ਫ਼ਿਲਮ ਸਮੀਖਿਆ । ਰੋਮੀਉ ਰਾਂਝਾ
Punjabi Film Review | Romeo Ranjha | Jazzy B Garry Sandhu ਸਾਲ 2014 ਦੀ ਸਭ ਤੋਂ ਬਰਦਾਸ਼ਤਹੀਣ ਫ਼ਿਲਮ ਹੈ, ਰੋਮੀਉ ਰਾਂਝਾ ਜੈਜ਼ੀ ਬੀ ? ਗੈਰੀ ਸੰਧੂ ? ਰਾਣਾ ਰਣਬੀਰ, ਕਿਉਂ ਭਾਜੀ? ਰਾਣਾ ਜੰਗ ਬਹਾਦੁਰ ? ਯੋਗਰਾਜ ਸਿੰਘ, ਕੀ ਕੀਤਾ ਈ ਸੱਜਣਾ? ਪਾਰੁਲ ਗੁਲਾਟੀ 🙂 ਉਹ ! ਇਕ ਮਿੰਟ 🙁 ਡਾਇਰੈਕਟਰ ਨਵਨੀਅਤ ਸਿੰਘ :O ਰੇਟਿੰਗ? ਥੋੜ੍ਹੀ […]
ਫ਼ਿਲਮ ਸਮੀਖਿਆ l ਜੱਟ ਬੁਆਏਜ਼ ਪੁੱਤ ਜੱਟਾਂ ਦੇ
-ਦੀਪ ਜਗਦੀਪ ਸਿੰਘ- ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਦੀ ਪਹਿਲੀ ਝਲਕ ਤੋਂ ਜਿਹੋ ਜਿਹੀ ਕਹਾਣੀ ਦੀ ਉਮੀਦ ਸੀ, ਕਹਾਣੀ ਤਾਂ ਉਹੀ ਨਿਕਲੀ, ਪਰ ਇਸ ਵਿਚ ਕੁਝ ਨਵਾਂਪਣ ਦੇਖਣ ਨੂੰ ਜ਼ਰੂਰ ਮਿਲਿਆ। ਕਹਾਣੀ ਉਹੀ ਹੈ ਪੁੱਤ ਜੱਟਾਂ ਦੇ ਜਾਂ ਜੱਟ ‘ਤੇ ਜ਼ਮੀਨ ਵਾਲੀ ਕਿ ਇਕ ਜੱਟ ਹੈ, ਉਹਦੇ ਕੋਲ ਬਾਹਲੀ ਜ਼ਮੀਨ ਹੈ, ਖੁੱਲ੍ਹਾ ਖਾਂਦਾ ਪੀਂਦਾ ਹੈ […]
ਫ਼ਿਲਮ ਸਮੀਖਿਆ | ਫੇਰ ਮਾਮਲਾ ਗੜਬੜ ਗੜਬੜ
ਪੰਜ, ਸੱਤ ਚੁਟਕਲੇ ਪਾਕਿਸਤਾਨੀ ਫ਼ਿਲਮਾਂ ਦੇ ਚੁੱਕੋ, ਪੰਜ, ਸੱਤ ਚੁਟਕਲਿਆ ਦਾ ਹਿੰਦੀ ਫ਼ਿਲਮਾਂ ‘ਚੋਂ ਉਥਲਾ ਮਾਰੋ, ਕਿਸੇ ਫਲਾਪ ਹਿੰਦੀ ਫ਼ਿਲਮ (ਜਿਸ ਨੂੰ ਘੱਟ ਦਰਸ਼ਕਾਂ ਨੇ ਦੇਖਿਆ ਹੋਵੇ) ਤੋਂ ਫੁਰਨਾ ਚੁੱਕੋ, ਕੁਝ ਚੁਟਕਲੇ ਆਪਣੇ ਕੋਲੋਂ ਪਾਵੋ ਤੇ ਕਮੇਡੀਅਨਾਂ ਦੀ ਫ਼ੌਜ ਭਰਤੀ ਕਰਕੇ ਫ਼ਿਲਮ ਬਣਾ ਦੋਵੋ। ਅਜਿਹੀਆਂ ਕਥਿਤ ਤੌਰ ‘ਤੇ ਚਾਲੂ ਫ਼ਿਲਮਾਂ ਦੇ ਦੌਰ ‘ਚ ‘ਫੇਰ […]
ਚੱਕ ਜਵਾਨਾ: ਕਹਾਣੀ ਤੇ ਸੁਨੇਹਾ ਭਾਰੂ
ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ਬੇਹਤਰੀਨ ਅਦਾਕਾਰੀ, ਦਿਲ ਨੂੰ ਛੋਹ ਲੈਣ ਵਾਲਾ ਸੰਗੀਤ ਅਤੇ ਵਾਜਿਬ ਸੁਨੇਹੇ ਦੇ ਵਿਚਕਾਰ ਚੰਗੀ ਕਹਾਣੀ ਕਿਤੇ ਗੁਆਚ ਕੇ ਰਹਿ ਗਈ। ਗੁਰਦਾਸ ਮਾਨ ਦੀ ਚਿਰਾਂ ਤੋਂ ਉਡੀਕੀ ਜਾ ਰਹੀ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਜਿੰਨ੍ਹੀਆਂ ਆਸਾ ਸਨ, ਉਨ੍ਹਾਂ ‘ਤੇ ਇਹ ਪੂਰੀ ਤਰ੍ਹਾਂ ਖਰੀ ਨਹੀਂ ਉਤਰਦੀ। ਕਮਜ਼ੋਰ ਪਟਕਥਾ ਦਰਸ਼ਕਾਂ ਨੂੰ ਆਪਣੇ ਨਾਲ ਜੋੜ […]
