ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ 2020

ਇਸ ਪੰਨੇ ‘ਤੇ ਕੋਰੋਨਾ ਵਾਇਰਸ ਬਾਰੇ ਸਾਰੀ ਇਕੋ ਜਗ੍ਹਾ ‘ਤੇ ਦੇ ਰਹੇ ਹਾਂ। 

ਪੰਜਾਬ, ਦੇਸ਼ ਤੇ ਦੁਨੀਆ ਵਿਚ ਇਸ ਵੇਲੇ ਕੀ ਨੇ ਹਾਲਾਤ ਅੱਗੇ ਦੇਖੋ।

corona live update in punjabi

18 ਮਈ 2020 

ਅੱਜ ਤੋਂ ਪੰਜਾਬ ਵਿਚ ਕਰਫ਼ਿਊ ਖ਼ਤਮ ਤੇ ਲੌਕਡਾਊਨ ਸ਼ੁਰੂ

ਦੇਸ਼ ਭਰ ਵਿਚ ਲੌਕਡਾਊਨ 4.0 ਸ਼ੁਰੂ

ਪੰਜਾਬ ਭਰ ਵਿਚ ਵੱਡੇ ਪੱਧਰ ‘ਤੇ ਖੁੱਲ੍ਹਾਂ ਮਿਲੀਆਂ

15 ਮਈ 2020 

ਵਿਸ਼ਵ ਬੈਂਕ ਨੇ ਭਾਰਤ ਨੂੰ 1 ਬਿਲੀਅਨ ਅਮਰੀਕੀ ਡਾਲਰ ਦੀ ਹੋਰ ਸਹਾਇਤਾ ਦੇਣ ਨੂੰ ਦਿੱਤੀ ਮੰਜ਼ੂਰੀ।
ਕੋਰੋਨਾ ਤੋਂ ਪ੍ਰਭਾਵਿਤ ਗ਼ਰੀਬ ਅਤੇ ਮੁਸ਼ਕਿਲ ਹਾਲਾਤ ਵਾਲੇ ਪਰਿਵਾਰਾਂ ਦੀ ਸਹਾਇਤਾ ਲਈ ਚਲਾਈਆਂ ਗਈਆਂ ਸਕੀਮਾਂ ਵਾਸਤੇ ਦਿੱਤੀ ਗਈ ਇਹ ਆਰਥਿਕ ਸਹਾਇਤਾ
ਵਿਸ਼ਵ ਬੈਂਕ ਨੇ ਪਿਛਲੇ ਮਹੀਨੇ ਭਾਰਤ ਦੇ ਸਿਹਤ ਖੇਤਰ ਦੀ ਆਰਥਿਕ ਸਹਾਇਤਾ ਲਈ 1 ਬਿਲੀਅਨ ਅਮਰੀਕੀ ਡਾਲਰ ਦੇਣ ਦੀ ਮੰਜ਼ੂਰੀ ਦਿੱਤੀ ਸੀ।
ਹੁਣ ਇਹ ਰਕਮ 2 ਬਿਲੀਅਨ ਡਾਲਰ ਹੋ ਗਈ ਹੈ।

