• Film Review | Manje Bistre | ਫ਼ਿਲਮ ਸਮੀਖਿਆ । ਮੰਜੇ ਬਿਸਤਰੇ

    ਦੀਪ ਜਗਦੀਪ ਸਿੰਘ ਰੇਟਿੰਗ 2/5 ਕਹਾਣੀ/ਪਟਕਥਾ: ਗਿੱਪੀ ਗਰੇਵਾਲ । ਸੰਵਾਦ : ਰਾਣਾ ਰਣਬੀਰਨਿਰਦੇਸ਼ਕ : ਬਲਜੀਤ ਸਿੰਘ ਦਿਓਕਲਾਕਾਰ: ਗਿੱਪੀ ਗਰੇਵਾਲ, ਸੋਨਮ ਬਾਜਵਾ,  ਰਾਣਾ ਰਣਬੀਰ, ਕਰਮਜੀਤ ਅਨਮੋਲ, ਜੱਗੀ ਸਿੰਘ, ਬੀ. ਐੱਨ. ਸ਼ਰਮਾ ਮੰਜੇ ਬਿਸਤਰੇ ਸਿਰਫ਼ ਮਨੋਰੰਜਕ ਫ਼ਿਲਮ ਹੈ। ਇਕ 90ਵਿਆਂ ਦੇ ਹਫ਼ਤਾ ਭਰ ਚੱਲਣ ਵਾਲੇ ਵਿਆਹ ਦੀ ਪਿੱਠਭੂਮੀ ’ਤੇ ਪੁੰਗਰਦੀ ਮਿੱਠੀ ਜਿਹੀ ਪ੍ਰੇਮ ਕਹਾਣੀ ਨੂੰ 132 ਮਿੰਟਾ…

  • ਫ਼ਿਲਮ ਰਿਵੀਊ । ਸਰਘੀ । ਬੱਦਲਵਾਈ ‘ਚ ਘਿਰੀ

    *ਦੀਪ ਜਗਦੀਪ ਸਿੰਘ* ਰੇਟਿੰਗ – ਡੇਢ ਸਟਾਰ ਬਟਾ ਪੰਜ ਸਟਾਰ ਨਿਰਦੇਸ਼ਕ – ਨੀਰੂ ਬਾਜਵਾਲੇਖਕ – ਜਗਦੀਪ ਸਿੱਧੂਸਿਤਾਰੇ – ਰੂਬੀਨਾ ਬਾਜਵਾ, ਜੱਸੀ ਗਿੱਲ, ਬੱਬਲ ਰਾਏ, ਕਰਮਜੀਤ ਅਨਮੋਲ, ਬੀਐਨ ਸ਼ਰਮਾ ਪੰਜਾਬੀ ਫਿਲਮ ਜਗਤ ਵਿਚ ਆਪਣੀ ਖੂਬਸੂਰਤੀ ਅਤੇ  ਸਫ਼ਲ ਫਿਲਮਾਂ ਨਾਲ ਧਾਕ ਜਮਾਉਣ ਵਾਲੀ ਨੀਰੂ ਬਾਜਵਾ ਨੇ ਆਪਣੀ ਹੋਮ ਪ੍ਰੋਡਕਸ਼ਨ ਦੀ ਦੂਸਰੀ ਫਿਲਮ ਸਰਘੀ ਨਾਲ ਨਿਰਦੇਸ਼ਨ ਵਿਚ ਹੱਥ…

