ਹੜ੍ਹ ਪੀੜ੍ਹਿਤ ਫਰੀ ਸੇਵਾਵਾਂ

ਲੰਗਰ ਪਾਣੀ ਰਸਦ ਰਿਹਾਇਸ਼

ਸ਼ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਤੇ ਸਹਿਯੋਗੀ ਸੰਸਥਾਵਾਂ ਵੱਲੋਂ ਪੂਰੇ ਪੰਜਾਬ ਵਿਚ ਲੰਗਰ, ਪਾਣੀ, ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ। ਹੇਠਾਂ ਦਿੱਤੇ ਪੋਸਰਟਾਂ ਰਾਹੀਂ ਤੁਸੀਂ ਇਨ੍ਹਾਂ ਦਾ ਵੇਰਵਾ ਪ੍ਰਾਪਤ ਕਰ ਸਕਦੇ ਹੋ।

ਰਾਸ਼ਨ ਪਾਣੀ

ਪਟਿਆਲਾ ਸ਼ਹਿਰ ਵਿਚ ਰਾਸ਼ਨ ਤੇ ਪਾਣੀ ਦੀ ਸੇਵਾ
ਸੰਸਥਾ ਇਨੀਸ਼ਿਏਟਰਜ਼ ਆਫ਼ ਚੇਂਜ
ਗੌਰਵਦੀਪ ਸਿੰਘ
ਸੰਪਰਕ 9876920114

ਮੁਫ਼ਤ ਬੀਜ ਪ੍ਰਾਪਤ ਕਰੋ

ਹੜ੍ਹ ਪੀੜਤ ਕਿਸਾਨਾਂ ਲਈ ਹੇਠ ਲਿਖਿਆਂ ਕਿਸਮਾਂ ਦੇ ਮੁਫ਼ਤ ਬੀਜ ਲੈ ਸਕਦੇ ਹੋ
ਪੀਆਰ 126, 1718, 1509
ਸੰਪਰਕ ਪ੍ਰਦੀਪ ਸਿੰਘ ਸੋਹੀ
ਪਿੰਡ ਬਾਠਾਂ ( ਮਲੇਰਕੋਟਲਾ)
97816 60500

ਮੁਫ਼ਤ ਪਨੀਰੀ

ਝੋਨੇ ਦੀਆਂ ਪਛੇਤੀਆ ਕਿਸਮਾਂ ਦੀ ਪਨੀਰੀ ਜਿਵੇ ਕਿ

PR 126, ਕਰੀਬ 100 ਕੁ ਏਕੜ , ਬਾਸਮਤੀ 1718, ਤੇ ਬਾਸਮਤੀ, PB – 7 ਕਰੀਬ 25 ਕੁ ਏਕੜ ਦੀ ਪਨੀਰ ਆਉਣ ਵਾਲੀ 20 july ਤੱਕ ਬਿਲਕੁਲ ਤਿਆਰ ਹੋ ਜਾਵੇਗੀ, ਇਹ ਪਨੀਰੀ ਪੰਜ ਪੰਜ ਦਿਨਾ ਦੇ ਵਖਵੇ ਦੇ ਨਾਲ ਬੀਜੀ ਗਈ ਹੈ, ਅਤੇ 10 ਤੋ 15 ਅਗਸਤ ਤੱਕ ਵੀ ਲਾ ਸਕਦੇ ਹੋ।

ਨੋਟ: ਇਹ ਪਨੀਰੀ ਸਿਰਫ ਹੜ ਗ੍ਰਸ਼ਤ ਇਲਾਕੇ ਦੇ ਕਿਸਾਨ ਭਰਾਵਾਂ ਨੂੰ ਬਿਲਕੁਲ ਮੁਫਤ ਦਿਤੀ ਜਾਵੇਗੀ ਅਤੇ ਹੜ੍ਹਾ ਤੋ ਪ੍ਰਭਾਵਿਤ ਪਨੀਰੀ ਲੈਣ ਆਏ ਕਿਸਾਨ ਵੀਰਾ ਨੂੰ ਅਤੇ ਉਨ੍ਹਾ ਨਾਲ ਆਈ ਲੇਬਰ ਲਈ ਚਾਹ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਜਾਵੇਗਾ ਜੀ

ਜਸਵੀਰ ਸਿੰਘ ਸਿੱਧੂ,(ਜਿਮੀਂਦਾਰਾ ਗਰੁੱਪ)
ਪਿੰਡ ਘਰਾਂਗਣਾ,
ਨੇੜੇ ਪਿੰਡ ਮੂਸਾ
ਤਹਿਸੀਲ ਤੇ ਜਿਲਾ ਮਾਨਸਾ
9872475725

