ਇਸ ਪੰਨੇ ‘ਤੇ ਕੋਰੋਨਾ ਵਾਇਰਸ ਬਾਰੇ ਸਾਰੀ ਇਕੋ ਜਗ੍ਹਾ ‘ਤੇ ਦੇ ਰਹੇ ਹਾਂ।
ਪੰਜਾਬ, ਦੇਸ਼ ਤੇ ਦੁਨੀਆ ਵਿਚ ਇਸ ਵੇਲੇ ਕੀ ਨੇ ਹਾਲਾਤ ਅੱਗੇ ਦੇਖੋ।
18 ਮਈ 2020
ਅੱਜ ਤੋਂ ਪੰਜਾਬ ਵਿਚ ਕਰਫ਼ਿਊ ਖ਼ਤਮ ਤੇ ਲੌਕਡਾਊਨ ਸ਼ੁਰੂ
ਦੇਸ਼ ਭਰ ਵਿਚ ਲੌਕਡਾਊਨ 4.0 ਸ਼ੁਰੂ
ਪੰਜਾਬ ਭਰ ਵਿਚ ਵੱਡੇ ਪੱਧਰ ‘ਤੇ ਖੁੱਲ੍ਹਾਂ ਮਿਲੀਆਂ
15 ਮਈ 2020
ਵਿਸ਼ਵ ਬੈਂਕ ਨੇ ਭਾਰਤ ਨੂੰ 1 ਬਿਲੀਅਨ ਅਮਰੀਕੀ ਡਾਲਰ ਦੀ ਹੋਰ ਸਹਾਇਤਾ ਦੇਣ ਨੂੰ ਦਿੱਤੀ ਮੰਜ਼ੂਰੀ।
ਕੋਰੋਨਾ ਤੋਂ ਪ੍ਰਭਾਵਿਤ ਗ਼ਰੀਬ ਅਤੇ ਮੁਸ਼ਕਿਲ ਹਾਲਾਤ ਵਾਲੇ ਪਰਿਵਾਰਾਂ ਦੀ ਸਹਾਇਤਾ ਲਈ ਚਲਾਈਆਂ ਗਈਆਂ ਸਕੀਮਾਂ ਵਾਸਤੇ ਦਿੱਤੀ ਗਈ ਇਹ ਆਰਥਿਕ ਸਹਾਇਤਾ
ਵਿਸ਼ਵ ਬੈਂਕ ਨੇ ਪਿਛਲੇ ਮਹੀਨੇ ਭਾਰਤ ਦੇ ਸਿਹਤ ਖੇਤਰ ਦੀ ਆਰਥਿਕ ਸਹਾਇਤਾ ਲਈ 1 ਬਿਲੀਅਨ ਅਮਰੀਕੀ ਡਾਲਰ ਦੇਣ ਦੀ ਮੰਜ਼ੂਰੀ ਦਿੱਤੀ ਸੀ।
ਹੁਣ ਇਹ ਰਕਮ 2 ਬਿਲੀਅਨ ਡਾਲਰ ਹੋ ਗਈ ਹੈ।
ਪੰਜਾਬ ਵਿਚ ਕੋਰੋਨਾ ਦੇ 7 ਨਵੇਂ ਮਾਮਲੇ, ਕੁੱਲ ਗਿਣਤੀ ਪਹੁੰਚੀ 1942
ਫ਼ਾਜ਼ਿਲਕਾ ਵਿਚ 3, ਲੁਧਿਆਣਾ ਵਿਚ 2, ਬਠਿੰਡਾ ਅਤੇ ਰੋਪੜ ਵਿਚ 1-1 ਨਵਾਂ ਮਾਮਲਾ ਸਾਹਮਣੇ ਆਇਆ
ਹੁਣ ਤੱਕ ਲਏ ਗਏ ਕੁੱਲ ਸੈਂਪਲ 48649
08 ਮਈ 2020
ਪੰਜਾਬ ਵਿਚ ਕੋਰੋਨਾ
ਕੁੱਲ੍ਹ ਮਾਮਲੇ 1644
ਮੌਜੂਦ ਮਾਮਲੇ 1467
ਠੀਕ ਹੋਏ 149
ਮੌਤਾਂ 28
ਪੰਜਾਬ ਦੇ ਜ਼ਿਲ੍ਹਿਆਂ ਵਿਚ ਕੋਰੋਨਾ
ਜ਼ਿਲ੍ਹਾ | ਕੁੱਲ੍ਹ ਮਾਮਲੇ | ਮੌਜੂਦਾ ਮਾਮਲੇ | ਠੀਕ ਹੋਏ | ਮੌਤਾਂ |
Amritsar | 277 | 266 | 8 | 3 |
Jalandhar | 147 | 134 | 8 | 5 |
Tarn Taran | 146 | 146 | 0 | 0 |
Ludhiana | 125 | 112 | 8 | 5 |
Patiala | 95 | 75 | 18 | 2 |
