ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ ਸੰਗਠਨ
ਆਲਮੀ ਸਿਹਤ ਸੰਸਥਾਨ ਡਬਲਿਊਐਚਓ (WHO) ਨੇ ਤਾਜ਼ਾ ਖੋਜ ਦੇ ਤੱਥ ਜਾਰੀ ਕਰਦਿਆਂ ਕਿਹਾ ਹੈ ਕਿ ਹੁਣ ਤੱਕ ਹੋਇਆਂ ਖੋਜਾਂ ਮੁਤਾਬਿਕ ਕੋਰੋਨਾ (Corona) ਨਾਲ ਪੀੜਿਤ ਵਿਅਕਤੀ ਦੀ ਨਿੱਛ ਜਾਂ ਖੰਂਗ ਦੇ ਨਾਲ ਕੋਰੋਨਾ (Covid19) ਦੇ ਹਵਾ ਵਿਚ ਫੈਲਣ ਦੀ ਸੰਭਾਵਨਾ ਨਹੀਂ ਹੈ। ਇਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਕੋਰੋਨਾ (Corona) ਉਸੇ ਹਾਲਤ ਵਿਚ ਹੋ ਸਕਦਾ ਹੈ ਜਦੋਂ ਉਹ ਕੋਰੋਨਾ (Corona) ਦੇ ਮਰੀਜ਼ ਦੇ 1 ਮੀਟਰ (3 ਫੁੱਟ) ਦੇ ਦਾਇਰੇ ਵਿਚ ਆਵੇਗਾ। ਇਸ ਵਾਸਤੇ ਡਬਲਯੂਐਚਉ (WHO) ਨੇ ਕੋਰੋਨਾ(Corona) ਦੇ ਮਰੀਜ਼ਾਂ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲਿਆਂ ਨੂੰ ਮਾਸਕ ਪਾਉਣ ਦੀ ਸਲਾਹ ਦਾ ਗੰਭੀਰਤਾ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਹੈ। ਡਬਲਯੂਐਚਉ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਕ ਦੂਜੇ ਤੋਂ ਫ਼ਾਸਲਾ ਬਣਾ ਕੇ ਰੱਖਣਾ ਹੀ ਇਸ ਵੇਲੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਸਹੀ ਤਰੀਕਾ ਹੈ।
ਇਹ ਵੀ ਪੜ੍ਹੋ
Corona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?
1.70 ਹਜ਼ਾਰ ਕਰੋੜ ਦਾ ਪੈਕੇਜ: ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ...