Punjabi Podcast । ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – 2
ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਇਸ ਹਫ਼ਤੇ ਦੀਆਂ ਤਾਜ਼ਾਂ ਖ਼ਬਰਾਂ ਬਾਰੇ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਦੂਸਰਾ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ […]
ਗੱਲ ਪੰਜਾਬ ਦੀ | ਡਾ. ਸਾਹਿਬ ਸਿੰਘ ਨਾਲ । ਲੌਕਡਾਊਨ ਦੇ ਮਾਹੌਲ ਵਿਚ ਪੰਜਾਬੀ ਰੰਗਮੰਚ ਦਾ ਕੀ ਭਵਿੱਖ । ਐਪੀਸੋਡ 02
ਸਤਿ ਸ੍ਰੀ ਅਕਾਲ ਦੋਸਤੋ! ਤੁਸੀਂ ਸੁਣ ਰਹੇ ਓ ਜ਼ੋਰਦਾਰ ਟਾਈਮਜ਼ ਦਾ ਪੌਡਕਾਸਟ ਗੱਲ ਪੰਜਾਬ ਦੀ ਦੀਪ ਜਗਦੀਪ ਸਿੰਘ ਦੇ ਨਾਲ ਜ਼ੋਰਦਾਰ ਟਾਈਮਜ਼ ਪੰਜਾਬੀ ਦੀ ਵੈਬਸਾਈਟ ਸਪੌਟੀਫ਼ਾਈ ਆਈ-ਟਿਊਨਜ਼ ਸਟਿੱਚਰ ਜਾਂ ਫ਼ਿਰ ਯੂ-ਟਿਊਬ ਜਾਂ ਕਿਸੇ ਡਿਜੀਟਲ ਪਲੇਟਫਾਰਮਾਂ ਸਾਨੂੰ ਫ਼ਾਲੋ ਜਾਂ ਸਬਸਕ੍ਰਾਈਟ ਜ਼ਰੂਰ ਕਰਨਾ ਇਸ ਦਾ ਲਿੰਕ ਆਪਣੇ ਦੋਸਤਾਂ ਨਾਲ ਸਾਂਝਾ ਜ਼ਰੂਰ ਕਰਨਾ ਇਸ ਬਾਰੇ ਤੁਸੀਂ ਆਪਣੀ ਰਾਇ […]
Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?
ਵੱਡੇ ਪੱਧਰ ‘ਤੇ ਕਰੋਨਾ ਵਾਇਰਸ Coronavirus ਫੈਲਣ ਤੋਂ ਬਾਅਦ ਚਾਰੇ ਪਾਸੇ ਲੋਕ ਮਾਸਕ ਪਾਈ ਨਜ਼ਰ ਆ ਰਹੇ ਹਨ। 25 ਮਾਰਚ 2020 ਤੋਂ ਸਾਰਾ ਦੇਸ਼ ਬੰਦ ਕਰਨ ਤੋਂ ਪਹਿਲਾਂ ਤੱਕ ਲੋਕ ਸੜਕਾਂ, ਬਾਜ਼ਾਰਾਂ ਤੇ ਰੇਲਵੇ ਸਟੇਸ਼ਨਾਂ ‘ਤੇ ਮਾਸਕ ਪਾਈ ਨਜ਼ਰ ਆ ਰਹੇ ਸਨ। ਪਰ ਕੀ ਮਾਸਕ ਪਾਉਣਾ ਲਾਜ਼ਮੀ ਹੈ? ਕਿਸ ਨੂੰ ਮਾਸਕ ਪਾਉਣਾ ਚਾਹੀਦਾ ਹੈ ਕਿਸ […]