2021ਵਿਚ ਰਿਲੀਜ਼ ਫ਼ਿਲਮਾਂ ਦਾ ਲੇਖਾ-ਜੋਖਾ!
ਰਿਲੀਜ਼ ਹੋਈਆਂ 22 ਫ਼ਿਲਮਾਂ ਵਿਚੋਂ 7 ਪਾਸ 15 ਫੇਲ੍ਹ! ******************************** ਇਕਬਾਲ ਸਿੰਘ ਚਾਨਾ/ਕੁਲਦੀਪ ਸਿੰਘ ਬੇਦੀ ******************************** ਸਾਲ 2021 ਪੰਜਾਬੀ ਸਿਨਮੇ ਲਈ ਕੋਈ ਬਹੁਤ ਵਧੀਆ ਨਹੀਂ ਰਿਹਾ। ਕੇਵਲ ਪੰਜ ਮਹੀਨੇ ਹੀ ਫ਼ਿਲਮਾਂ ਸਿਨਮਿਆਂ ਵਿਚ ਲੱਗੀਆਂ। 7 ਮਹੀਨੇ ਕੋਵਿਡ ਦੀ ਮਹਾਂਮਾਰੀ ਖਾ ਗਈ। ਅਗਸਤ ਤੋਂ ਲੈ ਕੇ ਦਸੰਬਰ ਤਕ ਪੰਜ ਮਹੀਨਿਆਂ ਵਿਚ ਕੁੱਲ 22 ਫ਼ਿਲਮਾਂ ਰਿਲੀਜ਼ ਹੋਈਆਂ […]