roshan prince

Entertainment, Gurpreet Ghuggi, harby sangha, karamjit anmol, pali bhupinder singh, punjabi film 2018, punjabi film review, roshan prince, rubina bajwa, smeep kang

Film Review | Laavaan Phere | Roshan Prince | Rubina Bajwa

-ਦੀਪ ਜਗਦੀਪ ਸਿੰਘ-ਰੇਟਿੰਗ 2/5ਫ਼ਿਲਮ ਵਿਚ ਰੌਸ਼ਨ ਪ੍ਰਿੰਸ ਨੇ ਕਿਰਦਾਰ ਨਿਭਾਇਆ ਰੋਮੈਂਟਿਕ ਹੀਰੋ ’ਤੇ ਜੀਜਿਆਂ ਥੱਲੇ ਲੱਗੇ ਸਾਲੇ ੳਹਨੀ ਦਾ, ਤੇ ਰੂਬੀਨਾ ਬਾਜਵਾ ਬਣੀ ਐ, ਸਨਕੀ ਬਾਪੂ ਦੀ ਆਗਿਆਕਾਰ ਧੀ ਨੀਤੂ, ਮਲਕੀਤ ਰੌਣੀ ਬਣੇ ਨੇ ਆਪੇ ਬਣੇ ਜੱਥੇਦਾਰ ਤੇ ਨਾਲੇ ਹਨੀ ਦੇ ਬਾਪੂ ਜੀ, ’ਤੇ ਰੁਪਿੰਦਰ ਰੂਪੀ ਬਣੀ ਐ ਜਵਾਈਆਂ ਦੀ ਬਾਹਲੀ ਸਾਊ ਸੱਸ ਤੇ ਹਨੀ ਦੀ ਬੇਬੇ, ਬੀ. ਐਨ. ਸ਼ਰਮਾ ਨੇ ਮੌਰਿਸ਼ਸ ਦੇ ਕੁਪੱਤੇ ਸਨਕੀ ਪੁਲਸ ਅਫ਼ਸਰ ਬਖ਼ਤਾਵਰ ਸਿੰਘ ਤੇ ਨਾਲੇ ਵਿਚਾਰੀ ਨੀਤੂ ਦੇ ਕੱਬੇ ਪਾਪਾ ਤੇ ਹਨੀ ਦੇ ਜੀਜਿਆਂ ਦੇ ਸ਼ਰੀਕ, ਜੀਜਿਆਂ ਤੋਂ ਯਾਦ ਆਇਆ, ਸਭ ਤੋਂ ਵੱਡੇ ਜੀਜਾ ਜੀ ਉਰਫ਼ ਪੀਆਰਟੀਸੀ ਦੇ ਬੱਸ ਡਰਾਇਵਰ ਬਣੇ ਨੇ ਗੁਰਪ੍ਰੀਤ ਘੁੱਗੀ, ਕਬਾੜ ਦੇ ਠੇਕੇਦਾਰ ਨੇ ਕਰਮਜੀਤ ਅਨਮੋਲ, ਪਤਾ ਨੀ ਕਿੰਨੇ ਅਨਮੋਲ ਬਚੇ ਹੋਣੇ, ਕਿਉਂਕਿ ਫ਼ਿਲਮ ਤੇ ਪੈਸਾ ਬਹੁਤ ਖ਼ਰਚਿਆ ਉਨ੍ਹਾਂ ਪ੍ਰੋਡਿਊਸਰ ਬਣ ਕੇ, ਅਤੇ ਤੀਜੇ ਜੀਜਾ ਜੀ ਨੇ ਮੁਹੱਲੇ ਦੇ ਆਪੇ ਬਣੇ ਮੁੱਖ-ਮੰਤਰੀ ਧਾਲੀਵਾਲ ਸਾਹਬ ਯਾਨੀ ਹਰਬੀ ਸੰਘਾ। ਕਹਾਣੀ, ਸਕਰੀਨ ਪਲੇਅ ਅਤੇ ਡਾਇਲੌਗ ਲਿਖੇ ਹਨ, ਗੰਭੀਰ ਨਾਟਕਾਂ ਤੋਂ ਛੜੱਪਾ ਮਾਰ ਕੇ ਫ਼ਿਲਮਾਂ ਵਿਚ ਆਏ ਪਾਲੀ ਭੁਪਿੰਦਰ ਸਿੰਘ ਨੇ ਅਤੇ ਡਾ...
controversies, Entertainment, kajal sharma, look te lak, monika bedi, patang wali dor, preet harpal, priyanshu chaterjee, roshan prince, sirphire

