Tag: sikh genocide

ਦਿੱਲੀ ਬਨਾਮ ਮਜ਼ਲੂਮ ਜਾਂ ਘਟਗਿਣਤੀ?
1984, Politics, sajjan kumar, sikh, ਸੱਜਣ ਕੁਮਾਰ, ਸਿਆਸਤ, ਸਿੱਖ

ਦਿੱਲੀ ਬਨਾਮ ਮਜ਼ਲੂਮ ਜਾਂ ਘਟਗਿਣਤੀ?

ਦਿੱਲੀ ਕੀ ਹੈ? ਭਾਰਤ ਨਾਮਕ ਦੇਸ਼ ਦੀ ਕੌਮੀ ਰਾਜਧਾਨੀ। ਦੇਸ਼ ਦੀ ਸੱਤਾ ਦਾ ਕੇਂਦਰ। ਲੋਕਤੰਤਰੀ ਢਾਂਚੇ ਵਿਚ ਕੇਂਦਰੀ ਸੱਤਾ ਦਾ ਹੈੱਡਕੁਆਟਰ, ਭਾਵ ਸੰਸਦ। ਦਿੱਲੀ ਕੇਂਦਰੀ ਸ਼ਾਸਤ ਸੂਬਾ ਵੀ ਹੈ, ਜਿਸ ਦੀ ਆਪਣੀ ਸਰਕਾਰ ਹੈ। ਇਹ ਤਾਂ ਜਨਰਲ ਨਾਲੇਜ ਵਾਲਾ ਜਵਾਬ ਹੈ। ਸਮਾਜ ਵਿਗਿਆਨ ਵਿਚ ਜਦੋਂ ਦਿੱਲੀ ਕਿਹਾ ਜਾਂਦਾ ਹੈ ਤਾਂ ਇਸ ਦਾ ਭਾਵ ਹੈ-ਸੱਤਾ। ਇਹ ਗੱਲਾਂ ਜ਼ਿਆਦਾਤਰ ਲੋਕਾਂ ਨੂੰ ਪਤਾ ਹਨ, ਬੱਸ ਭੂਮਿਕਾ ਬੰਨ੍ਹਣ ਲਈ ਅਤੇ ਜਾਣਕਾਰੀ ਤਾਜ਼ਾ ਕਰਨ ਲਈ ਦੁਹਰਾਈਆਂ ਗਈਆਂ ਹਨ ਸੱਜਣ ਕੁਮਾਰ (ਪੁਰਾਣੀ ਤਸਵੀਰ): ਐਨਡੀਟੀਵੀ ਤੋਂ ਧੰਨਵਾਦ ਸਹਿਤ ਸੱਤਾ ਦੇ ਕੇਂਦਰ ਵੱਜੋਂ ਦਿੱਲੀ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ, ਪਰ ਜੇ ਨੇੜਲੇ ਇਤਿਹਾਸਕ ਕਾਲ ਉੱਤੇ ਪੰਛੀ ਝਾਤ ਮਾਰੀਏ ਤਾਂ ਦਿੱਲੀ ਸੱਤਾ ਦਾ ਤਾਕਤਵਰ ਕੇਂਦਰ ਸੰਨ 1649 ਤੋਂ 1857 ਦੌਰਾਨ ਮੁਗ਼ਲ ਰਾਜ ਦੌਰਾਨ ਰਿਹਾ। ਸੰਨ 1857 ਦੀ ਬਗ਼ਾਵਤ ਤੋਂ ਪਹਿਲਾਂ ਤੱਕ ਈਸਟ ਇੰਡੀਆਂ ਕੰਪਨੀ ਦੇ ਰਾਜ ਦੌਰਾਨ ਬੰਦਰਗਾਹ ਦੇ ਨੇੜੇ ਹੋਣ ਕਰਕੇ ਕਲਕੱਤਾ ਸੱਤਾ ਅਤੇ ਵਪਾਰ ਦਾ ਕੇਂਦਰ ਸੀ। ਸੰਨ 1857 ਦੇ ਗ਼ਦਰ ਤੋਂ ਬਾਅਦ ਅੰਗਰੇਜ਼ ਰਾਜ਼ ਆਇਆ ਤਾਂ ਕਲਕੱਤਾ ਦੇਸ਼ ਦੀ ਰਾਜਧਾਨੀ ਬਣਿਆ ਅਤੇ 1...
error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com