭਰ ਦੇ ਲੇਖਕ ਮੈਂਬਰ ਤੇ ਸਾਹਿਤਕ ਸਭਾਵਾਂ ਦੇ ਮੈਂਬਰ ਵੋਟਾਂ ਪਾ ਕੇ ਅਹੁਦੇਦਾਰਾਂ ਦੀ ਚੋਣ ਕਰਦੇ ਹਨ।