-
ਹੁਣ ਸਰਤਾਜ ਬਚਾਏਗਾ ਰੁੱਖ
ਲੁਧਿਆਣਾ: 4 ਜਨਵਰੀ (ਜਸਟ ਪੰਜਾਬੀ ਰਿਪੋਰਟਰ): ਪੰਜਾਬੀ ਗਾਇਕੀ ਵਿਚ ਵੱਖਰੀ ਪੇਸ਼ਕਾਰੀ ਕਰ ਕੇ ਚਰਚਾ ਵਿਚ ਆਏ ਗਾਇਕ ਸਤਿੰਦਰ ਸਰਤਾਜ ਨੇ ਹੁਣ ਰੁੱਖ ਬਚਾਉਣ ਦੀ ਮੁਹਿੰਮ ਵਿਚ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ। ਸਰਤਾਜ ਨੂੰ ਪੋਸਟਰ ਭੇਂਟ ਕਰਦੇ ਹੋਏ ਬਲਵਿੰਦਰ ਸਿੰਘ ਲੱਖੇਵਾਲੀ ਲੁਧਿਆਣਾ ਦੇ ਇਕ ਆਲੀਸ਼ਾਨ ਹੋਟਲ ਵਿਚ ਹੋਈ ਇਕ ਪੱਤਰਕਾਰ ਮਿਲਣੀ ਵਿਚ ਇਕ ਵਾਤਾਵਰਣ ਸੰਭਾਲ…
-
ਗਾਇਕ ਬਣਨਾ ਚਾਹੁੰਦਾ ਸਾਂ, ਸੰਗੀਤਕਾਰੀ ਨੇ ਵਕਤ ਨਹੀਂ ਦਿੱਤਾ-ਗੁਰਮੀਤ ਸਿੰਘ
ਗੁਰਮੀਤ ਸਿੰਘ ਨੇ ਪੰਜਾਬੀ ਸੰਗੀਤ ਜਗਤ ਵਿਚ ਬਤੌਰ ਸੰਗੀਤਕਾਰ ਲਗਭਗ ਇਕ ਦਹਾਕਾ ਪਹਿਲਾਂ ਆਪਣਾ ਸੰਗੀਤਕ ਸਫ਼ਰ ਸ਼ੁਰੂ ਕੀਤਾ। ਇਨ੍ਹਾਂ ਦਸ ਸਾਲਾਂ ਵਿਚ ਉਸ ਨੇ ਬਾ-ਕਮਾਲ ਸੰਗੀਤ ਸਿਰਜਿਆ ਅਤੇ ਆਪਣੀ ਵੱਖਰੀ ਪਛਾਣ ਬਣਾਈ। ਸੰਗੀਤਕਾਰੀ ਤੋਂ ਅਗਾਂਹ ਪੁਲਾਂਘ ਪੁੱਟਦਿਆਂ ਗੁਰਮੀਤ ਨੇ ਪਿਛਲੇ ਸਾਲ ਆਪਣਾ ਗਾਇਕ ਬਣਨ ਦਾ ਸੁਪਨਾ ਵੀ ਪੂਰਾ ਕਰ ਲਿਆ। ਅੱਜ ਕਲ੍ਹ ਬਿਨ੍ਹਾਂ ਸਿੱਖੇ, ਸਮਝੇ…