-
ਮੋਦੀ ਦੀ ਰੈਲੀ ਰੱਦ ਹੋਣ ਦੇ ਅਰਥ!
ਮੋਦੀ ਦੀ ਫ਼ਿਰੋਜ਼ਪੁਰ ਰੈਲੀ (Ferozpur Rally) ਰੱਦ ਹੋਣ ਦੇ ਕਈ ਡੂੰਘੇ ਅਰਥ ਨਿਕਲਦੇ ਹਨ। ਪੰਜਾਬ ਚੋਣਾਂ (Punjab Elections 2022) ਤੋਂ ਕਰੀਬ ਇਕ ਮਹੀਨਾ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ (PM Narendra Modi)ਦੀ ਪੰਜਾਬ ਵਿਚ ਹੋਣ ਵਾਲੀ ਪਹਿਲੀ ਰੈਲੀ ਕਈ ਮਾਇਨਿਆਂ ਵਿਚ ਮਹੱਤਵਪੂਰਨ ਸੀ। ਇਸ ਦਿਨ ਦਸ਼ਮੇਤ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਦਿਨ…