
05 ਮਈ 2025
>
Indo Pak ਜੰਗਬੰਦੀ ਦਾ ਐਲਾਨ Ceasefire
ਹੁਣੇ-ਹੁਣੇ ਭਾਰਤੀ ਫ਼ੌਜ ਦੇ ਬੁਲਾਰੇ ਨੇ ਬਿਆਨ ਜਾਰੀ ਕੀਤਾ ਹੈ ਕਿ ਦੋਵਾਂ ਦੇਸ਼ਾਂ ਦੇ ਉੱਚ-ਅਧਿਆਕਾਰੀਆਂ ਦੀ ਗੱਲ-ਬਾਤ ਤੋਂ ਬਾਅਦ ਫ਼ੈਸਲਾ ਲਿਆ ਗਿਆ ਹੈ ਕਿ ਅੱਜ ਸ਼ਾਮ 5 ਵਜੇ ਤੋਂ ਬਾਅਦ ਜ਼ਮੀਨ, ਸਮੁੰਦਰ ਜਾਂ ਆਸਮਾਨ ਵਿੱਚ ਕਿਸੇ ਵੀ ਕਿਸਮ ਦਾ ਕੋਈ ਹਮਲਾ ਨਹੀਂ ਕੀਤਾ ਜਾਵੇਗਾ। ਅਗਲੀ ਗੱਲਬਾਤ 12 ਮਈ 2025 ਨੂੰ ਹੋਵੇਗੀ।
ਸਾਡੀ ਇਹੀ ਅਰਦਾਸ ਹੈ!
ਚੜ੍ਹਦੀ ਕਲਾ!
-ਜ਼ੋਰਦਾਰ ਟਾਈਮਜ਼
Leave a Reply