• Film Review | Vekh Baratan Challiyan | ਫ਼ਿਲਮ ਸਮੀਖਿਆ: ਵੇਖ ਬਰਾਤਾਂ ਚੱਲੀਆਂ

    *ਦੀਪ ਜਗਦੀਪ ਸਿੰਘ* ਰੇਟਿੰਗ – 3/5 ਕਲਾਕਾਰ- ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਰਣਜੀਤ ਬਾਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ,  ਮੁਕੇਸ਼ ਭੱਟ, ਗੋਵਿੰਦ ਨਾਮਦੇਵ, ਮਿਥਿਲਾ ਪੁਰੋਹਿਤ ਲੇਖਕ- ਨਰੇਸ਼ ਕਥੂਰੀਆ ਨਿਰਦੇਸ਼ਕ- ਸ਼ਿਤਿਜ ਚੌਧਰੀ ਦੋ-ਤਿੰਨ ਹਿੰਦੀ ਫ਼ਿਲਮਾਂ ਤੋਂ ਮਸਾਲਾ ਲੈ ਕੇ ਪੰਜਾਬੀ ਫ਼ਿਲਮ ਬਣਾਉਣਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਰਾਹੀਂ ਕੋਈ ਅਰਥਪੂਰਨ ਸਫ਼ਲ ਕਹਾਣੀ ਕਹਿ ਸਕਣਾ ਇਹ ਹਰ…

  • Film Review | The Black Prince | ਫ਼ਿਲਮ ਸਮੀਖਿਆ: ਦ ਬਲੈਕ ਪ੍ਰਿੰਸ

    ਸਿੱਖ ਰਾਜ ਦੇ ਆਖ਼ਰੀ ਮਹਾਰਾਜੇ ਦੇ ਸਿਆਹ ਦਾਸਤਾਨ -ਦੀਪ ਜਗਦੀਪ ਸਿੰਘ- ਰੇਟਿੰਗ 2/5 ‘ਦ ਬਲੈਕ ਪ੍ਰਿੰਸ’, ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਅਤੇ ਲਾਹੌਰ ਦਰਬਾਰ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਆਪਣੇ ਵਜੂਦ ਦੀ ਤਲਾਸ਼ ਦਾ ਇਤਿਹਾਸਕ ਦਸਤਾਵੇਜ਼ ਹੈ।   ਜੇ ਤੁਸੀਂ ਸਿਰਫ਼ ਮਨੋਰੰਜਨ ਲਈ ਫ਼ਿਲਮ ਦੇਖਦੇ ਹੋ ਜਾਂ ਜ਼ਿੰਦਗੀ ਦੀਆਂ ਦੁੱਖ-ਤਕਲੀਫ਼ਾਂ ਭੁੱਲ ਕੇ ਕੁਝ ਦੇਰ…

  • Film Review | Channa Mereya | ਚੰਨਾ ਮੇਰਿਆ

    “ਸੈਰਾਟ ਵਾਲੀ ਗੱਲ ਨੀ ਬਣੀ” -ਦੀਪ ਜਗਦੀਪ ਸਿੰਘ- ਰੇਟਿੰਗ – 2/5 ਮਰਾਠੀ ਲਫ਼ਜ਼ ਸੈਰਾਟ ਦਾ ਮਤਲਬ ਹੈ ਦੀਵਾਨਾ। ਸੂਪਰ ਹਿੱਟ ਮਰਾਠੀ ਫ਼ਿਲਮ ਸੈਰਾਟ ਅੱਲੜ ਉਮਰ ਦੇ ਮੁੰਡੇ ਕੁੜੀ ਦੀ ਇਕ ਦੂਜੇ ਪ੍ਰਤੀ ਦੀਵਾਨਗੀ ਉੱਪਰ ਆਧਾਰਿਤ ਫ਼ਿਲਮ ਹੈ ਜਿਸਨੇ ਖੇਤਰੀ ਫ਼ਿਲਮ ਹੋਣ ਦੇ ਬਾਵਜੂਦ ਨਾ ਸਿਰਫ਼ ਕੌਮਾਂਤਰੀ ਪੱਧਰ ਉੱਤੇ ਚਰਚਾ ਖੱਟੀ ਬਲਕਿ ਆਪਣੇ ਵੱਖਰੇ ਕਿਸਮ ਦੇ…

