-
ਦਿਲਜੀਤ ਦੀ ‘ਲਾਇਨ ਆਫ਼ ਪੰਜਾਬ’ ਦੀ ਰਿਲੀਜ਼ ਦੋ ਹਫ਼ਤੇ ਲਈ ਟਲ਼ੀ
ਦਿਲਜੀਤ ਦੇ ਚਾਹੁਣ ਵਾਲਿਆਂ ਨੂੰ ਇਹ ਖ਼ਬਰ ਉਦਾਸ ਕਰੇਗੀ ਕਿ ਉਸ ਦੀ ਬਤੌਰ ਨਾਇਕ ਆ ਰਹੀ ਪਹਿਲੀ ਫ਼ਿਲਮ ਲਾਇਨ ਆਫ਼ ਪੰਜਾਬ ਦੀ ਰਿਲੀਜ਼ ਦੋ ਹਫ਼ਤੇ ਲਈ ਟਾਲ ਦਿੱਤੀ ਗਈ ਹੈ। ਹੁਣ ਇਹ ਫ਼ਿਲਮ 25 ਫ਼ਰਵਰੀ ਨੂੰ ਸਿਨੇਮਾ ਘਰਾਂ ਵਿਚ ਪਹੁੰਚੇਗੀ। ਇਸ ਤੋਂ ਪਹਿਲਾਂ ਫ਼ਿਲਮ ਪ੍ਰੋਡਿਊਸਰ ਵੱਲੋਂ ਜਾਰੀ ਕੀਤੇ ਗਏ ਪੋਸਟਰਾਂ ਉੱਤੇ ਰਿਲੀਜ਼ ਦੀ ਤਰੀਕ 11…
-
ਗਾਇਕ ਬਣ ਗਏ ‘ਹੀਰੋ’, ਰੇਟ ਚੜ੍ਹੇ ਅਸਮਾਨੀ
ਅਖਾੜਾ ਦੋ ਲੱਖ ਦਾ, ਫ਼ਿਲਮ ਚਾਲ੍ਹੀ ਲੱਖ ਦੀ ਆਪਣੀ ਹਰ ਪੱਤਰਕਾਰ ਮਿਲਣੀ, ਐਲਬਮ ਦੀ ਘੁੰਡ-ਚੁਕਾਈ ਅਤੇ ਹਰ ਇੰਟਰਵਿਊ ਵਿਚ ਸਾਡੇ ਮਾਣਮੱਤੇ ਨਾਮੀ ਪੰਜਾਬੀ ਕਲਾਕਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਦੀਆਂ ਵੱਡੀਆਂ ਵੱਡੀਆਂ ਫੜ੍ਹਾਂ ਤਾਂ ਮਾਰਦੇ ਨੇ, ਪਰ ਜਦੋਂ ਸੱਚ-ਮੁੱਚ ਕੁਝ ਕਰਨ ਦਾ ਮੌਕਾ ਆਉਂਦਾ ਹੈ ਤਾਂ ਇਨ੍ਹਾਂ ਦਾ ਅਸਲੀ ‘ਮੁੱਲ’ ਪਤਾ ਲਗਦਾ ਹੈ। ਮੈਨੂੰ ਉਸ…