ਕੁਝ ਦਿਨਾਂ ਦੀਆਂ ਰੰਗਰਲੀਆਂ ਪਿੱਛੇ ਮੇਅਰ ਨੇ ਗੁਆਈ ਸਾਲਾਂ ਦੀ ਕਮਾਈ
ਆਪਣੇ ਤੋਂ ਅੱਧੀ ਤੋਂ ਵੀ ਘਟ ਉਮਰ ਦੀ ਮੁਲਾਜ਼ਮ ਨਾਲ ਸੰਬੰਧਾਂ (affair) ਦੀ ਖ਼ਬਰ ਅਖ਼ਬਾਰ ਵਿਚ ਖ਼ਬਰ ਛਪਣ ਦੇ ਇਕ ਘੰਟੇ ਦੇ ਅੰਦਰ-ਅੰਦਰ 68 ਸਾਲਾਂ ਦੇ ਮੇਅਰ ਨੂੰ ਅਸਤੀਫ਼ਾ ਦੇਣਾ ਪਿਆ।