-
ਦਿਲਜੀਤ ਦੋਸਾਂਝ ਨਜ਼ਰ ਆਵੇਗਾ ਕਾਮੇਡੀ ਨਾਈਟਸ ਵਿਦ ਕਪਿਲ ਵਿਚ
ਪੰਜਾਬੀ ਗਾਇਕ ਅਤੇ ਅਦਾਕਾਰ, ਨੌਜਵਾਨਾ ਦੇ ਦਿਲਾਂ ਦੀ ਧੜਕਣ ਦਿਲਜੀਤ ਦੋਸਾਂਝ ਛੇਤੀ ਹੀ ਕਾਮੇਡੀ ਦੇ ਬਾਦਸ਼ਾਹ ਕਪਿਲ ਸ਼ਰਮਾ ਦੇ ਚਰਚਿਤ ਕਾਮੇਡੀ ਸ਼ੋਅ ਕਾਮੇਡੀ ਨਾਈਟਸ ਵਿਦ ਕਪਿਲ ਵਿਚ ਨਜ਼ਰ ਆਵੇਗਾ। ਇਹ ਸ਼ੋਅ ਹਿੰਦੀ ਮਨੋਰੰਜਨ ਚੈਨਲ ਕਲਰਜ਼ ਉੱਪਰ ਹਰ ਸ਼ਨੀਵਾਰ ਅਤੇ ਐਤਵਾਰ ਚੱਲਦਾ ਹੈ। ਕੁਝ ਦਿਨ ਪਹਿਲਾਂ ਦਿਲਜੀਤ ਅਤੇ ਕਪਿਲ ਨੇ ਸ਼ੂਟਿੰਗ ਦੀਆਂ ਝਲਕੀਆਂ ਸੋਸ਼ਲ ਮੀਡੀਆ ਉੱਪਰ…
-
ਪਤਾ ਨੀ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ ਦਾ ਟੈਲੀਵਿਜ਼ਨ ਪ੍ਰੀਮਿਅਰ ਐਤਵਾਰ
ਪੰਜਾਬੀ ਮੰਨੋਰੰਜਨ ਜਗਤ ਦਾ ਮੋਹਰੀ ਚੈਨਲ ਪੀਟੀਸੀ ਪੰਜਾਬੀ ਨਵੀਆਂ ਫ਼ਿਲਮਾਂ ਰਾਹੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਵਿਚ ਇਕ ਵਾਰ ਫੇਰ ਮੋਹਰੀ ਸਾਬਿਤ ਹੋਇਆ ਹੈ। ਇਸ ਐਤਵਾਰ ੨੯ ਜੁਲਾਈ ਨੂੰ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਲਈ ਫਰਵਰੀ ਵਿਚ ਰਿਲੀਜ਼ ਹੋਈ ਫ਼ਿਲਮ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ‘ਚ ਰਾਜ਼ੀ ਲੈ ਕੇ ਆ ਰਿਹਾ ਹੈ। ਇਹ ਫ਼ਿਲਮ ਇਸੇ ਸਾਲ…
-
ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ 2012 ਜੇਤੂਆਂ ਦੀ ਸੂਚੀ
ਪੰਜਾਬੀ ਸੰਗੀਤ ਦਾ ਸਭ ਤੋਂ ਯਾਦਗਾਰ ਪਲ਼, ਸਾਲ ਦੀ ਸਭ ਤੋਂ ਵੱਡੀ ਜਸ਼ਨ, ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ 2012 ਬੀਤੀ ਰਾਤ ਸੰਪੰਨ ਹੋਇਆ। ਸਮਾਰੋਹ ਦੇ ਦੌਰਾਨ ਦਿਵਿਆ ਦੱਤਾ, ਸਰਬਜੀਤ ਚੀਮਾ, ਗਿੱਪੀ ਗਰੇਵਾਲ, ਰੱਬੀ ਸ਼ੇਰਗਿੱਲ, ਜੈਜ਼ੀ ਬੀ ਦੀ ਗਾਇਕੀ ਅਤੇ ਸਮੀਰਾ ਰੈੱਡੀ ਦੀਆਂ ਕਾਤਿਲ ਅਦਾਵਾਂ ਦਾ ਜਾਦੂ ਚੱਲਿਆ। ਗੁਰਦਾਸ ਮਾਨ ਦੀ ਆਪਣੇ ਅੰਦਾਜ਼ ਦੀ ਖ਼ਾਸ ਪੇਸ਼ਕਾਰੀ ਨੇ…
-
ਅਮਰਿੰਦਰ ਗਿੱਲ ਅਤੇ ਜਪੁਜੀ ਖੈਰਾ ਅੱਜ ਦੇਣਗੇ ਟੀ.ਵੀ ‘ਤੇ ਦਸਤਕ
ਗਾਇਕੀ ਵਿੱਚ ਸਫ਼ਲ ਸ਼ੁਰੂਆਤ ਅਤੇ ਇਕ ਕੁੜੀ ਪੰਜਾਬੀ ਦੀ ਰਾਹੀਂ ਵੱਡੇ ਪਰਦੇ ਉੱਤੇ ਚੰਗੀ ਅਦਾਕਾਰੀ ਦਿਖਾਉਣ ਤੋਂ ਬਾਅਦ ਹੁਣ ਅਮਰਿੰਦਰ ਗਿੱਲ ਛੋਟੇ ਪਰਦੇ ‘ਤੇ ਦਸਤਕ ਦੇਣ ਆ ਰਿਹਾ ਹੈ। ਮਿਸ ਵਰਲਡ ਪੰਜਾਬਣ 2006 ਅਤੇ ਮਿੱਟੀ ਵਾਜਾਂ ਮਾਰਦੀ ਦੀ ਹਿਰੋਈਨ ਜਪੁਜੀ ਖਹਿਰਾ ਵੀ ਅਮਰਿੰਦਰ ਨਾਲ ਛੋਟੇ ਪਰਦੇ ‘ਤੇ ਆ ਰਹੀ ਹੈ। ਦੋਵੇਂ ਪੀਟੀਸੀ ਪੰਜਾਬੀ ਦੇ ਸਭ…