ਵਿਸ਼ਵ ਬੈਂਕ ਨੇ ਭਾਰਤ ਨੂੰ ਦਿੱਤੇ 2 ਬਿਲੀਅਨ ਅਮਰੀਕੀ ਡਾਲਰ । Corona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ
ਇਸ ਪੰਨੇ 'ਤੇ ਕੋਰੋਨਾ ਵਾਇਰਸ ਬਾਰੇ ਸਾਰੀ ਇਕੋ ਜਗ੍ਹਾ 'ਤੇ ਦੇ ਰਹੇ ਹਾਂ। ਪੰਜਾਬ, ਦੇਸ਼ ਤੇ ਦੁਨੀਆ ਵਿਚ ਇਸ ਵੇਲੇ ਕੀ ਨੇ ਹਾਲਾਤ ਅੱਗੇ ਦੇਖੋ।18 ਮਈ 2020 ਅੱਜ ਤੋਂ ਪੰਜਾਬ ਵਿਚ ਕਰਫ਼ਿਊ ਖ਼ਤਮ ਤੇ ਲੌਕਡਾਊਨ ਸ਼ੁਰੂਦੇਸ਼ ਭਰ ਵਿਚ ਲੌਕਡਾਊਨ 4.0 ਸ਼ੁਰੂਪੰਜਾਬ ਭਰ ਵਿਚ ਵੱਡੇ ਪੱਧਰ 'ਤੇ ਖੁੱਲ੍ਹਾਂ ਮਿਲੀਆਂਕੀ ਖੁੱਲ੍ਹਿਆ ਕੀ ਬੰਦ ਸਮਝਣ ਲਈ ਇਹ ਲਿੰਕ ਖੋਲ੍ਹੋ15 ਮਈ 2020 ਵਿਸ਼ਵ ਬੈਂਕ ਨੇ ਭਾਰਤ ਨੂੰ 1 ਬਿਲੀਅਨ ਅਮਰੀਕੀ ਡਾਲਰ ਦੀ ਹੋਰ ਸਹਾਇਤਾ ਦੇਣ ਨੂੰ ਦਿੱਤੀ ਮੰਜ਼ੂਰੀ।ਕੋਰੋਨਾ ਤੋਂ ਪ੍ਰਭਾਵਿਤ ਗ਼ਰੀਬ ਅਤੇ ਮੁਸ਼ਕਿਲ ਹਾਲਾਤ ਵਾਲੇ ਪਰਿਵਾਰਾਂ ਦੀ ਸਹਾਇਤਾ ਲਈ ਚਲਾਈਆਂ ਗਈਆਂ ਸਕੀਮਾਂ ਵਾਸਤੇ ਦਿੱਤੀ ਗਈ ਇਹ ਆਰਥਿਕ ਸਹਾਇਤਾਵਿਸ਼ਵ ਬੈਂਕ ਨੇ ਪਿਛਲੇ ਮਹੀਨੇ ਭਾਰਤ ਦੇ ਸਿਹਤ ਖੇਤਰ ਦੀ ਆਰਥਿਕ ਸਹਾਇਤਾ ਲਈ 1 ਬਿਲੀਅਨ ਅਮਰੀਕੀ ਡਾਲਰ ਦੇਣ ਦੀ ਮੰਜ਼ੂਰੀ ਦਿੱਤੀ ਸੀ।ਹੁਣ ਇਹ ਰਕਮ 2 ਬਿਲੀਅਨ ਡਾਲਰ ਹੋ ਗਈ ਹੈ।ਪੰਜਾਬ ਵਿਚ ਕੋਰੋਨਾ ਦੇ 7 ਨਵੇਂ ਮਾਮਲੇ, ਕੁੱਲ ਗਿਣਤੀ ਪਹੁੰਚੀ 1942ਫ਼ਾਜ਼ਿਲਕਾ ਵਿਚ 3, ਲੁਧਿਆਣਾ ਵਿਚ 2, ਬਠਿੰਡਾ ਅਤੇ ਰੋਪੜ ਵਿਚ 1-1 ਨਵਾਂ ਮਾਮਲਾ ਸਾਹਮਣੇ ਆਇਆਹੁਣ ਤੱਕ ਲਏ ਗਏ ਕੁੱਲ ਸੈਂਪਲ ...