ਸਿਰਫਿਰੇ ਵਿੱਚ ਅਸ਼ਲੀਲਤਾ ਲਈ ਪ੍ਰੀਤ ਹਰਪਾਲ ਨੇ ਲਾਈਵ ਸ਼ੋਅ ਵਿਚ ਮੰਗੀ ਮੁਆਫ਼ੀ

ਲੰਡਨ | ਮਨਦੀਪ ਖੁਰਮੀ ਹਿੰਮਤਪੁਰ ਪਰਿਵਾਰਕ ਫ਼ਿਲਮ ਵਜੋਂ ਪ੍ਰਚਾਰੀ ਗਈ ਫ਼ਿਲਮ ਸਿਰਫਿਰੇ ਦੇ ਨਾਇਕ ਪ੍ਰੀਤ ਹਰਪਾਲ ਨੇ ਇਕ ਲਾਈਵ ਰੇਡੀਓ ਸ਼ੋਅ ਦੌਰਾਨ ਸਮੂਹ ਪੰਜਾਬੀਆਂ ਤੋਂ ਮਾਫ਼ੀ ਮੰਗੀ ਅਤੇ ਭੱਵਿਖ ਵਿਚ ਸੋਚ ਸਮਝ ਕੇ ਫ਼ੈਸਲਾ ਕਰਨ ਦਾ ਵਾਅਦਾ ਕੀਤਾ। ਕੈਨੇਡਾ ਤੋਂ ਪ੍ਰਸਾਰਿਤ ਹੁੰਦੇ ਰੇਡੀਓ ਦਿਲ ਆਪਣਾ ਪੰਜਾਬੀ ਦੇ ਹਾਲੈਂਡ ਸਟੂਡੀਓ ਵਿਚ ਇਕ ਮੁਲਾਕਾਤ ਦੌਰਾਨ ਪ੍ਰੀਤ ਨੂੰ ਉਸ ਵੇਲੇ ਮਾਫ਼ੀ ਮੰਗਣੀ ਪਈ ਜਦੋਂ ਸ਼ੋਅ ਦੇ ਮੇਜ਼ਬਾਨ ਹਰਜੋਤ ਸਿੰਘ ਸੰਧੂ ਨੇ ਫ਼ਿਲਮ ਵਿੱਚ ਅਸ਼ਲੀਲ ਸ਼ਬਦਾਵਲੀ ਸੰਬੰਧੀ ਸਵਾਲ ਪੁੱਛੇ। ਸਵਾਲ ਪੁੱਛੇ ਜਾਣ 'ਤੇ ਪ੍ਰੀਤ ਹਰਪਾਲ ਨੂੰ ਫ਼ਿਲਮ ਵਿੱਚ ਭੱਦੀ ਸ਼ਬਦਾਵਲੀ ਵਰਤੇ ਜਾਣ ਸੰਬੰਧੀ ਸਪਸ਼ਟੀਕਰਨ ਦੇਣਾ ਪਿਆ। ਉਹਨਾਂ ਕਿਹਾ ਕਿ ਬੇਸ਼ੱਕ ਉਹ ਫ਼ਿਲਮ ਦੀ ਟੀਮ ਦਾ ਇੱਕ ਹਿੱਸਾ ਮਾਤਰ ਸਨ, ਪਰ ਫਿਰ ਵੀ ਇਸ ਫ਼ਿਲਮ ਰਾਹੀਂ ਆਪਣੇ ਕਿਰਦਾਰ 'ਤੇ ਲੱਗੇ ਦਾਗ ਨੂੰ ਮਿਟਾਉਣ ਲਈ ਪੰਜਾਬੀ ਭਾਈਚਾਰੇ ਤੋਂ ਮਾਫ਼ੀ ਮੰਗਦੇ ਹਨ। ਉਹਨਾਂ ਕਿਹਾ ਕਿ ਇਸ ਬੱਜਰ ਗਲਤੀ ਨੂੰ ਦਰੁਸਤ ਕਰਨ ਲਈ ਉਹ ਨੇੜ ਭਵਿੱਖ ਵਿੱਚ ਆਪ ਫ਼ਿਲਮ ਬਣਾਉਣਗੇ। ਲੱਗਭਗ ਅੱਧਾ ਘੰਟਾ ਚੱਲੀ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਹਨਾਂ ਨੂੰ ਫ਼ਿਲਮੀ ਖੇਤਰ ਦਾ ਤਜਰਬਾ...
error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com