-
ਪੰਜਾਬ ਲੌਕਡਾਊਨ 4.0 ਕੀ ਖੁੱਲ੍ਹਾ? ਕੀ ਬੰਦ?
ਸੋਮਵਾਰ 18 ਮਈ 2020 ਤੋਂ ਪੰਜਾਬ ਵਿਚ ਕਰਫ਼ਿਊ ਖ਼ਤਮ ਕਰ ਦਿੱਤਾ ਗਿਆ ਅਤੇ ਲੌਕਡਾਊਨ ਦੀ ਸ਼ੁਰੂਆਤ ਹੋਈ। ਇਸ ਨਾਲ ਪੰਜਾਬ ਵਿਚ ਬਾਹਰ ਨਿਕਲਣ ਲਈ ਪਾਸ ਲੈਣ ਦੀ ਜ਼ਰੂਰਤ ਖ਼ਤਮ ਹੋ ਗਈ। ਇਸ ਦੇ ਨਾਲ ਹੀ ਦੇਸ਼ ਅੰਦਰ ਲੌਕਡਾਊਨ ਦਾ ਚੌਥਾ ਦੌਰ ਸ਼ੁਰੂ ਹੋ ਗਿਆ ਜੋ ਕਿ 31 ਮਈ ਤੱਕ ਜਾਰੀ ਰਹੇਗਾ। ਇਸ ਦੌਰਾਨ ਕੇਂਦਰ, ਸੂਬਾ […]
-
ਸੁਪਰੀਮ ਕੋਰਟ ਦੀ ਮਜ਼ਦੂਰਾਂ ਦੇ ਹੱਕ ਵਿਚ ਪਟੀਸ਼ਨ ਸੁਣਨ ਤੋਂ ਨਾਂਹ
ਅਸੀਂ ਮਜ਼ਦੂਰਾਂ ਨੂੰ ਸੜਕਾਂ ‘ਤੇ ਤੁਰਨ ਤੋਂ ਕਿਵੇਂ ਰੋਕੀਏ: ਸੁਪਰੀਮ ਕੋਰਟ ਅਹਿਮਦਬਾਦ ਵਿਚ ਇਕ ਰੇਲਵੇ ਪਟੜੀ ਤੋਂ ਲੰਘਦੇ ਘਰ ਮੁੜਦੇ ਪ੍ਰਵਾਸੀ ਮਜ਼ਦੂਰ ਤਸਵੀਰ: ਅਮਿਤ ਦਵੇ/ਰਾਇਟਰਜ਼ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਕੇਂਦਰ ਸਰਕਾਰ ਨੂੰ ਹੁਕਮ ਦੇਵੇ ਕਿ ਸ਼ਹਿਰਾਂ ਤੋਂ ਆਪਣੇ ਪਿੰਡਾਂ ਵੱਲ ਤੁਰੇ ਜਾ ਰਹੇ ਮਜ਼ਦੂਰਾਂ ਦੀ ਪਛਾਣ […]
-
80 ਕਰੋੜ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ
ਭਾਰਤ ਸਰਕਾਰ ਨੇ 80 ਕਰੋੜ ਗ਼ਰੀਬਾਂ ਨੂੰ ਤਿੰਨ ਮਹੀਨੇ ਦਾ ਰਾਸ਼ਨ ਮੁਫ਼ਤ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਹੈ। ਗ਼ਰੀਬਾਂ ਤੇ ਲੋੜਵੰਦਾ ਦੀ ਮਦਦ ਲਈ 1.70 ਲੱਖ ਕਰੋੜ ਦਾ ਰਾਹਤ ਪੈਕੇਜ ਦਿੱਤਾ ਜਾਵੇਗਾ।
-
Article 370 ਦੇ ਖ਼ਾਤਮੇ ਤੋਂ ਬਾਅਦ Kashmir ਦੇ ਹਾਲ? ਸਿੱਧੀ ਰਿਪੋਰਟ
ਧਾਰਾ 370 (article 370) ਖ਼ਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ (kashmir) ਤੋਂ ਕੁਝ ਦਿਨ ਬਾਅਦ ਆਖ਼ਿਰ ਜ਼ਮੀਨੀ ਹਕੀਕਤ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਵੇਲੇ ਪੂਰੇ ਦੇਸ਼ ਅਤੇ ਦੁਨੀਆ ਭਰ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਇਸ ਵੱਡੇ ਕਦਮ ਦਾ ਕਸ਼ਮੀਰ ਘਾਟੀ ਅਤੇ ਉੱਥੋਂ ਦੇ ਆਮ ਲੋਕਾਂ ਜਾਂ ਕਸ਼ਮੀਰੀਆਂ […]
-
ਕੀ ਸੁਖਬੀਰ ਬਾਦਲ ਮਸ਼ੀਨ ਵਿਚ ਗੜਬੜ ਕਰਕੇ ਜਿੱਤੇ?
