-
ਪੱਤਰਕਾਰਾਂ ’ਤੇ ਛਾਪੇਮਾਰੀ ਤੇ ਪੰਜਾਬੀ ਅਖ਼ਬਾਰਾਂ ਦੀ ਪੱਤਰਕਾਰੀ
ਦੇਸ਼ ਵਿਚ ਹੋਈ ਪੱਤਰਕਾਰਾਂ ’ਤੇ ਛਾਪੇਮਾਰੀ ਬਾਰੇ ਪੰਜਾਬੀ ਅਖ਼ਬਾਰਾਂ ਨੇ ਕਿਸ ਤਰ੍ਹਾਂ ਦੀ ਪੱਤਰਕਾਰੀ ਕੀਤੀ ਹੈ, Daily Ajit, Jagbani, Punjabi Jagran, Nawan Zamana, Punjabi Tribune
-
ਕੇਂਦਰੀ ਲੇਖਕ ਸਭਾ ਦੇ ਵਡੇਰੇ ਹਿੱਤਾਂ ਲਈ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ
ਡਾ. ਸੁਖਦੇਵ ਸਿਰਸਾ ਦੀ ਅਗਵਾਈ ਵਾਲੇ ਗਰੁੱਪ ਵੱਲੋਂ ਚੋਣ ਮੈਦਾਨ ਵਿਚ ਉਤਾਰੇ ਉਮੀਦਵਾਰਾਂ ਦੇ ਨਾਮ ਵਾਪਸ ਲੈਣ ਤੋਂ ਬਾਅਦ ਬੁੱਟਰ-ਦੁਸਾਂਝ ਗਰੁੱਪ ਦੇ ਉਮੀਦਵਾਰਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।
-
ਕੇਂਦਰੀ ਲੇਖਕ ਸਭਾ ਚੋਣਾਂ: ਬੁੱਟਰ-ਦੁਸਾਂਝ ਗਰੁੱਪ ਬਿਨਾਂ ਮੁਕਾਬਲਾ ਜੇਤੂ
ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ 17 ਸਤੰਬਰ 2023 ਨੂੰ ਹੋਣੀ ਹੈ। ਦੁਨੀਆ ਭਰ ਦੇ ਲੇਖਕ ਮੈਂਬਰ ਤੇ ਸਾਹਿਤਕ ਸਭਾਵਾਂ ਦੇ ਮੈਂਬਰ ਵੋਟਾਂ ਪਾ ਕੇ ਅਹੁਦੇਦਾਰਾਂ ਦੀ ਚੋਣ ਕਰਦੇ ਹਨ।
-
ਅੱਜ ਦੀ ਖ਼ਬਰਾਂ
ਮਨੀਪੁਰ ਵਿਚ ਔਰਤਾਂ ਨੂੰ ਨਗਨ ਕਰਕੇ ਸ਼ੋਸ਼ਣ ਕਰਨ ਦੇ ਮਾਮਲੇ ਦੇ ਮੁੱਖ ਦੋਸ਼ੀ ਦੇ ਘਰ ਨੂੰ ਔਰਤਾਂ ਨੇ ਅੱਗ ਲਾ ਦਿੱਤੀ
-
ਹੜ੍ਹ ਪੀੜ੍ਹਿਤ ਫਰੀ ਸੇਵਾਵਾਂ
Free Langar, Water, Washing Machine Repair, Fridge Repair, Two Wheeler Repair, Free Seed, Free Paniri, ਮੁਫ਼ਤ ਲੰਗਰ, ਪਾਣੀ, ਪਨੀਰੀ, ਬੀਜ।
-
ਕੁਝ ਦਿਨਾਂ ਦੀਆਂ ਰੰਗਰਲੀਆਂ ਪਿੱਛੇ ਮੇਅਰ ਨੇ ਗੁਆਈ ਸਾਲਾਂ ਦੀ ਕਮਾਈ
ਆਪਣੇ ਤੋਂ ਅੱਧੀ ਤੋਂ ਵੀ ਘਟ ਉਮਰ ਦੀ ਮੁਲਾਜ਼ਮ ਨਾਲ ਸੰਬੰਧਾਂ (affair) ਦੀ ਖ਼ਬਰ ਅਖ਼ਬਾਰ ਵਿਚ ਖ਼ਬਰ ਛਪਣ ਦੇ ਇਕ ਘੰਟੇ ਦੇ ਅੰਦਰ-ਅੰਦਰ 68 ਸਾਲਾਂ ਦੇ ਮੇਅਰ ਨੂੰ ਅਸਤੀਫ਼ਾ ਦੇਣਾ ਪਿਆ।
-
ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 9
ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਨਵਾਂ ਐਪੀਸੋਡ ਹਾਜ਼ਰ ਹੈ।
-
ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 8
ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਨਵਾਂ ਐਪੀਸੋਡ ਹਾਜ਼ਰ ਹੈ।
-
ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 7
ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਨਵਾਂ ਐਪੀਸੋਡ ਹਾਜ਼ਰ ਹੈ।