-
ਕੇਂਦਰੀ ਲੇਖਕ ਸਭਾ ਦੇ ਵਡੇਰੇ ਹਿੱਤਾਂ ਲਈ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ
ਡਾ. ਸੁਖਦੇਵ ਸਿਰਸਾ ਦੀ ਅਗਵਾਈ ਵਾਲੇ ਗਰੁੱਪ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਬੁੱਟਰ-ਦੁਸਾਂਝ ਗਰੁੱਪ ਦੇ ਉਮੀਦਵਾਰਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।
-
ਕੇਂਦਰੀ ਲੇਖਕ ਸਭਾ ਚੋਣਾਂ: ਬੁੱਟਰ-ਦੁਸਾਂਝ ਗਰੁੱਪ ਬਿਨਾਂ ਮੁਕਾਬਲਾ ਜੇਤੂ
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 17 ਸਤੰਬਰ 2023 ਨੂੰ ਹੋਣੀ ਹੈ। ਦੁਨੀਆ ਭਰ ਦੇ ਲੇਖਕ ਮੈਂਬਰ ਤੇ ਸਾਹਿਤਕ ਸਭਾਵਾਂ ਦੇ ਮੈਂਬਰ ਵੋਟਾਂ ਪਾ ਕੇ ਅਹੁਦੇਦਾਰਾਂ ਦੀ ਚੋਣ ਕਰਦੇ ਹਨ।
-
ਮਿੱਤਰ ਸੈਨ ਮੀਤ ਦੇ ਵੱਡੇ-ਵੱਡੇ ਦਾਅਵੇ!
ਨਾਵਲਕਾਰ ਮਿੱਤਰ ਸੈਨ ਮੀਤ ਨੇ ਸ਼੍ਰੋਮਣੀ ਪੁਰਸਕਾਰਾਂ ‘ਤੇ ਰੋਕ ਲਵਾਉਣ ਲਈ ਦਿੱਤੀ ਅਰਜ਼ੀ ਵਿਚ ਆਪਣੇ-ਆਪ ਬਾਰੇ ਕਈ ਵੱਡੇ-ਵੱਡੇ ਦਾਅਵੇ ਕਰਦੇ ਹਨ। Shiromani Awards, Punjabi literary awards
-
ਪਾਕਿਸਤਾਨ ਵਿਚ ਚੱਲ ਰਿਹੈ ਸਿੱਖਾਂ ਦਾ ਮੋਦੀਖ਼ਾਨਾ!
ਦੁਨੀਆ ਭਰ ਵਿਚ ਹੋਈ ਬੱਲੇ-ਬੱਲੇ! ਪਾਕਿਸਤਾਨ ਦੇ ਖ਼ੈਬਰ ਪਖ਼ਤੂਨਵਾ ਇਲਾਕੇ ਵਿਚ ਖ਼ੈਬਰ ਜ਼ਿਲ਼੍ਹੇ ਦੇ ਜਮਰੌਦ ਕਸਬੇ ਦੇ ਮੇਨ ਬਾਜ਼ਾਰ ਵਿਚ ਗੁਰੂ ਨਾਨਕ ਦੇਵ ਦੇ ਦੇ ਦਿਖਾਏ ਮਾਰਗ ਉੱਤੇ ਚੱਲਦਿਆਂ ਪਾਕਿਸਤਾਨੀ ਸਿੱਖ ਪਰਿਵਾਰ ਮੋਦੀਖ਼ਾਨੇ ਦੀ ਤਰਜ਼ ਉੱਤੇ ਰਾਸ਼ਨ ਦੀ ਦੁਕਾਨ ਚਲਾ ਰਹੇ ਹਨ। ਇਹ ਸਿੱਖ ਨਿਰੰਜਨ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਗੁਰਮੀਤ ਸਿੰਘ ਹਰ ਸਾਲ ਰਮਜ਼ਾਨ…
-
ਖੁਸ਼ਵੰਤ ਸਿੰਘ ਦੀ ਲੇਖਣੀ ਅਤੇ ਕਿਰਦਾਰ
*ਦੀਪ ਜਗਦੀਪ ਸਿੰਘ* ਇਸ ਵਿਚ ਕੋਈ ਸ਼ੱਕ ਨਹੀਂ ਕਿ ਖੁਸ਼ਵੰਤ ਸਿੰਘ ਈਲੀਟ ਦਾ ਲੇਖਕ ਸੀ। ਅੱਪਰ ਮਿਡਲ ਕਲਾਸ ਅੱਜ ਵੀ ਉਸ ਨੂੰ ਹੁੱਬ ਕੇ ਪੜ੍ਹਦਾ ਹੈ ਅਤੇ ਮਿਡਲ ਕਲਾਸ ਵੀ ਉਸ ਵਰਗੀ ਜ਼ਿੰਦਗੀ ਜਿਊਣਾ ਲੋਚਦਾ ਹੈ। ਉਸ ਦੀਆਂ ਕਈ ਗੱਲਾਂ ਉਸਦੀ ਈਲੀਟ ਮਾਨਸਿਕਤਾ ਨੂੰ ਜ਼ਾਹਿਰ ਕਰਦੀ ਹੈ, ਪਰ ਮੈਨੂੰ ਇਸ ਵਿਚ ਵੀ ਇਕ ਖ਼ਾਸੀਅਤ ਇਹ…