ਲੋਕ ਸਭਾ 2019 ਦੇ 23 ਮਈ ਨੂੰ ਆਏ ਨਤੀਜਿਆਂ ਤੋਂ ਬਾਅਦ 24 ਮਈ ਤੋਂ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਾਸਤੇ ਪਈਆਂ ਵੋਟਾਂ ਦੀ ਗਿਣਤੀ ਦਾ ਹਿਸਾਬ ਕਿਤਾਬ ਹੱਥ ਲਿਖਤ ਨਾਲ ਕੀਤਾ ਗਿਆ ਹੈ ਅਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ […]
-
ਬੇਰੁਜ਼ਗਾਰੀ ਨੇ ਤੋੜਿਆ ਰਿਕਾਰਡ
ਔਰਤਾਂ ਅਤੇ ਮਰਦਾਂ ਵਿਚ ਵੱਧ ਰਿਹੈ ਤਨਖ਼ਾਹ ਦਾ ਪਾੜਾ ਨੋਟਬੰਦੀ ਨਾਲ ਘਰ ਵਿਚ ਕਮਾਉਣ ਵਾਲਿਆਂ ਦੀ ਗਿਣਤੀ ਘਟੀ 2019 ਦੀਆਂ ਲੋਕ ਸਭਾਂ ਚੌਣਾਂ (Lok Sabha Election 2019) ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਅਤੇ ਚੋਣ ਪ੍ਰਚਾਰ ਹਰ ਰੋਜ਼ ਤਿੱਖਾ ਹੁੰਦਾ ਜਾ ਰਿਹਾ ਹੈ। ਅਜਿਹੇ ਦੌਰ ਵਿਚ ਚੋਣਾਂ ਦੌਰਾਨ ਕਿਹੜੇ ਮਹੱਤਵਪੂਨਰ ਮੁੱਦੇ ਰਹਿਣ ਵਾਲੇ ਹਨ, […]
-
ਕੀ ਹੈ ਮੋਦੀ ਵੱਲੋਂ 15 ਲੱਖ ਖਾਤੇ ਵਿਚ ਜਮ੍ਹਾਂ ਕਰਵਾਉਣ ਦੀ ਸੱਚਾਈ?
ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਅਖਾੜਾ ਭੱਖ ਗਿਆ ਹੈ ਅਤੇ 15 ਲੱਖ ਲੋਕਾਂ ਦੇ ਖਾਤੇ ਵਿਚ ਨਾ ਆਉਣ ਦਾ ਸਵਾਲ ਇਕ ਵਾਰ ਫਿਰ ਉੱਠਣ ਲੱਗ ਪਿਆ ਹੈ। ਹੁਣ ਵੱਡਾ ਸਵਾਲ ਉੱਠਦਾ ਹੈ ਕਿ ਅਸਲ ਵਿਚ ਇਹ 15 ਲੱਖ ਵਾਲਾ ਵਾਅਦਾ ਹੈ ਕੀ ਸੀ? ਕੀ ਮੋਦੀ ਨੇ ਹਰ ਦੇਸ਼ ਵਾਸੀ ਦੇ ਬੈਂਕ ਖਾਤੇ […]
-
ਆਪ ਆਗੂ ਜਰਨੈਲ ਸਿੰਘ ਦੇ ਪੁਲਵਾਮਾ ਹਮਲੇ ਬਾਰੇ ਸਰਕਾਰ ਨੂੰ 10 ਸੁਆਲ
14 ਜਨਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਭਾਰਤੀ ਫ਼ੌਜ ਦੇ ਜਵਾਨਾਂ ਉੱਤੇ ਹੋਏ ਆਤਮਘਾਤੀ ਹਮਲੇ ਬਾਰੇ ਸਰਕਾਰ ਦੀ ਸੁਰੱਖਿਆ ਨੀਤੀ ਅਤੇ ਨੀਤ ਉੱਤੇ ਸਵਾਲ ਚੁੱਕਦਿਆਂ ਸਾਬਕਾ ਪੱਤਰਕਾਰ, ਦਿੱਲੀ ਤੋਂ ਆਮ ਆਦਮੀ ਪਾਟਰੀ ਦੇ ਸਾਬਕਾ ਐਮਐਲਏ ਅਤੇ ਪੰਜਾਬੀ ਅਕਾਦਮੀ, ਦਿੱਲੀ ਦੇ ਮੌਜੂਦਾ ਉੱਪ-ਪ੍ਰਧਾਨ ਜਰਨੈਲ ਸਿੰਘ ਨੇ ਫੇਸਬੁੱਕ ਰਾਹੀਂ ਮੋਦੀ ਸਰਕਾਰ ਨੂੰ ਦੱਸ ਸਵਾਲ ਪੁੱਛੇ ਹਨ। ਇਨ੍ਹਾਂ […]
-
ਸ਼ਾਜਿਲਾ ਤੇਰੇ ਹੰਝੂ ਪਿੱਤਰਕੀ ਸੱਤਾ ਦੀਆਂ ਜੜ੍ਹਾਂ ‘ਚ ਤੇਲ!
ਇਹ ਲਿਖਦੇ ਹੋਏ ਮੇਰੀਆਂ ਅੱਖਾਂ ਪਰਲ-ਪਰਲ ਵਗ ਰਹੀਆਂ ਹਨ, ਕਮਰੇ ਵਿਚ ਇਕੱਲਾ ਬੈਠਾ ਕਿੰਨੀ ਦੇਰ ਤੋਂ ਮੈਂ ਸ਼ਾਜਿਲਾ ਦੀ ਤਸਵੀਰ ਦੇਖੀ ਜਾ ਰਿਹਾ ਹਾਂ, ਅੱਖਾ ਕਦੋਂ ਵਗਣ ਲੱਗੀਆਂ ਮੈਨੂੰ ਪਤਾ ਨਈ ਲੱਗਾ। ਕੈਮਰੇ ‘ਤੇ ਕਸੇ ਹੋਏ ਹੱਥ ਅਤੇ ਆਕੜੀ ਹੋਈ ਗਰਦਨ ਨਾਲ ਸ਼ਾਜਿਲਾ ਦੀ ਗਰਦਨ ਤੱਕ ਆ ਗਏ ਹੰਝੂਆਂ ਦੀਆਂ ਲਕੀਰਾਂ ਦੇ ਨਾਲ-ਨਾਲ ਮੈਂ ਵੀ […]
-
ਦਿੱਲੀ ਬਨਾਮ ਮਜ਼ਲੂਮ ਜਾਂ ਘਟਗਿਣਤੀ?
ਭਾਵੇਂ ਇੱਥੇ ਕੋਈ ਵੀ ‘ਲੋਕਤੰਤਰੀ’ ਸੱਤਾ ਆਈ ਉਸ ਨੇ ਭਾਰਤ ਦੀ ਆਬਾਦੀ ਉੱਤੇ ਪੂਰੀ ਨਿਰਪੱਖਤਾ ਨਾਲ ਜ਼ੁਲਮ ਕੀਤਾ, ਬਿਨਾਂ ਕਿਸੇ ਜਾਤ, ਕੌਮ, ਧਰਮ, ਮਜ਼ਹਬ ਦਾ ਵਿਤਕਰਾ ਕੀਤੇ। ਕੀ ਦਿੱਲੀ ਨਿਆਂਕਾਰੀ ਹੈ?