-
ਮਿੱਠਾ ਜ਼ਹਿਰ ਹੈ ਚਿੱਟੀ ਚੀਨੀ
ਨਵੇਂ ਦੌਰ ਦੀ ਖ਼ੁਰਾਕ ਦਾ ਸਭ ਤੋਂ ਖ਼ਤਰਨਾਕ ਹਿੱਸਾ ਹੈ ਰਿਫ਼ਾਈਂਡ ਖੰਡ ਪੁਰਾਣੇ ਵੇਲਿਆਂ ਤੋਂ ਹੀ ਖੰਡ ਅਤੇ ਮਿੱਠੇ ਨੂੰ ਭਾਰਤੀ ਖ਼ੁਰਾਕ ਦਾ ਅਨਿਖੜਵਾਂ ਅੰਗਾ ਮੰਨਿਆ ਜਾਂਦਾ ਹੈ। ਭਾਰਤੀ ਚੀਨੀ ਉਦਯੋਗ ਦੇ 2013 ਦੇ ਅੰਕੜਿਆਂ ਮੁਤਾਬਿਕ ਦੁਨੀਆਂ ਵਿਚ ਬ੍ਰਾਜ਼ੀਲ ਤੋਂ ਬਾਅਦ ਚੀਨੀ ਉਤਪਾਦਨ ਵਿਚ ਭਾਰਤ ਦੂਜੇ ਨੰਬਰ ਅਤੇ ਚੀਨੀ ਖਾਣ ਵਿਚ ਭਾਰਤ ਪਹਿਲੇ ਨੰਬਰ ਉੱਤੇ […]