-
Punjab Budget 2022 – ਐਲਾਨਾਂ ਵਾਲੀ ਸਰਕਾਰ – Bhagwant Mann!
ਆਖ਼ਰ ਉਹ ਘੜੀ ਆ ਗਈ ਜਿਸ ਦੀ ਪੰਜਾਬ ਦੀ ਆਮ ਜਨਤਾ ਨੂੰ ਬੇਸਬਰੀ ਨਾਲ ਉਡੀਕ ਸੀ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ () ਨੇ ਅੱਜ ਪੰਜਾਬ ਦੇ ਬਜਟ (Punjab Budget 2022) ਵਾਲਾ ਪਿਟਾਰਾ ਖੋਲ੍ਹ ਦਿੱਤਾ। ਉਮੀਦ ਕੀਤੀ ਜਾ ਰਹੀ ਸੀ ਕਿ ਦਿੱਲੀ ਤੋਂ ਲਿਆਂਦੀ ਚਾਂਦੀ ਰੰਗੀ ਜਾਦੂ ਵਾਲੀ ਛੜੀ ਇਸ ਪਿਟਾਰੇ ਵਿਚੋਂ ਕੋਈ ਅਜਿਹੀ ਦਾਰੂ…