  • Film Review | Kawela | ਫ਼ਿਲਮ ਸਮੀਖਿਆ । ਕਵੇਲਾ

    ਦੀਪ ਜਗਦੀਪ  ਸਿੰਘ ਰੇਟਿੰਗ 3/5 ਲੇਖਕ/ਨਿਰਦੇਸ਼ਕ । ਅਮਨਜੀਤ ਸਿੰਘ ਬਰਾੜਕਲਾਕਾਰ । ਹਾਰਪ ਫ਼ਾਰਮਰ, ਮਹਾਂਬੀਰ ਭੁੱਲਰ, ਸ਼ਹਿਨਾਜ਼ ਗਿੱਲ, ਬਲਜੀਤ ਮਠੌਨ, ਭਾਰਤੀ ਦੱਤ, ਕਿਸ਼ੋਰ ਸ਼ਰਮਾ, ਮਨੀ ਕੁਲਾਰ, ਚੰਦਰ ਕਾਲਰਾ ਕਵੇਲਾ ਖ਼ਾਸ ਤੌਰ ’ਤੇ ਪੰਜਾਬ ਅਤੇ ਸਮੁੱਚੇ ਰੂਪ ਵਿਚ ਭਾਰਤ ਦੇ ਕਾਲੇ ਦੌਰ ਦੇ ਹਨੇਰੇ ਵਾਲੀ ਫ਼ਿਲਮ ਹੈ। ਭਾਵੇਂ ਕਿ ਕਵੇਲਾ ਮੋਬਾਈਲ ਫ਼ੋਨਾਂ ਦੇ ਦੌਰ ਤੋਂ ਪਹਿਲਾਂ ਦੇ ਮਾਹੌਲ…

  • Film Review | Manje Bistre | ਫ਼ਿਲਮ ਸਮੀਖਿਆ । ਮੰਜੇ ਬਿਸਤਰੇ

    ਦੀਪ ਜਗਦੀਪ ਸਿੰਘ ਰੇਟਿੰਗ 2/5 ਕਹਾਣੀ/ਪਟਕਥਾ: ਗਿੱਪੀ ਗਰੇਵਾਲ । ਸੰਵਾਦ : ਰਾਣਾ ਰਣਬੀਰਨਿਰਦੇਸ਼ਕ : ਬਲਜੀਤ ਸਿੰਘ ਦਿਓਕਲਾਕਾਰ: ਗਿੱਪੀ ਗਰੇਵਾਲ, ਸੋਨਮ ਬਾਜਵਾ,  ਰਾਣਾ ਰਣਬੀਰ, ਕਰਮਜੀਤ ਅਨਮੋਲ, ਜੱਗੀ ਸਿੰਘ, ਬੀ. ਐੱਨ. ਸ਼ਰਮਾ ਮੰਜੇ ਬਿਸਤਰੇ ਸਿਰਫ਼ ਮਨੋਰੰਜਕ ਫ਼ਿਲਮ ਹੈ। ਇਕ 90ਵਿਆਂ ਦੇ ਹਫ਼ਤਾ ਭਰ ਚੱਲਣ ਵਾਲੇ ਵਿਆਹ ਦੀ ਪਿੱਠਭੂਮੀ ’ਤੇ ਪੁੰਗਰਦੀ ਮਿੱਠੀ ਜਿਹੀ ਪ੍ਰੇਮ ਕਹਾਣੀ ਨੂੰ 132 ਮਿੰਟਾ…