S.A.S. Nagar | 95 | 44 | 49 | 2 |
Gurdaspur | 91 | 90 | 0 | 1 |
Hoshiarpur | 89 | 80 | 6 | 3 |
Sangrur | 88 | 85 | 3 | 0 |
Shahid Bhagat Singh Nagar | 86 | 67 | 18 | 1 |
Sri Muktsar Sahib | 65 | 64 | 1 | 0 |
Moga | 56 | 52 | 4 | 0 |
Faridkot | 45 | 42 | 3 | 0 |
Ferozepur | 43 | 41 | 1 | 1 |
Bathinda | 39 | 39 | 0 | 0 |
Fazilka | 39 | 39 | 0 | 0 |
Pathankot | 27 | 16 | 10 | 1 |
Barnala | 20 | 18 | 1 | 1 |
Fatehgarh Sahib | 20 | 18 | 2 | 0 |
Mansa | 19 | 14 | 5 | 0 |
Kapurthala | 18 | 14 | 2 | 2 |
Rupnagar | 14 | 11 | 2 | 1 |
ਭਾਰਤ ਵਿਚ ਕੋਰੋਨਾ
ਕੁੱਲ੍ਹ ਮਾਮਲੇ 56351
ਮੌਜੂਦ ਮਾਮਲੇ 37, 682
ਠੀਕ ਹੋਏ 16,776
ਮੌਤਾਂ 1,889
30 ਮਾਰਚ 2020
21 ਦਿਨਾਂ ਦਾ ਲੌਕਡਾਊਨ ਵਧਾਉਣ ਦੀਆਂ ਗੱਲਾਂ ਅਫ਼ਵਾਹਾਂ ਹਨ: ਕੇਂਦਰੀ ਕੈਬਨਿਟ ਸੈਕਟਰੀ
ਪੰਜਾਬ ਵਿਚ ਕੋਰੋਨਾ
ਕੁੱਲ੍ਹ ਮਾਮਲੇ 38
ਠੀਕ ਹੋਏ 1
ਮੌਤਾਂ 2
ਭਾਰਤ ਵਿਚ ਕੋਰੋਨਾ
ਕੁੱਲ੍ਹ ਮਾਮਲੇ 1071
ਠੀਕ ਹੋਏ 100
ਮੌਤਾਂ 29
ਦੁਨੀਆ ਵਿਚ ਕੋਰੋਨਾ
ਕੁੱਲ੍ਹ ਮਾਮਲੇ 6,64, 703
ਮੌਤਾਂ 30,846
ਪ੍ਰਭਾਵਿਤ ਦੇਸ਼ 177
29 ਮਾਰਚ 2020
ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ ਸੰਗਠਨ
ਦੁਨੀਆ ਵਿਚ ਕੋਰੋਨਾ
ਕੁੱਲ੍ਹ ਮਾਮਲੇ 6,64, 703
ਮੌਤਾਂ 30,846
ਪ੍ਰਭਾਵਿਤ ਦੇਸ਼ 177
ਭਾਰਤ ਵਿਚ ਕੋਰੋਨਾ
ਕੁੱਲ੍ਹ ਮਾਮਲੇ 979
ਠੀਕ ਹੋਏ 87
ਮੌਤਾਂ 25
29 ਮਾਰਚ 2020
ਰਤਨ ਟਾਟਾ ਨੇ ਟਾਟਾ ਫਾਂਊਂਡੇਸਨ ਰਾਹੀਂ 500 ਕਰੋੜ ਅਤੇ ਟਾਟਾ ਸੰਨਜ਼ ਰਾਹੀਂ 1000 ਕਰੋੜ ਦੇਣ ਦਾ ਕੀਤਾ ਐਲਾਨ