  • Film Review | ਮੋਟਰ ਮਿੱਤਰਾਂ ਦੀ ਹਸਾਉਂਦੀ ਐ, ਪਰ ਨਜ਼ਾਰੇ ਨਈ ਲਿਆਉਂਦੀ

    ਦੀਪ ਜਗਦੀਪ ਸਿੰਘਰੇਟਿੰਗ 2/5 ਫ਼ਿਲਮ ਮੋਟਰ ਮਿੱਤਰਾਂ ਦੀ ਪੰਜਾਬ ਵਿਚ ਡੇਰਾਵਾਦ ਦੇ ਅਹਿਮ ਵਿਸ਼ੇ ਨੂੰ ਹਲਕੇ ਫ਼ੁਲਕੇ ਅੰਦਾਜ਼ ਵਿਚ ਪੇਸ਼ ਕਰਦੀ ਹੈ। ਇਹ ਇਕ ਦਮਦਾਰ ਵਿਸ਼ੇ ਉੱਤੇ ਬਣੀ ਹੋਈ ਇਕ ਹਲਕੀ-ਫ਼ੁਲਕੀ ਪਰ ਕਮਜ਼ੋਰ ਫ਼ਿਲਮ ਹੈ। ਵਿਹਲੜ ਰਾਜਵੀਰ (ਰਾਂਝਾ ਵਿਕਰਮ ਸਿੰਘ) ਆਪਣੇ ਵੱਡੇ ਬਾਈ (ਗੁਰਪ੍ਰੀਤ ਘੁੱਗੀ) ਦਾ ਵਿਗੜਿਆ ਹੋਇਆ ਲਾਡਲਾ ਭਰਾ ਹੈ ਅਤੇ ਹੈਪੀ (ਹੈਪੀ ਰਾਏਕੋਟੀ)…

  • Film Review | ਦੰਗਲ, ਧਾਕੜ ਹੈ

    ਦੀਪ ਜਗਦੀਪ ਸਿੰਘਰੇਟਿੰਗ 4/5 ਹਿੰਦੀ ਸਿਨੇਮਾ ਦੇ ਜੰਗਲ ਵਿਚ ਵੱਡੇ-ਵੱਡੇ ਸੂਪਰ ਸਟਾਰ ਭਲਵਾਨ ਆਉਂਦੇ ਹਨ, ਅਖਾੜੇ ਵਿਚ ਦਾਅ ਲਾਉਂਦੇ ਹਨ, ਕੁਝ ਕਈ ਸੌ ਕਰੋੜ ਦੀ ਟ੍ਰਾਫ਼ੀ ਜਿੱਤ ਕੇ ਵੀ ਮੂੰਹ ਪਰਨੇ ਡਿੱਗ ਪੈਂਦੇ ਹਨ ਅਤੇ ਕਈ ਟਿਕਟ ਖਿੜਕੀ ’ਤੇ ਸਾਹ ਲੈਣ ਤੋਂ ਵੀ ਪਹਿਲਾਂ ਦਮ ਤੋੜ ਦਿੰਦੇ ਹਨ,   ਪਰ ਉਨ੍ਹਾਂ ਦਾ ਦਾਅ ਅਜਿਹਾ ਹੁੰਦਾ…

  • Film Review । ਬੰਬੂਕਾਟ

    ਦੀਪ ਜਗਦੀਪ ਸਿੰਘ ਰੇਟਿੰਗ 3.5/5 ਬੰਬੂਕਾਟ ਜੜ੍ਹਾਂ ਚੇਤੇ ਕਰਾਉਣ ਵਾਲੀ ਫ਼ਿਲਮ ਹੈ। ਆਜ਼ਾਦੀ ਤੋਂ ਬਾਅਦ ਵਾਲੇ ਵਕਤ ਦੀ ਕਹਾਣੀ, ਬੰਬੂਕਾਟ ਨਾ ਸਿਰਫ਼ ਭਾਰਤੀ ਸਮਾਜ ਵਿਚ ਸਦੀਆਂ ਪੁਰਾਣੇ ਚਮੜੀ ਦੇ ਰੰਗ ਕਰਕੇ ਹੋਣ ਵਾਲੇ ਭੇਦਭਾਵ ਦੀ ਗੱਲ ਕਰਦੀ ਹੈ ਬਲਕਿ ਆਰਥਿਕ ਰੁਤਬੇ ਕਰਕੇ ਪਰਿਵਾਰਾਂ ਵਿਚ ਹੀ ਕੀਤੇ ਜਾਂਦੇ ਭੇਦਭਾਵ ਦੀ ਵੀ ਬਾਤ ਪਾਉਂਦੀ ਹੈ। ਇਹ ਪੰਜਾਬੀਆਂ…

