• …ਤੇ ਫ਼ਿਰ ਰੌਸ਼ਨ ਪ੍ਰਿੰਸ ਨੇ ਬਦਲ ਦਿੱਤੇ ਗੀਤ ਦੇ ਬੋਲ

     ਨਖ਼ਰੋ ਦੀ ਅੱਖ ਲੜ ਗਈ ਆ ਟੈਮ ਤੇ… ਆਨਲਾਈਨ ਰਹਿੰਦੀ ਕੁੜੀ ਵੈੱਬਕੈਮ ਤੇ…  ਨੱਖ਼ਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ, ਲਾਲਿਆਂ ਦੀ ਕੁੜੀ ਸੈਂਟੀ ਹੋ ਗਈ ਜੱਟ ਤੇ…  ਦਸੰਬਰ 2011 ਦੇ ਆਖ਼ਰੀ ਹਫ਼ਤੇ ਰੌਸ਼ਨ ਪ੍ਰਿੰਸ ਦਾ ਇਹ ਗੀਤ ਬੜੇ ਜੋਰ-ਸ਼ੋਰ ਨਾਲ ਰਿਲੀਜ਼ ਹੋਇਆ ਅਤੇ ਬੜੇ ਧੱੜਲੇ ਨਾਲ ਇਸ ਦਾ ਪ੍ਰਚਾਰ ਕੀਤਾ ਗਿਆ। ਪ੍ਰਚਾਰ ਸ਼ੁਰੂ ਹੁੰਦੇ…

  • ਆਖ਼ਿਰ ਗਾਇਕ ਦਿਲਜੀਤ ਬਣ ਹੀ ਗਿਆ ਨੰਬਰ ਵਨ…

     ਦਿਲਜੀਤ ਨੂੰ ਚਾਹੁੰਣ ਵਾਲਿਆਂ ਦੇ ਨਾਲ-ਨਾਲ ਇਹ ਖ਼ਬਰ ਪੜ੍ਹ ਕੇ ਦਿਲਜੀਤ ਨੂੰ ਨਾ-ਪਸੰਦ ਕਰਨ ਵਾਲੇ ਵੀ ਸ਼ਾਇਦ ਅਜੀਬ ਮਹਿਸੂਸ ਕਰਨ ਕਿ ਦਿਲਜੀਤ ਬਾਕੀ ਸਾਰੇ ਗਾਇਕਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਜਨਾਬ ਜੇ ਤੁਸੀ ਸੋਚ ਰਹੇ ਹੋ ਕਿ ਪੰਜਾਬੀ ਗਾਇਕੀ ਵਿਚ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ ਤਾਂ ਤੁਸੀ ਬਿਲਕੁਲ ਗਲਤ…

  • ਸਤਿੰਦਰ ਸਰਤਾਜ ਦੀ ਮਹਿਫ਼ਿਲ ਦਿੱਲੀ ਵਿਚ

    ਦਿੱਲੀ ਵਾਲਿਓ ਵੱਡੇ ਦਿਨ ਨੂੰ ਖੁਸ਼ਆਮਦੀਦ ਕਹੋ, ਰੂਹ ਨੂੰ ਸਕੂਨ ਦੇਣ ਵਾਲੀ ਗਾਇਕੀ ਅਤੇ ਅਰਥ-ਭਰਪੂਰ ਸ਼ਾਇਰੀ ਦੇ ਨਾਲ, ਕਿਉਂ ਕਿ ਕ੍ਰਿਸਮਿਸ ਮਨਾਉਣ ਦਿੱਲੀ ਆ ਰਿਹਾ ਹੈ, ਸਤਿੰਦਰ ਸਰਤਾਜ। ਪੰਜਾਬੀ ਬਾਗ਼ ਕ੍ਰਿਸਮਿਸ ਤੋਂ ਇਕ ਦਿਨ ਪਹਿਲਾਂ 24 ਦਸੰਬਰ ਦੀ ਸ਼ਾਮ, ਸਰਤਾਜ ਦੀ ਮਹਿਫ਼ਿਲ ਕਰਵਾ ਰਿਹਾ ਹੈ। ਮਹਿਫ਼ਲ ਦਾ ਮਜ਼ਾ ਲੈਣ ਲਈ ਸਾਧਾਰਣ ਟਿਕਟ ਲਈ 1000 ਅਤੇ…