ਪੰਜਾਬ ਵਿੱਚ ਹੜ ਪੀੜਤ ਕਿਸਾਨਾ ਦੀ ਮੱਦਦ ਲਈ ਅੱਗੇ ਆਏ ਪਿੰਡ ਸਹਿਣੇ ਦੇ ਵੀਰ ਬੱਬੂ ਪੰਧੇਰ । ਜਿੰਨਾ ਵੀਰਾਂ ਦੀਆਂ ਫਸਲਾਂ ਤਬਾਹ ਹੋ ਗਈਆ ਹਨ ਉਹ ਵੀਰ ਸਹਿਣੇ ਤੋਂ ਪਨੀਰੀ ਮੁਫਤ ਵਿਚ ਲਿਜਾ ਸਕਦੇ ਹਨ
ਬੱਬੂ ਪੰਧੇਰ, ਪਿੰਡ ਸਹਿਣਾ 98787-55251

ਸੰਗਰੂਰ

ਪਾਣੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ 1509 ਦੀ ਪਨੀਰੀ 25 ਦਿਨਾਂ ਤੱਕ ਬਿਲਕੁਲ ਮੁਫਤ ਦਿੱਤੀ ਜਾਵੇਗੀ
ਇਹ ਜਾਣਕਾਰੀ 13 ਜੁਲਾਈ 2023 ਨੂੰ ਦਿੱਤੀ ਗਈ।
ਪਨੀਰੀ ਲੈਣ ਲਈ ਸੰਂਪਰਕ ਕਰੋ Farm 77 ਰਾਏਧਰਾਨਾ ਸੰਗਰੂਰ 075085 18077)

ਪਟਿਆਲਾ

ਸਕੂਟਰ / ਮੋਟਰ ਸਾਇਕਲ ਰਿਪੇਅਰ

ਬੇਨਤੀ ਹੈ ਕਿ ਹੜ੍ਹ ਦੀ ਮਾਰ ਤੋਂ ਬਾਹਰ ਆਏ ਪਟਿਆਲਾ ਅਰਬਨ ਅਸਟੇਟ ਇਲਾਕੇ ਅਤੇ ਇਸ ਦੇ ਨੇੜੇ ਦੇ ਇਲਾਕੇ ਵਿਚ ਕਿਸੇ ਵੀ ਵੀਰ ਭੈਣ ਦਾ ਟੂ ਵਹੀਲਰ ਖ਼ਰਾਬ ਹੋ ਗਿਆ ਹੈ ਤਾਂ ਮੈਂ ਘਰ ਆਕੇ ਠੀਕ ਦੇਵਾਂਗਾ।

ਨੋਟ: ਇਸ ਦੀ ਮੈੰ ਕੋਈ ਫੀਸ ਚਾਰਜ ਨਹੀਂ ਕਰਾਂਗਾ ਧੰਨਵਾਦ। ਮੇਰਾ ਮੌਬਾਇਲ ਨੰਬਰ 9417938047 ਹੈ ਜੀ।

ਫਰੀ ਵਾਸ਼ਿੰਗ ਮਸ਼ੀਨ ਫਰਿੱਜ ਰਿਪੇਅਰ ਸੇਵਾ

ਪਟਿਆਲਾ ਵੱਡੀ ਨਦੀ ਦੇ ਪਾਣੀ ਦੀ ਮਾਰ ਹੇਠ ਆਏ ਇਲਾਕੇ ਵਿੱਚ ਜਿਹੜੇ ਭਰਾਵਾਂ ਦਾ ਵਾਸ਼ਿੰਗ ਮਸ਼ੀਨ, ਫਰਿੱਜ਼ ਖ਼ਰਾਬ ਹੋਇਆ ਹੋਵੇ ਬਿਨਾਂ ਕਿਸੇ ਪੈਸੇ ਤੋਂ ਫ੍ਰੀ ਠੀਕ ਕੀਤਾ ਜਾਏਗਾ

ਸੰਪਰਕ ਕਰੋ ਮੈਸੇਜ ਕਰੋ 9464359321
Team Expert ਏਅਰ ਕੰਡੀਸ਼ਨਰ ਪਟਿਆਲਾ
Mitsubishi Electric
ਸਰਵਿਸ ਸੈਂਟਰ ਪਟਿਆਲਾ

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

Updated:

in

by

Tags:

ਇਕ ਨਜ਼ਰ ਇੱਧਰ ਵੀ

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com