-
ਸਾਜ਼ਿਸ਼: ਨਕਲੀ ਬਾਰਸ਼ ਨਾਲ ਤਬਾਹੀ!
ਕੀ ਇਹ ਬਾਰਸ਼ ਨਕਲੀ ਹੈ? ਕੀ ਆਪਣੀ ਮਰਜ਼ੀ ਨਾਲ ਸਰਕਾਰਾਂ, ਫ਼ੌਜਾਂ ਜਾਂ ਖ਼ੂਫ਼ੀਆਂ ਏਜੰਸੀਆਂ ਮੀਂਹ, ਸੋਕਾ, ਤੂਫ਼ਾਨ, ਬਰਫ਼ਬਾਰੀ ਤੇ ਗੜ੍ਹੇਮਾਰੀ ਕਰਾ ਸਕਦੀਆਂ ਹਨ? ਕੀ ਗ਼ੈਰ-ਕੁਦਰਤੀ ਸਾਧਨਾਂ ਰਾਹੀਂ ਮੀਂਹ, ਹਨੇਰੀ, ਝੱਖੜ ਤਿਆਰ ਕੀਤੇ ਜਾ ਸਕਦੇ ਹਨ? ਕੀ ਵੱਡੇ ਪੱਧਰ ‘ਤੇ ਹਵਾਈ ਜਹਾਜ਼ਾਂ ਰਾਹੀਂ ਅਸਮਾਨ ਵਿਚ ਰਸਾਇਣ ਛਿੜਕ ਮੌਸਮ ਯਕ ਦਮ ਬਦਲਿਆ ਜਾ ਸਕਦਾ ਹੈ? ਕੀ ਮਾਰਚ-ਅਪ੍ਰੈਲ…