ਮੰਨੋਰੰਜਨ ਕਰਦੇ ਹੋਏ ਸਾਮਾਜਿਕ ਮਸਲਿਆਂ ਨੂੰ ਛੋਂਹਦੀ ਹੈ ‘ਚੰਨਾ ਸੱਚੀ ਮੁੱਚੀ’
ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ਮਜਬੂਤ ਪਟਕਥਾ, ਮੌਲਿਕ ਕਹਾਣੀ, ਦਿਲੋ-ਦਿਮਾਗ ਝੰਜੋੜ ਦੇਣ ਵਾਲਾ ਘਟਨਾਕ੍ਰਮ ਅਤੇ ਸਹਿਜ ਅਦਾਕਾਰੀ, ‘ਚੰਨਾ ਸੱਚੀ ਮੁੱਚੀ’ ਨੂੰ ਇਕ ਸਫ਼ਲ ਫ਼ਿਲਮ ਬਣਾਉਂਦਾ ਹੈ।ਕਹਾਣੀ ਦੇ ਦੌਰਾਨ ਜਦੋਂ ਵੀ ਦਰਸ਼ਕ ਦੇ ਮਨ ਵਿਚ ਕੋਈ ਸ਼ੰਕਾ ਜਾਂ ਸਵਾਲ ਆਉਂਦਾ ਹੈ ਤਾਂ ਨਿਰਦੇਸ਼ਕ ਆਪਣੇ ਪਾਤਰਾਂ ਰਾਹੀਂ ਹਰ ਸਵਾਲ ਦਾ ਜਵਾਬ ਬੜੇ ਵਾਜਿਬ ਢੰਗ ਨਾਲ ਦਿੰਦਾ ਹੈ। ਫ਼ਿਲਮ […]
ਮੇਲ ਕਰਾਦੇ ਰੱਬਾ: ਬਾਲੀਵੁੱਡ ਮਸਾਲਾ, ਪੰਜਾਬੀ ਤੜਕਾ, ਵਾਧੂ ਖੜਕਾ-ਦੜਕਾ
ਫ਼ਿਲਮ ਸਮੀਖਿਆ/ਦੀਪ ਜਗਦੀਪ ਸਿੰਘ ‘ਮੇਲ ਕਰਾਦੇ ਰੱਬਾ’ ਵਪਾਰਕ ਤੌਰ ‘ਤੇ ਭਾਵੇਂ ਸਫ਼ਲ ਫ਼ਿਲਮ ਹੋਵੇ, ਪਰ ਸਮਾਜਕ ਕਦਰਾਂ-ਕੀਮਤਾਂ ਨੂੰ ਢਾਹ ਲਾਉਂਦੀ ਹੈ। ਫ਼ਿਲਮ ਦਾ ਨਾਰਾ ‘ਹਾਕੀ ਦੀ ਤਾਕਤ ਕਲਮ ਦੀ ਤਾਕਤ ਨਾਲੋਂ ਵੱਧ ਹੈ’ ਨੌਜਵਾਨਾਂ, ਖ਼ਾਸ ਕਰਕੇ ਪੰਜਾਬੀਆਂ ਨੂੰ ਪੜ੍ਹਾਈ ਛੱਡ ਕੇ ਹਿੰਸਾ ਅਪਣਾਉਣ ਦੀ ਸਲਾਹ ਦਿੰਦਾ ਹੈ, ਉਹ ਵੀ ਕਿਸੇ ਕ੍ਰਾਂਤੀਕਾਰੀ ਸਮਾਜਕ ਬਦਲਾਅ ਲਈ ਨਹੀਂ, […]
ਫ਼ਿਲਮ ਸਮੀਖਿਆ-ਏਕਮ: ਮਿੱਟੀ ਦਾ ਪੁੱਤ ਕਿੱਥੇ ਗੁਆਚ ਗਿਆ?
ਇਹ ਸੱਚ ਹੈ ਕਿ ਏਕਮ ਦੀ ਪੰਜਾਬ ਭਰ ਵਿਚ ਹਾਊਸ ਫੁੱਲ ਓਪਨਿੰਗ ਹੋਈ ਹੈ। ਇਹ ਵੀ ਸੱਚ ਹੈ ਕਿ ਸਿਨੇਮਾ ਸਕਰੀਨ ਦੇ ਸਾਹਮਣੇ ਬੱਬੂ ਮਾਨ ਦੇ ਗੀਤਾਂ ਉੱਤੇ ਭੀੜ ਨੇ ਭੰਗੜੇ ਪਾਏ ਨੇ। ਇਹ ਵੀ ਸੱਚ ਹੈ ਕਿ ਹਸ਼ਰ ਦੇ ਮੁਕਾਬਲੇ ਏਕਮ ਵਿਚ ਬੱਬੂ ਮਾਨ ਨੇ ਬਿਹਤਰ ਅਦਾਕਾਰੀ ਕੀਤੀ ਹੈ, ਪਰ ਸਭ ਤੋਂ ਵੱਡਾ ਸਵਾਲ […]