ਫ਼ਿਲਮ ਸਮੀਖਿਆ । ਰੋਮੀਉ ਰਾਂਝਾ

Punjabi Film Review | Romeo Ranjha | Jazzy B Garry Sandhu
Punjabi Film Review | Romeo Ranjha | Jazzy B Garry Sandhu

ਸਾਲ 2014 ਦੀ ਸਭ ਤੋਂ ਬਰਦਾਸ਼ਤਹੀਣ ਫ਼ਿਲਮ ਹੈ, ਰੋਮੀਉ ਰਾਂਝਾ

ਜੈਜ਼ੀ ਬੀ ?

ਗੈਰੀ ਸੰਧੂ ?

ਰਾਣਾ ਰਣਬੀਰ, ਕਿਉਂ ਭਾਜੀ?

ਰਾਣਾ ਜੰਗ ਬਹਾਦੁਰ ?

ਯੋਗਰਾਜ ਸਿੰਘ, ਕੀ ਕੀਤਾ ਈ ਸੱਜਣਾ?

ਪਾਰੁਲ ਗੁਲਾਟੀ 🙂 ਉਹ ! ਇਕ ਮਿੰਟ 🙁

ਡਾਇਰੈਕਟਰ ਨਵਨੀਅਤ ਸਿੰਘ :O

ਰੇਟਿੰਗ? ਥੋੜ੍ਹੀ ਦੇਰ ਵਿਚ ਦੇਵਾਂਗਾ, ਹਾਲੇ ਸਿਰ ਦਰਦ ਦੀ ਗੋਲੀ ਦਾ ਅਸਰ ਨੀ ਹੋਇਆ…

ਹੋਰ ਲਿਖੀਏ ਸਮੀਖਿਆ? ਚਲੋ ਰਹਿਣ ਦਿੰਦੇ ਆਂ।

ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਇਮਾਨਦਾਰੀ, ਨਿਰਪੱਖਤਾ, ਨਿਡਰਤਾ ਤੇ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ।

ਇਸ ਤਰ੍ਹਾਂ ਦੀਆਂ ਹੋਰ ਲਿਖਤਾਂ ਲਈ ਸਾਡੇ ਨਾਲ ਫੇਸਬੁੱਕ, ਵੱਟਸ-ਐਪ ’ਤੇ ਇੰਸਟਾਗ੍ਰਾਮ ’ਤੇ ਜੁੜੋ। ਜਿਸ ਐਪ ’ਤੇ ਸਾਡੇ ਨਾਲ ਜੁੜਨਾ ਚਾਹੋ, ਉਸ ਐਪ ਦੇ ਨਾਮ ’ਤੇ ਕਲਿੱਕ ਕਰੋ।


Updated:

in

,

by

Comments

Leave a Reply

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com