  • ਫ਼ਿਲਮ ਰਿਵੀਊ । ਸਰਘੀ । ਬੱਦਲਵਾਈ ‘ਚ ਘਿਰੀ

    *ਦੀਪ ਜਗਦੀਪ ਸਿੰਘ* ਰੇਟਿੰਗ – ਡੇਢ ਸਟਾਰ ਬਟਾ ਪੰਜ ਸਟਾਰ ਨਿਰਦੇਸ਼ਕ – ਨੀਰੂ ਬਾਜਵਾਲੇਖਕ – ਜਗਦੀਪ ਸਿੱਧੂਸਿਤਾਰੇ – ਰੂਬੀਨਾ ਬਾਜਵਾ, ਜੱਸੀ ਗਿੱਲ, ਬੱਬਲ ਰਾਏ, ਕਰਮਜੀਤ ਅਨਮੋਲ, ਬੀਐਨ ਸ਼ਰਮਾ ਪੰਜਾਬੀ ਫਿਲਮ ਜਗਤ ਵਿਚ ਆਪਣੀ ਖੂਬਸੂਰਤੀ ਅਤੇ  ਸਫ਼ਲ ਫਿਲਮਾਂ ਨਾਲ ਧਾਕ ਜਮਾਉਣ ਵਾਲੀ ਨੀਰੂ ਬਾਜਵਾ ਨੇ ਆਪਣੀ ਹੋਮ ਪ੍ਰੋਡਕਸ਼ਨ ਦੀ ਦੂਸਰੀ ਫਿਲਮ ਸਰਘੀ ਨਾਲ ਨਿਰਦੇਸ਼ਨ ਵਿਚ ਹੱਥ…

  • ਮਾਨ ਨੇ ਦਿੱਤਾ ਆਪਣੇ ਅਲੋਚਕਾਂ ਨੂੰ ਠੋਕਵਾਂ ਜਵਾਬ

    *ਸਵਾਤੀ ਸ਼ਰਮਾ ਗੋਇਲ/ਪੱਤਰਕਾਰ ਸਕੂਪ-ਵੂਪ* ਜਦੋਂ ਗੁਰਦਾਸ ਮਾਨ ਕੋਈ ਗੀਤ ਗਾਉਂਦਾ ਹੈ ਤਾਂ ਉਸਦੇ ਕੁਝ ਮਾਇਨੇ ਹੁੰਦੇ ਹਨ।  ਇਕ ਚਰਚਿਤ ਸ਼ਖ਼ਸੀਅਤ ਹੋਣ ਕਰਕੇ ਉਹ ਜੋ ਵੀ ਕਹਿੰਦਾ ਹੈ, ਉਸ ਬਾਰੇ ਚਰਚਾ ਹੋਣ ਲੱਗਦੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਇਸ ਚਰਚਿਤ ਗਾਇਕ ਦੇ ਨਵੇਂ ਗੀਤ ਪੰਜਾਬ ਦੀ ਮਿਊਜ਼ਿਕ ਵੀਡਿਉ ਪੰਜਾਬੀਆਂ ਵਿਚ ਚਰਚਾ ਦਾ ਕੇਂਦਰ ਬਣੀ ਹੋਈ ਹੈ।…