  • ਫ਼ਿਲਮ ਸਮੀਖਿਆ । ਸਰਦਾਰਜੀ 2

    ਦੀਪ ਜਗਦੀਪ ਸਿੰਘ ਰੇਟਿੰਗ 1/5 ਸਭ ਤੋਂ ਪਹਿਲੀ ਗੱਲ ਸਰਦਾਰਜੀ 2 ਦਾ ਪਹਿਲੀ ਸਰਦਾਰਜੀ ਫ਼ਿਲਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਸ ਲਈ ਨਾ ਇਸ ਵਿਚ ਭੂਤ ਫੜ੍ਹਨ ਵਾਲਾ ਹੈ, ਨਾ ਬੋਤਲਾਂ ’ਚ ਬੰਦ ਹਾਸੋਹੀਣੇ ਭੂਤ ਹਨ, ਨਾ ਹੀ ਦਿਲਕਸ਼ ਭੂਤਨੀ ਹੈ ਅਤੇ ਨਾ ਹੀ ਭੂਤਾਂ ਨੂੰ ਫੜ੍ਹਨ ਦਾ ਪੰਗਾ ਹੈ।   ਇਸ ਵਾਰ ਜਗਜੀਤ ਸਿੰਘ…

  • ਫ਼ਿਲਮ ਸਮੀਖਿਆ । ਸਾਡੇ ਸੀਐਮ ਸਾਹਬ

    ਯੁੱਧਵੀਰ ਸਿੰਘ (ਹਰਭਜਨ ਮਾਨ) ਉਸ ਇਮਾਨਦਾਰ ਸਿਆਸੀ ਸਮਾਜ ਸੇਵਕ ਦਾ ਬੇਟਾ ਹੈ ਜੋ ਆਪਣੇ ਅਸੂਲਾਂ ਦੀ ਰਾਜਨੀਤੀ ਲਈ ਜੀਵਿਆ ਅਤੇ ਮਰਿਆ। ਬਾਪ ਦੀ ਲੋਕਪੱਖੀ ਰਾਜਨੀਤੀ ਦਾ ਫੱਟ ਖਾ ਚੁੱਕਾ ਬਾਗ਼ੀ ਤਬੀਅਤ ਯੁੱਧਵੀਰ ਆਪਣੇ ਬਚਪਨ ਦੇ ਦੋਸਤਾਂ ਇੰਦਰ (ਰਾਹੁਲ ਸਿੰਘ) ਅਤੇ ਡਿੰਪੀ (ਗੁਰਪ੍ਰੀਤ ਘੁੱਗੀ) ਦੇ ਸਹਿਯੋਗ ਨਾਲ ਤਿਕੜਮਬਾਜ਼ੀ ਵਾਲਾ ਰਾਹ ਫੜ ਕੇ ਮੁੱਖ-ਮੰਤਰੀ ਦੀ ਕੁਰਸੀ ’ਤੇ…