ਪੰਜਾਬ ਵਿਚ ਕੋਰੋਨਾ ਦੇ 7 ਨਵੇਂ ਮਾਮਲੇ, ਕੁੱਲ ਗਿਣਤੀ ਪਹੁੰਚੀ 1942

ਫ਼ਾਜ਼ਿਲਕਾ ਵਿਚ 3, ਲੁਧਿਆਣਾ ਵਿਚ 2, ਬਠਿੰਡਾ ਅਤੇ ਰੋਪੜ ਵਿਚ 1-1 ਨਵਾਂ ਮਾਮਲਾ ਸਾਹਮਣੇ ਆਇਆ

ਹੁਣ ਤੱਕ ਲਏ ਗਏ ਕੁੱਲ ਸੈਂਪਲ 48649

08 ਮਈ 2020 

ਪੰਜਾਬ ਵਿਚ ਕੋਰੋਨਾ

ਕੁੱਲ੍ਹ ਮਾਮਲੇ 1644

ਮੌਜੂਦ ਮਾਮਲੇ 1467
ਠੀਕ ਹੋਏ 149
ਮੌਤਾਂ 28

ਪੰਜਾਬ ਦੇ ਜ਼ਿਲ੍ਹਿਆਂ ਵਿਚ ਕੋਰੋਨਾ


ਜ਼ਿਲ੍ਹਾ
ਕੁੱਲ੍ਹ ਮਾਮਲੇਮੌਜੂਦਾ ਮਾਮਲੇਠੀਕ ਹੋਏਮੌਤਾਂ
Amritsar27726683
Jalandhar14713485
Tarn Taran14614600
Ludhiana12511285
Patiala9575182
S.A.S. Nagar9544492
Gurdaspur919001
Hoshiarpur898063
Sangrur888530
Shahid Bhagat Singh Nagar8667181
Sri Muktsar Sahib656410
Moga565240
Faridkot454230
Ferozepur434111
Bathinda393900
Fazilka393900
Pathankot2716101
Barnala201811
Fatehgarh Sahib201820
Mansa191450
Kapurthala181422
Rupnagar141121

ਭਾਰਤ ਵਿਚ ਕੋਰੋਨਾ

ਕੁੱਲ੍ਹ ਮਾਮਲੇ 56351

ਮੌਜੂਦ ਮਾਮਲੇ 37, 682

ਠੀਕ ਹੋਏ 16,776
ਮੌਤਾਂ 1,889

30 ਮਾਰਚ 2020 

21 ਦਿਨਾਂ ਦਾ ਲੌਕਡਾਊਨ ਵਧਾਉਣ ਦੀਆਂ ਗੱਲਾਂ ਅਫ਼ਵਾਹਾਂ ਹਨ: ਕੇਂਦਰੀ ਕੈਬਨਿਟ ਸੈਕਟਰੀ

ਪੰਜਾਬ ਵਿਚ ਕੋਰੋਨਾ

ਕੁੱਲ੍ਹ ਮਾਮਲੇ 38

ਠੀਕ ਹੋਏ 1
ਮੌਤਾਂ 2

ਭਾਰਤ ਵਿਚ ਕੋਰੋਨਾ

ਕੁੱਲ੍ਹ ਮਾਮਲੇ 1071

ਠੀਕ ਹੋਏ 100
ਮੌਤਾਂ 29

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 6,64, 703

ਮੌਤਾਂ 30,846
ਪ੍ਰਭਾਵਿਤ ਦੇਸ਼ 177

29 ਮਾਰਚ 2020 

ਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ ਸੰਗਠਨ

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 6,64, 703

ਮੌਤਾਂ 30,846
ਪ੍ਰਭਾਵਿਤ ਦੇਸ਼ 177

ਭਾਰਤ ਵਿਚ ਕੋਰੋਨਾ

ਕੁੱਲ੍ਹ ਮਾਮਲੇ 979

ਠੀਕ ਹੋਏ 87

ਮੌਤਾਂ 25

29 ਮਾਰਚ 2020 

ਰਤਨ ਟਾਟਾ ਨੇ ਟਾਟਾ ਫਾਂਊਂਡੇਸਨ ਰਾਹੀਂ 500 ਕਰੋੜ ਅਤੇ ਟਾਟਾ ਸੰਨਜ਼ ਰਾਹੀਂ 1000 ਕਰੋੜ ਦੇਣ ਦਾ ਕੀਤਾ ਐਲਾਨ

