Punjabi Podcast। ਗੱਲ ਪੰਜਾਬ ਦੀ । ਬ੍ਰਿਗੇਡੀਅਰ ਪ੍ਰੀਤਮ ਸਿੰਘ

ਸਤਿ ਸ੍ਰੀ ਅਕਾਲ ਦੋਸਤੋ!

ਤੁਸੀਂ ਸੁਣ ਰਹੇ ਓ ਜ਼ੋਰਦਾਰ ਟਾਈਮਜ਼ (Zordar Times) ਦਾ ਰੇਡੀਓ ਪ੍ਰੋਗਰਾਮ (Radio Podcast) ਗੱਲ ਪੰਜਾਬ ਦੀ (Gall Punjab Di)

ਦੀਪ ਜਗਦੀਪ ਸਿੰਘ ਦੇ ਨਾਲ

ਅੱਜ ਗੱਲ ਪੰਜਾਬ ਦੀ ਵਿਚ ਅਸੀਂ ਗੱਲਬਾਤ ਕਰ ਰਹੇ ਹਾਂ 68ਵਾਂ ਰਾਸ਼ਟਰੀ ਫ਼ਿਲਮ ਐਵਾਡਰ ਜਿੱਤਣ ਵਾਲੀ ਫ਼ਿਲਮ ‘ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ’ ਬਾਰੇ। ਇਸ ਰੇਡੀਓ ਟਾਕ ਸ਼ੋਅ ਵਿਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ, ਫ਼ੌਜ ਵਿਚ ਯੋਗਦਾਨ, ਉਨ੍ਹਾਂ ਦੀ ਬਹਾਦਰੀ ਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਕਾਰਨਾਮਿਆਂ ਤੇ ਉਨ੍ਹਾਂ ਦੇ ਕੋਰਟ-ਮਾਰਸ਼ਲ ਬਾਰੇ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਨੂੰ ਐਵਾਰਡ ਮਿਲਣ ਸੰਬੰਧੀ ਫ਼ਿਲਮ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਸੋ, ਆਉ ਕਰਦੇ ਹਾਂ ਗੱਲ ਪੰਜਾਬ ਦੀ

‘ਗੱਲ ਪੰਜਾਬ ਦੀ’ ਸੁਣਨ ਲਈ ਹੇਠਾਂ ਸੱਜੇ ਪਾਸੇ ਨਜ਼ਰ ਆ ਰਿਹਾ ਪਲੇਅ ਬਟਨ ਨੱਪੋ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਦੋਸਤੋ, ਉਮੀਦ ਹੈ ਇਹ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇਗੀ। ਅਗਲੇ ਅਪਿਸੋਡ ਵਿਚ ਕਿਸੇ ਹੋਰ ਗੰਭੀਰ ਵਿਸ਼ੇ ‘ਤੇ ਗੱਲ ਪੰਜਾਬ ਦ ਲੈ ਕੇ ਫ਼ੇਰ ਹਾਜ਼ਿਰ ਹੋਵਾਂਗਾ। ਦੀਪ ਜਗਦੀਪ ਸਿੰਘ ਨੂੰ ਦਿਉ ਇਜਾਜ਼ਤ, ਸਤਿ ਸ਼੍ਰੀ ਅਕਾਲ!

ਇਸ ਦਾ ਲਿੰਕ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਨਾ

ਜ਼ੋਰਦਾਰ ਟਾਈਮਜ਼ ਪੰਜਾਬੀ ਦੀ ਵੈਬਸਾਈਟ

ਸਪੌਟੀਫ਼ਾਈ https://open.spotify.com/show/4ODRl2LFGzdmemskPlGKCS

ਆਈ-ਟਿਊਨਜ਼

ਜਾਂ ਫ਼ਿਰ ਯੂ-ਟਿਊਬ https://www.youtube.com/zordartimes

ਸਮੇਤ ਸਾਰੇ ਡਿਜੀਟਲ ਪਲੇਟਫਾਰਮਾਂ ‘ਤੇ ਉਪਲਬੱਧ ਹੈ

ਸਾਨੂੰ ਫ਼ਾਲੋ ਜਾਂ ਸਬਸਕ੍ਰਾਈਟ ਜ਼ਰੂਰ ਕਰਨਾ

ਇਸ ਬਾਰੇ ਤੁਸੀਂ ਆਪਣੀ ਰਾਇ ਆਪਣੀ ਆਵਾਜ਼ ਵਿਚ ਰਿਕਾਰਡ ਕਰਕੇ ਸਾਨੂੰ ਭੇਜ ਸਕਦੇ ਹੋ। 

ਆਵਾਜ਼ ਰਿਕਾਰਡ ਕਰਨ ਲਈ ਲਿੰਕ https://anchor.fm/zordarpunjabi/message


Updated:

in

,

by

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com