• ਅਮਰਿੰਦਰ ਦੀ ਕਰਜ਼ਾ ਮਾਫ਼ੀ ਵਿਚ ਨੇ ਕਈ ਘੁਣਤਰਾਂ, ਪਰ ਮੀਡੀਆ ਨੇ ਨਹੀਂ ਫੜੀਆਂ ਬਾਰੀਕੀਆਂ

    ਪੱਤਰਕਾਰਾਂ, ਸੰਪਾਦਕਾਂ ਨੇ ਕਈ ਸ਼ਰਤਾਂ ਅਤੇ ਖ਼ੇਤ ਮਜ਼ਦੂਰਾਂ ਨੂੰ  ਐਲਾਨ ਵਿਚੋਂ ਬਾਹਰ ਰੱਖੇ ਜਾਣ ਵੱਲ ਨਹੀਂ ਕੀਤਾ ਗੌਰ ਐਸ. ਪੀ. ਸਿੰਘ ਕੁਝ ਜ਼ੋਰਾਵਰਾਂ ਦੀਆਂ ਢਾਣੀਆਂ, ਆਲਸੀ ਪੱਤਰਕਾਰਾਂ ਦੇ ਟੋਲੇ ਅਤੇ ਜੇ ਡਰਦੇ ਹੋਏ ਕਹਾਂ ਤਾਂ ਕੰਮ ਉੱਤੇ ਸੁੱਤ-ਉਨੀਂਦੇ ਜਿਹੇ ਲੱਗਦੇ ਸੰਪਾਦਕ ਪੰਜਾਬ ਵਰਗੇ ਖ਼ਾਲਸ ਖੇਤੀ-ਪ੍ਰਧਾਨ ਸੂਬੇ ਦੇ ਕਿਸਾਨਾਂ ਨੂੰ ਵੀ ਆਸਾਨੀ ਨਾਲ ਭਰਮਾ ਸਕਦੇ ਹਨ।…

error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com