ਅਕਸ਼ੈ ਕੁਮਾਰ ਨੇ ਪ੍ਰਧਾਨ-ਮੰਤਰੀ ਰਾਹਤ ਕੋਸ਼ ਵਿਚ ਦਿੱਤੇ ਦਿੱਤੇ 25 ਕਰੋੜ

ਮੱਧ ਪ੍ਰਦੇਸ਼ ਦੇ ਨੀਮਚ ਇਲਾਕੇ ਦੇ ਦੋ ਬੱਚਿਆਂ ਨੇ ਗੋਲਕ ਤੋੜ ਕੇ ਪੁਲਿਸ ਥਾਣੇ ਵਿਚ ਜਮ੍ਹਾਂ ਕਰਵਾਏ ਪੈਸੇ

27 ਮਾਰਚ 2020 ਸਵੇਰੇ 8 ਵਜੇ

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 5,26, 044

ਮੌਤਾਂ 23, 709

ਭਾਰਤ ਵਿਚ ਕੋਰੋਨਾ

ਕੁੱਲ੍ਹ ਮਾਮਲੇ 694

ਠੀਕ ਹੋਏ 45

ਮੌਤਾਂ 16


ਕੋਰੋਨਾ ਦੇ ਮਾਮਲੇ ‘ਚ ਅਮਰੀਕਾ ਚੀਨ ਤੋਂ ਅੱਗੇ ਨਿਕਲਿਆ

ਅਮਰੀਕਾ ਦੇ ਸਮੇਂ ਅਨੁਸਾਰ ਵੀਰਵਾਰ ਸ਼ਾਮ 6 ਵਜੇ ਤੱਕ ਕੁੱਲ੍ਹ 82, 034 ਅਮਰੀਕੀ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਸਨ।

ਸਭ ਤੋਂ ਜ਼ਿਆਦਾ ਕੇਸ ਨਿਊਯਾਰਕ ਵਿਚ ਸਾਹਮਣੇ ਆਏ ਹਨ ਜਿਨ੍ਹਾਂ ਦੀ ਗਿਣਤੀ 37, 802 ਦੱਸੀ ਜਾ ਰਹੀ ਹੈ।

ਦੁਨੀਆ ਵਿਚ ਹਰ 5 ਘੰਟੇ ਤੋਂ ਵੀ ਘੱਟ ਸਮੇਂ ਵਿਚ 10 ਹਜ਼ਾਰ ਕੇਸ ਸਾਹਮਣੇ ਆ ਰਹੇ ਹਨ।

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 5,26, 044

ਮੌਤਾਂ 23, 709

26 ਮਾਰਚ 2020 ਰਾਤ 8 ਵਜੇ

ਭਾਰਤ ਵਿਚ ਕੋਰੋਨਾ

ਕੁੱਲ੍ਹ ਮਾਮਲੇ 694
ਠੀਕ ਹੋਏ 45
ਮੌਤਾਂ 16
ਅਗਲੇ ਦੋ ਦਿਨ ਵਿਚ ਗਿਣਤੀ 1000 ਤੱਕ ਪਹੁੰਚਣ ਦਾ ਖ਼ਤਰਾ।
ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ । 1 ਲੱਖ 70 ਹਜ਼ਾਰ ਦੇ ਪੈਕੇਜ ਦਾ ਐਲਾਨ

ਇਹ ਵੀ ਪੜ੍ਹੋ
Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 5,10,133
ਮੌਤਾਂ 22,993
ਪ੍ਰਭਾਵਿਤ ਦੇਸ਼ 175

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।
ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

,

by

Tags:

Comments

2 responses to “ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ 2020”

  1. […] ਦਾ ਸਭ ਤੋਂ ਸਹੀ ਤਰੀਕਾ ਹੈ। ਇਹ ਵੀ ਪੜ੍ਹੋCorona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?1.70 ਹਜ਼ਾਰ […]

  2. […] ਵੀ ਪੜ੍ਹੋCorona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰਹਵਾ ਰਾਹੀਂ ਨਹੀਂ ਫੈਲਦਾ ਕੋਰੋਨਾ: ਆਲਮੀ ਸਿਹਤ […]

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com