-
…ਤੇ ਫ਼ਿਰ ਰੌਸ਼ਨ ਪ੍ਰਿੰਸ ਨੇ ਬਦਲ ਦਿੱਤੇ ਗੀਤ ਦੇ ਬੋਲ
ਨਖ਼ਰੋ ਦੀ ਅੱਖ ਲੜ ਗਈ ਆ ਟੈਮ ਤੇ… ਆਨਲਾਈਨ ਰਹਿੰਦੀ ਕੁੜੀ ਵੈੱਬਕੈਮ ਤੇ… ਨੱਖ਼ਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ, ਲਾਲਿਆਂ ਦੀ ਕੁੜੀ ਸੈਂਟੀ ਹੋ ਗਈ ਜੱਟ ਤੇ… ਦਸੰਬਰ 2011 ਦੇ ਆਖ਼ਰੀ ਹਫ਼ਤੇ ਰੌਸ਼ਨ ਪ੍ਰਿੰਸ ਦਾ ਇਹ ਗੀਤ ਬੜੇ ਜੋਰ-ਸ਼ੋਰ ਨਾਲ ਰਿਲੀਜ਼ ਹੋਇਆ ਅਤੇ ਬੜੇ ਧੱੜਲੇ ਨਾਲ ਇਸ ਦਾ ਪ੍ਰਚਾਰ ਕੀਤਾ ਗਿਆ। ਪ੍ਰਚਾਰ ਸ਼ੁਰੂ ਹੁੰਦੇ…