ਅਕਸ਼ੈ ਕੁਮਾਰ ਨੇ ਪ੍ਰਧਾਨ-ਮੰਤਰੀ ਰਾਹਤ ਕੋਸ਼ ਵਿਚ ਦਿੱਤੇ ਦਿੱਤੇ 25 ਕਰੋੜ
ਮੱਧ ਪ੍ਰਦੇਸ਼ ਦੇ ਨੀਮਚ ਇਲਾਕੇ ਦੇ ਦੋ ਬੱਚਿਆਂ ਨੇ ਗੋਲਕ ਤੋੜ ਕੇ ਪੁਲਿਸ ਥਾਣੇ ਵਿਚ ਜਮ੍ਹਾਂ ਕਰਵਾਏ ਪੈਸੇ
27 ਮਾਰਚ 2020 ਸਵੇਰੇ 8 ਵਜੇ
ਦੁਨੀਆ ਵਿਚ ਕੋਰੋਨਾ
ਕੁੱਲ੍ਹ ਮਾਮਲੇ 5,26, 044
ਮੌਤਾਂ 23, 709
ਭਾਰਤ ਵਿਚ ਕੋਰੋਨਾ
ਕੁੱਲ੍ਹ ਮਾਮਲੇ 694
ਠੀਕ ਹੋਏ 45
ਮੌਤਾਂ 16
ਕੋਰੋਨਾ ਦੇ ਮਾਮਲੇ ‘ਚ ਅਮਰੀਕਾ ਚੀਨ ਤੋਂ ਅੱਗੇ ਨਿਕਲਿਆ
ਅਮਰੀਕਾ ਦੇ ਸਮੇਂ ਅਨੁਸਾਰ ਵੀਰਵਾਰ ਸ਼ਾਮ 6 ਵਜੇ ਤੱਕ ਕੁੱਲ੍ਹ 82, 034 ਅਮਰੀਕੀ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਸਨ।
ਸਭ ਤੋਂ ਜ਼ਿਆਦਾ ਕੇਸ ਨਿਊਯਾਰਕ ਵਿਚ ਸਾਹਮਣੇ ਆਏ ਹਨ ਜਿਨ੍ਹਾਂ ਦੀ ਗਿਣਤੀ 37, 802 ਦੱਸੀ ਜਾ ਰਹੀ ਹੈ।
ਦੁਨੀਆ ਵਿਚ ਹਰ 5 ਘੰਟੇ ਤੋਂ ਵੀ ਘੱਟ ਸਮੇਂ ਵਿਚ 10 ਹਜ਼ਾਰ ਕੇਸ ਸਾਹਮਣੇ ਆ ਰਹੇ ਹਨ।
ਦੁਨੀਆ ਵਿਚ ਕੋਰੋਨਾ
ਕੁੱਲ੍ਹ ਮਾਮਲੇ 5,26, 044
ਮੌਤਾਂ 23, 709
26 ਮਾਰਚ 2020 ਰਾਤ 8 ਵਜੇ
ਭਾਰਤ ਵਿਚ ਕੋਰੋਨਾ
ਕੁੱਲ੍ਹ ਮਾਮਲੇ 694
ਠੀਕ ਹੋਏ 45
ਮੌਤਾਂ 16
ਅਗਲੇ ਦੋ ਦਿਨ ਵਿਚ ਗਿਣਤੀ 1000 ਤੱਕ ਪਹੁੰਚਣ ਦਾ ਖ਼ਤਰਾ।
ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ । 1 ਲੱਖ 70 ਹਜ਼ਾਰ ਦੇ ਪੈਕੇਜ ਦਾ ਐਲਾਨ
ਇਹ ਵੀ ਪੜ੍ਹੋ
Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?
ਦੁਨੀਆ ਵਿਚ ਕੋਰੋਨਾ
ਕੁੱਲ੍ਹ ਮਾਮਲੇ 5,10,133
ਮੌਤਾਂ 22,993
ਪ੍ਰਭਾਵਿਤ ਦੇਸ਼ 175
ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
Leave a Reply