-
ਰਾਸ਼ਟਰਪਤੀ ਕੋਵਿੰਦ ਦਾ ਟਵਿੱਟਰ ਅਤੇ ਫ਼ੇਕ ਫ਼ੋਲੋਅਰਜ਼ ਦੀ ਫ਼ੇਕ ਖ਼ਬਰ
14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਆਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਹੈਂਡਲ ਉੱਤੇ 3 ਲੱਖ ਤੋਂ ਜ਼ਿਆਦਾ ਫੋਲੋਅਰਜ਼ ਆ ਜਾਣ ਦੀ ਅਫ਼ਵਾਹ ਵਾਲੀ ਖ਼ਬਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿਚ ਕੁਝ ਅਫ਼ਵਾਹਾਂ ਫੈਲਾਉਣ ਵਾਲੇ ਲੋਕਾਂ ਨੇ ਬਿਨਾਂ ਤਕਨੀਕੀ ਪੱਖ ਨੂੰ ਦੇਖੇ ਜਾਂ ਜਾਣਬੁੱਝ ਕੇ ਲੁਕਾਉਂਦੇ ਹੋਏ ਕੇ ਇਸ ਗੱਲ ਨੂੰ ਹਵਾ ਦਿੱਤੀ।…