  • Film Review | ਮੋਟਰ ਮਿੱਤਰਾਂ ਦੀ ਹਸਾਉਂਦੀ ਐ, ਪਰ ਨਜ਼ਾਰੇ ਨਈ ਲਿਆਉਂਦੀ

    ਦੀਪ ਜਗਦੀਪ ਸਿੰਘਰੇਟਿੰਗ 2/5 ਫ਼ਿਲਮ ਮੋਟਰ ਮਿੱਤਰਾਂ ਦੀ ਪੰਜਾਬ ਵਿਚ ਡੇਰਾਵਾਦ ਦੇ ਅਹਿਮ ਵਿਸ਼ੇ ਨੂੰ ਹਲਕੇ ਫ਼ੁਲਕੇ ਅੰਦਾਜ਼ ਵਿਚ ਪੇਸ਼ ਕਰਦੀ ਹੈ। ਇਹ ਇਕ ਦਮਦਾਰ ਵਿਸ਼ੇ ਉੱਤੇ ਬਣੀ ਹੋਈ ਇਕ ਹਲਕੀ-ਫ਼ੁਲਕੀ ਪਰ ਕਮਜ਼ੋਰ ਫ਼ਿਲਮ ਹੈ। ਵਿਹਲੜ ਰਾਜਵੀਰ (ਰਾਂਝਾ ਵਿਕਰਮ ਸਿੰਘ) ਆਪਣੇ ਵੱਡੇ ਬਾਈ (ਗੁਰਪ੍ਰੀਤ ਘੁੱਗੀ) ਦਾ ਵਿਗੜਿਆ ਹੋਇਆ ਲਾਡਲਾ ਭਰਾ ਹੈ ਅਤੇ ਹੈਪੀ (ਹੈਪੀ ਰਾਏਕੋਟੀ)…

  • Film Review | ਦੰਗਲ, ਧਾਕੜ ਹੈ

    ਦੀਪ ਜਗਦੀਪ ਸਿੰਘਰੇਟਿੰਗ 4/5 ਹਿੰਦੀ ਸਿਨੇਮਾ ਦੇ ਜੰਗਲ ਵਿਚ ਵੱਡੇ-ਵੱਡੇ ਸੂਪਰ ਸਟਾਰ ਭਲਵਾਨ ਆਉਂਦੇ ਹਨ, ਅਖਾੜੇ ਵਿਚ ਦਾਅ ਲਾਉਂਦੇ ਹਨ, ਕੁਝ ਕਈ ਸੌ ਕਰੋੜ ਦੀ ਟ੍ਰਾਫ਼ੀ ਜਿੱਤ ਕੇ ਵੀ ਮੂੰਹ ਪਰਨੇ ਡਿੱਗ ਪੈਂਦੇ ਹਨ ਅਤੇ ਕਈ ਟਿਕਟ ਖਿੜਕੀ ’ਤੇ ਸਾਹ ਲੈਣ ਤੋਂ ਵੀ ਪਹਿਲਾਂ ਦਮ ਤੋੜ ਦਿੰਦੇ ਹਨ,   ਪਰ ਉਨ੍ਹਾਂ ਦਾ ਦਾਅ ਅਜਿਹਾ ਹੁੰਦਾ…

  • ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ‘ਚ ਰਿਲੀਜ਼ ਹੋਣ ‘ਤੇ ਪਾਬੰਦੀ

    ਚੰਡੀਗੜ੍ਹ: ਭਾਰਤੀ ਫ਼ਿਲਮ ਸੈਂਸਰ ਬੋਰਡ ਨੇ ਫ਼ਿਲਮ ‘ਧਰਮ ਯੁੱਧ ਮੋਰਚਾ’ ਦੇ ਭਾਰਤ ‘ਚ ਰਿਲੀਜ਼ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ਿਲਮ ਪੰਜਾਬ ਸੂਬਾ ਮੋਰਚੇ ਦੇ ਸੰਘਰਸ਼ ਤੋਂ ਲੈ ਕੈ ਧਰਮ ਯੁੱਧ ਮੋਰਚਾ ਤੇ   ਖਾੜਕੂਵਾਦ ਦੇ ਦਿਨਾਂ ਦਾ ਇਕ ਦਸਤਾਵੇਜ਼ ਹੈ। ਫ਼ਿਲਮ ‘ਚ ਮੁੱਖ ਕਿਰਦਾਰ ਵਜੋਂ ਭੂਮਿਕਾ ਮਸ਼ਹੂਰ ਅਦਾਕਾਰ,ਗਾਇਕ ਤੇ ਗੀਤਕਾਰ ਰਾਜ ਕਾਕੜਾ ਨੇ…

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com