radio

ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 3
Bakhshinder, radio

ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 3

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਇਸ ਹਫ਼ਤੇ ਦੀਆਂ ਤਾਜ਼ਾਂ ਖ਼ਬਰਾਂ ਬਾਰੇ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਤੀਸਰਾ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਪੰਛੀ ਨੇ ਮੋੜਿਆਂ ਜਹਾਜ਼ ਦਾ ਮੂੰਹਮਰੇ ਹੋਏ ਅੰਗ ਜਿਉਂਦੇ ਕਰਨ ਦੀ ਖੋਜਪਾਕਿਸਤਾਨ ਦੀ ਔਰਤ ਨੇ ਕਰਾਇਆ ਨੌਕਰ ਨਾਲ ਵਿਆਹਮੁਮਤਾਜ਼ ਦੇ ਜਨਮ-ਦਿਨ ਦੀ ਆਲੀਸ਼ਾਨ ਪਾਰਟੀਆਮੀਰ ਖ਼ਾਨ ਤੇ ਅਕਸ਼ੈ ਕੁਮਾਰ ਦਾ ਰੱਖੜੀ 'ਤੇ ਮੁਕਾਬਲਾਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੂੰ ਪਾਇਆ ਕਾਨੂੰਨੀ ਸ਼ਕਿੰਜਾਟਾਈਟੈਨਿਕ ਨਾਲ ਡੁੱਬਣ ਤੋਂ ਕੁੱਤੇ ਨੇ ਬਚਾਏ 7 ਜੀਅ ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 3 https://open.spotify.com/episode/0v60PNau62muKBxyYT8Sfz?si=1oG...
ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – 2
Bakhshinder, Business, radio

ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – 2

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਇਸ ਹਫ਼ਤੇ ਦੀਆਂ ਤਾਜ਼ਾਂ ਖ਼ਬਰਾਂ ਬਾਰੇ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਦੂਸਰਾ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਸੰਨ 1992 ਵਿਚ ਅੰਮ੍ਰਿਤਸਰ ਦੇ ਇਕ ਪਿੰਡ ਦੇ ਕੁਝ ਨੌਜਵਾਨਾਂ ਨੂੰ ਚੁੱਕ ਕੇ, ਮਾਰ ਕੇ, ਲਾਸ਼ਾਂ ਖੁਰਦ-ਬੁਰਦ ਕਰਨ ਵਾਲੇ ਵੱਡੇ ਪੁਲਸ ਅਫ਼ਸਰਾਂ ਨੂੰ ਸੀ. ਬੀ. ਆਈ. ਦੀ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ। ਪੇਰੀਆਰ ਯੂਨੀਵਰਸਿਟੀ ਵਿਚ ਜਾਤ-ਪਾਤ ਸੰਬੰਧੀ ਪੁੱਛੇ ਸਵਾਲ ਨਾਲ ਪਿਆ ਰੌਲਾਸ਼ਰਾਬ ਦਾ ਨੌਜਵਾਨਾਂ ਤੇ ਵੱਡੀ ਉਮਰ ਵਾਲਿਆਂ 'ਤੇ ਅਸਰ ਬਾਰੇ ਇਕ ਹੈਰਾਨੀਜਨਕ ਖੋਜਪੰਜਾਬੀ ਫ਼ਿਲਮ ਛੱਲਾ ਮੁੜ ਕੇ ਨਾ ਆਇਆ ਬਾਰੇ ਉਲਾਹਮੇਸੁਸ਼ਿਮਤਾ ਸੇਨ ਦੇ ਲਲਿਤ ਮੋਦੀ ਨਾਲ ਰਿਸ਼ਤੇ ਦੀ ਚਰਚਾਸਾਅਦਤ ਹਸਨ ਮੰਟੋ ਦੀ ਪੈੜ ਨੱਪਦੀ ਇਕ ਗੋਰੀ 'ਵੇਸਵਾ'!ਅਕਸ਼ੇ ਕ...
radio, ਗੱਲ-ਪੰਜਾਬ-ਦੀ

ਰੇਡੀਓ ਸ਼ੋਅ। ਗੱਲ ਪੰਜਾਬ ਦੀ । ਬ੍ਰਿਗੇਡੀਅਰ ਪ੍ਰੀਤਮ ਸਿੰਘ

ਸਤਿ ਸ੍ਰੀ ਅਕਾਲ ਦੋਸਤੋ! ਤੁਸੀਂ ਸੁਣ ਰਹੇ ਓ ਜ਼ੋਰਦਾਰ ਟਾਈਮਜ਼ (Zordar Times) ਦਾ ਰੇਡੀਓ ਪ੍ਰੋਗਰਾਮ (Radio Podcast) ਗੱਲ ਪੰਜਾਬ ਦੀ (Gall Punjab Di) ਦੀਪ ਜਗਦੀਪ ਸਿੰਘ ਦੇ ਨਾਲ ਅੱਜ ਗੱਲ ਪੰਜਾਬ ਦੀ ਵਿਚ ਅਸੀਂ ਗੱਲਬਾਤ ਕਰ ਰਹੇ ਹਾਂ 68ਵਾਂ ਰਾਸ਼ਟਰੀ ਫ਼ਿਲਮ ਐਵਾਡਰ ਜਿੱਤਣ ਵਾਲੀ ਫ਼ਿਲਮ 'ਦ ਸੇਵੀਅਰ: ਬ੍ਰਿਗੇਡੀਅਰ ਪ੍ਰੀਤਮ ਸਿੰਘ' ਬਾਰੇ। ਇਸ ਰੇਡੀਓ ਟਾਕ ਸ਼ੋਅ ਵਿਚ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੇ ਜੀਵਨ, ਫ਼ੌਜ ਵਿਚ ਯੋਗਦਾਨ, ਉਨ੍ਹਾਂ ਦੀ ਬਹਾਦਰੀ ਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੇ ਕਾਰਨਾਮਿਆਂ ਤੇ ਉਨ੍ਹਾਂ ਦੇ ਕੋਰਟ-ਮਾਰਸ਼ਲ ਬਾਰੇ ਚਰਚਾ ਕੀਤੀ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਨੂੰ ਐਵਾਰਡ ਮਿਲਣ ਸੰਬੰਧੀ ਫ਼ਿਲਮ ਦੇ ਨਿਰਦੇਸ਼ਕ ਡਾ. ਪਰਮਜੀਤ ਸਿੰਘ ਕੱਟੂ ਨੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਜ਼ੋਰਦਾਰ ਟਾਈਮਜ਼ ਪੰਜਾਬੀ ਦੀ ਵੈਬਸਾਈਟ ਸਪੌਟੀਫ਼ਾਈ https://open.spotify.com/show/4ODRl2LFGzdmemskPlGKCS ਆਈ-ਟਿਊਨਜ਼ ਜਾਂ ਫ਼ਿਰ ਯੂ-ਟਿਊਬ https://www.youtube.com/zordartimes ਸਮੇਤ ਸਾਰੇ ਡਿਜੀਟਲ ਪਲੇਟਫਾਰਮਾਂ 'ਤੇ ਉਪਲਬੱਧ ਹੈ ਸ...