• ਸਿਨੇਮਾ ਵਿਚ ਇਕ ਨਵੀਂ ਲਹਿਰ ਪੰਜਾਬੀ ਸਿਨੇਮਾ ਗੋਲਡਨ ਆਨਰਜ਼

    ਪੰਜਾਬੀ ਸਿਨੇਮਾ ਨੇ ਨਵੀਂ ਪੁਲਾਂਘ ਪੁੱਟੀ ਹੈ ਤਾਂ ਪੰਜਾਬੀ ਸਿਨੇਮਾ ਨੂੰ ਪਿਆਰ ਕਰਨ ਵਾਲੇ ਵੱਖ-ਵੱਖ ਅੰਦਾਜ਼ ਵਿਚ ਉਸ ਨਾਲ ਜੁੜਨ ਅਤੇ ਉਸ ਨੂੰ ਉਤਸ਼ਾਹਤ ਕਰਨ ਲਈ ਕਈ ਹੀਲੇ ਕਰ ਰਹੇ ਹਨ। ਅਜਿਹਾ ਹੀ ਹੀਲਾ ਫਗਵਾੜੇ ਦੀ ਸੰਸਥਾ ਪੰਜਾਬੀ ਕੈਨਵਸ ਵੱਲੋਂ ਪੰਜਾਬੀ ਸਿਨੇਮਾ ਗੋਲਡਨ ਆਰਨਰਜ਼ ਦੇ ਰੂਪ ਵਿਚ ਜਲੰਧਰ ਦੇ ਸੀ.ਟੀ. ਇੰਸਟੀਚਿਊਟ ਦੇ ਸਹਿਯੋਗ ਨਾਲ ਕਰਵਾਇਆ […]

  • ਅੱਜ ਤੋਂ ਕੈਰੀ ਔਨ ਜੱਟਾ v/s ਜੱਟ ਐਂਡ ਜੂਲੀਅਟ

    ਲਓ ਬਈ ਮਿੱਤਰੋ, ਅੱਜ ਤੋਂ ਦੋ ਜੱਟਾਂ ਵਿਚਾਲੇ ਕੁੰਡੀਆਂ ਦੇ ਸਿੰਗ ਫੱਸਣ ਲੱਗੇ ਨੇ। ਇਹ ਜੱਟ ਨੇ ਦਿਲਜੀਤ ਦੁਸਾਂਝ ਅਤੇ ਗਿੱਪੀ ਗਰੇਵਾਲ। ਅੱਜ ਤਰੀਕ ਆ 27 ਜੁਲਾਈ ਆ ਤੇ ਪਹਿਲਾਂ ਤੋਂ ਧਮਾਕੇਦਾਰ ਚੱਲ ਰਹੀ ਜੱਟ ਐਂਡ ਜੂਲੀਅਟ ਫ਼ਿਲਮ ਦਾ ਪੇਚਾ ਕੈਰੀ ਔਨ ਜੱਟਾ ਨਾਲ ਪੈ ਰਿਹਾ ਹੈ। ਕਰੀਬ ਤਿੰਨ ਹਫ਼ਤੇ ਦੁਨੀਆਂ ਭਰ ਦੇ ਸਿਨੇਮਾ ਘਰਾਂ […]

  • ਬੀਬੀਸੀ ਦੇ ਚੋਟੀ ਦੇ 40 ਏਸ਼ੀਅਨ ਗੀਤਾਂ ਵਿਚ 26 ਗੀਤ ਪੰਜਾਬੀ

    ਰਿਪੋਰਟ-ਦੀਪ ਜਗਦੀਪ ਸਿੰਘ ਇਸ ਹਫ਼ਤੇ ਦੁਨੀਆਂ ਭਰ ਦੇ ਪੰਜਾਬੀ ਆਪਣੇ ਸੰਗੀਤ ਦੀ ਬੁਲੰਦੀ ਦਾ ਜਸ਼ਨ ਮਨਾ ਸਕਦੇ ਹਨ। ਇਕ ਵਾਰ ਫਿਰ ਪੰਜਾਬੀ ਸੰਗੀਤ ਬੀਬੀਸੀ ਦੇ ਚੋਟੀ ਦੇ 40 ਏਸ਼ੀਆਈ ਗੀਤਾਂ ਦੀ ਸੂਚੀ ਵਿਚ ਛਾਇਆ ਹੋਇਆ ਹੈ। ਚਾਲੀ ਵਿੱਚੋਂ ਛੱਬੀ ਗੀਤ ਪੰਜਾਬੀ ਹਨ ਅਤੇ ਪਹਿਲੇ ਚਾਰ ਪਾਇਦਾਨਾਂ ਵਿਚੋਂ ਤਿੰਨ ਤੇ ਪੰਜਾਬੀ ਗੀਤਾਂ ਦੀ ਝੰਡੀ ਹੈ। ਦੁਨੀਆਂ […]

  • ਗਾਇਕ ਬਣ ਗਏ ‘ਹੀਰੋ’, ਰੇਟ ਚੜ੍ਹੇ ਅਸਮਾਨੀ

    ਅਖਾੜਾ ਦੋ ਲੱਖ ਦਾ, ਫ਼ਿਲਮ ਚਾਲ੍ਹੀ ਲੱਖ ਦੀ ਆਪਣੀ ਹਰ ਪੱਤਰਕਾਰ ਮਿਲਣੀ, ਐਲਬਮ ਦੀ ਘੁੰਡ-ਚੁਕਾਈ ਅਤੇ ਹਰ ਇੰਟਰਵਿਊ ਵਿਚ ਸਾਡੇ ਮਾਣਮੱਤੇ ਨਾਮੀ ਪੰਜਾਬੀ ਕਲਾਕਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਦੀਆਂ ਵੱਡੀਆਂ ਵੱਡੀਆਂ ਫੜ੍ਹਾਂ ਤਾਂ ਮਾਰਦੇ ਨੇ, ਪਰ ਜਦੋਂ ਸੱਚ-ਮੁੱਚ ਕੁਝ ਕਰਨ ਦਾ ਮੌਕਾ ਆਉਂਦਾ ਹੈ ਤਾਂ ਇਨ੍ਹਾਂ ਦਾ ਅਸਲੀ ‘ਮੁੱਲ’ ਪਤਾ ਲਗਦਾ ਹੈ। ਮੈਨੂੰ ਉਸ […]

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com