ਸੱਤਾ ਦਾ ਬੁੱਲਡੋਜ਼ਰ ਬਣ ਗਈ ਈਡੀ
-ਦੀਪ ਜਗਦੀਪ ਸਿੰਘ- ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਉਨ੍ਹਾਂ ਵੱਲੋਂ ਬਣਾਈਆਂ ਜਾ ਰਹੀਆਂ ਸਰਕਾਰੀ ਏਜੰਸੀਆਂ ਬੁੱਲਡੋਜ਼ਰ ਬਣ ਜਾਣਗੀਆਂ। ਇਕ ਪਾਸੇ ਸੱਤਾਧਾਰੀ ਭਾਜਪਾ ਆਗੂ ਨੁਪੂਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਸਾਹਿਬ ਬਾਰੇ ਵਿਵਾਦਪੂਰਨ ਟਿੱਪਣੀ ਦੇਣ ਕਾਰਨ ਦੇਸ਼ ਦੀ ਹਿੰਦੀ ਪੱਟੀ ਵਿਚ ਹਿੰਸਾ-ਪੂਰਨ ਟਕਰਾਅ ਪੈਦਾ ਹੋ ਗਏ ਹਨ। ਇਸੇ ਲੜੀ ਵਿਚ ਘੱਟ-ਗਿਣਤੀ ਫ਼ਿਰਕਿਆਂ […]