  • ਫ਼ਿਲਮ ਸਮੀਖਿਆ । ਜ਼ੋਰਾਵਰ

    ਦੀਪ ਜਗਦੀਪ ਸਿੰਘ ਰੇਟਿੰਗ ਡੇਢ ਤਾਰਾ/ਪੰਜ ਤਾਰਾ ਜ਼ੋਰਾਵਰ ਇਕ ਹੋਰ ਪੰਜਾਬੀ ਫ਼ਿਲਮ ਬਣ ਗਈ ਹੈ ਜਿਹੜੀ ਸਿਤਾਰੇ ਦੀ ਸ਼ੌਹਰਤ ਦੀ ਭੇਂਟ ਚੜ੍ਹ ਗਈ ਹੈ, ਇਸ ਸਿਤਾਰੇ ਦਾ ਨਾਮ ਹੈ ਯੌ ਯੌ ਹਨੀ ਸਿੰਘ। ਦਿਲਜੀਤ ਦੀ ਅੰਬਸਰੀਆ ਤੋਂ ਬਾਅਦ 2016 ਵਿਚ ਰਿਲੀਜ਼ ਹੋਈ ਇਹ ਦੂਸਰੀ ਫ਼ਿਲਮ ਹੈ ਜਿਸਨੂੰ ਪੂਰੀ ਤਰ੍ਹਾਂ ਪਕਾਇਆ ਹੀ ਨਹੀਂ ਗਿਆ। ਇਸੇ ਕਰਕੇ…

  • ਫ਼ਿਲਮ ਸਮੀਖਿਆ । ਵਿਸਾਖੀ ਲਿਸਟ

    ਦੀਪ ਜਗਦੀਪ ਸਿੰਘਰੇਟਿੰਗ 2/5 ਵਿਸਾਖੀ ਲਿਸਟ ਇਕ ਹੋਰ ਅਜਿਹੀ ਪੰਜਾਬੀ ਫ਼ਿਲਮ ਹੈ ਜਿਸਨੂੰ ਫ਼ਿਲਮਕਾਰ ਦੇ ਜ਼ਬਰਦਸਤੀ ਵਾਲੇ ਫਾਰਮੂਲੇ ਦੀ ਭੇਂਟ ਚੜ੍ਹਾ ਦਿੱਤਾ ਹੈ। ਜੇ ਕਿਤੇ ਫ਼ਿਲਮ ਵਿਚ ਕਾਮੇਡੀ ਵਾਲਾ ਵਾਧੂ ਖੋਟ ਨਾ ਪਾਇਆ ਹੁੰਦਾ ਤਾਂ ਫ਼ਿਲਮ ਖਰੇ ਮਨੋਰੰਜਨ ਅਤੇ ਦਿਲਚਸਪੀ ਨਾਲ ਭਰਪੂਰ ਹੋਣੀ ਸੀ। ਉਂਝ ਫ਼ਿਲਮ ਦਰਸ਼ਕਾਂ ਨੂੰ ਕੁਝ ਹੱਦ ਤੱਕ ਆਪਣੇ ਨਾਲ ਜੋੜੀ ਰੱਖਦੀ…

  • ਫ਼ਿਲਮ ਸਮੀਖਿਆ । ਬਠਿੰਡਾ ਐਕਸਪ੍ਰੈਸ

    ਦੀਪ ਜਗਦੀਪ ਸਿੰਘਰੇਟਿੰਗ 3/5 ਆਪਣੇ ਆਪ ਨੂੰ ਜਿੱਤਣ ਦੀ ਕਹਾਣੀ ਹੈ ਬਠਿੰਡਾ ਐਕਸਪ੍ਰੈਸ। ਵਕਤ, ਹਾਲਾਤ ਅਤੇ ਫੈਸਲਿਆਂ ਦੇ ਥਪੇੜਿਆਂ ਨਾਲ ਇਨਸਾਨ ਜਦੋਂ ਧਰਤੀ ’ਤੇ ਗੋਡੇ ਟੇਕਣ ਲਈ ਮਜਬੂਰ ਹੋ ਜਾਂਦਾ ਹੈ ਤਾਂ ਉਹ ਕਿਵੇਂ ਸੁਪਨਿਆਂ, ਹੌਸਲੇ ਅਤੇ ਆਤਮ-ਚਿੰਤਨ ਦੇ ਖੰਭਾਂ ਨਾਲ ਆਪਣੇ ਹਿੱਸੇ ਦਾ ਆਸਮਾਨ ਵਾਪਸ ਹਾਸਲ ਕਰ ਸਕਦਾ ਹੈ ਇਹੀ ਦੱਸਦੀ ਹੈ ਬਠਿੰਡਾ ਐਕਸਪ੍ਰੈਸ।…

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com