  • ਬੀਬੀਸੀ ਦੇ ਚੋਟੀ ਦੇ 40 ਏਸ਼ੀਅਨ ਗੀਤਾਂ ਵਿਚ 26 ਗੀਤ ਪੰਜਾਬੀ

    ਰਿਪੋਰਟ-ਦੀਪ ਜਗਦੀਪ ਸਿੰਘ ਇਸ ਹਫ਼ਤੇ ਦੁਨੀਆਂ ਭਰ ਦੇ ਪੰਜਾਬੀ ਆਪਣੇ ਸੰਗੀਤ ਦੀ ਬੁਲੰਦੀ ਦਾ ਜਸ਼ਨ ਮਨਾ ਸਕਦੇ ਹਨ। ਇਕ ਵਾਰ ਫਿਰ ਪੰਜਾਬੀ ਸੰਗੀਤ ਬੀਬੀਸੀ ਦੇ ਚੋਟੀ ਦੇ 40 ਏਸ਼ੀਆਈ ਗੀਤਾਂ ਦੀ ਸੂਚੀ ਵਿਚ ਛਾਇਆ ਹੋਇਆ ਹੈ। ਚਾਲੀ ਵਿੱਚੋਂ ਛੱਬੀ ਗੀਤ ਪੰਜਾਬੀ ਹਨ ਅਤੇ ਪਹਿਲੇ ਚਾਰ ਪਾਇਦਾਨਾਂ ਵਿਚੋਂ ਤਿੰਨ ਤੇ ਪੰਜਾਬੀ ਗੀਤਾਂ ਦੀ ਝੰਡੀ ਹੈ। ਦੁਨੀਆਂ…

  • ਹੁਣ ਸਰਤਾਜ ਬਚਾਏਗਾ ਰੁੱਖ

    ਲੁਧਿਆਣਾ: 4 ਜਨਵਰੀ (ਜਸਟ ਪੰਜਾਬੀ ਰਿਪੋਰਟਰ): ਪੰਜਾਬੀ ਗਾਇਕੀ ਵਿਚ ਵੱਖਰੀ ਪੇਸ਼ਕਾਰੀ ਕਰ ਕੇ ਚਰਚਾ ਵਿਚ ਆਏ ਗਾਇਕ ਸਤਿੰਦਰ ਸਰਤਾਜ ਨੇ ਹੁਣ ਰੁੱਖ ਬਚਾਉਣ ਦੀ ਮੁਹਿੰਮ ਵਿਚ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਸਰਤਾਜ ਨੂੰ ਪੋਸਟਰ ਭੇਂਟ ਕਰਦੇ ਹੋਏ ਬਲਵਿੰਦਰ ਸਿੰਘ ਲੱਖੇਵਾਲੀ ਲੁਧਿਆਣਾ ਦੇ ਇਕ ਆਲੀਸ਼ਾਨ ਹੋਟਲ ਵਿਚ ਹੋਈ ਇਕ ਪੱਤਰਕਾਰ ਮਿਲਣੀ ਵਿਚ ਇਕ ਵਾਤਾਵਰਣ ਸੰਭਾਲ…

  • ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ ਵਾਲਿਆਂ ਦੀ ਕੀਰਤਨ ਸੀਡੀ ਰਿਲੀਜ਼

    ਲੁਧਿਆਣਾ-ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ (ਹੁਸ਼ਿਆਰਪੁਰ) ਵਾਲਿਆਂ ਦੀ ਸੁਰੀਲੀ ਕੀਰਤਨ ਸੀ ਡੀ ‘ਕਾਰਜ ਸਤਿਗੁਰਿ ਆਪਿ ਸਵਾਰਿਆ’ ਨੂੰ ਰਿਲੀਜ਼ ਕਰਦਿਆਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਿੱਖਿਆ ਸਾਸ਼ਤਰੀ ਡਾ: ਸਰਦਾਰਾ ਸਿੰਘ ਜੌਹਲ ਨੇ ਕਿਹਾ ਕਿ ਰਵਾਇਤੀ ਤੰਤੀ ਸਾਜਾਂ ਨੂੰ ਮੁੜ ਸੁਰਜੀਤ ਕਰਨਾ ਇਸ ਲਈ ਜ਼ਰੂਰੀ ਹੈ ਕਿਉਂ ਕਿ ਇਸ ਦਾ ਹੁਕਮ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਬੜੇ…

  • ਲੁਧਿਆਣਾ ‘ਚ ਸਰਤਾਜ ਦੀ ਮਹਿਫ਼ਿਲ

    ਵਿਦੇਸ਼ਾਂ ਚ ਵਸੇ ਸਰੋਤਿਆਂ ਨੂੰ ਆਪਣੀ ਸ਼ਾਇਰੀ, ਵਖਰੇ ਅੰਦਾਜ਼ ਅਤੇ ਸੂਫ਼ੀ ਰੰਗ ਵਿਚ ਰੰਗੀ ਗਾਇਕੀ ਰਾਹੀਂ ਪੰਜਾਬੀਅਤ ਦੇ ਰੰਗ ਵਿਚ ਰੰਗਣ ਤੋਂ ਬਾਅਦ ਨੌਜਵਾਨ ਗਾਇਕ ਸਤਿੰਦਰ ਸਰਤਾਜ ਨੇ ਲੁਧਿਆਣਾ ਦੇ ਗੁਰੂ ਨਾਨਕ ਭਵਨ ਵਿਖੇ ਆਪਣੇ ਗਾਇਕੀ ਦੇ ਜਾਦੂ ਨਾਲ ਸਰੋਤਿਆਂ ਨੂੰ ਕੀਲ ਲਿਆ। ਇਸ ਮੌਕੇ ਸੰਬੋਧਿਤ ਕਰਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ…

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com