punjabi film

ammy virk, Entertainment, film-review, Neeru Bajwa, punjabi film, punjabi film review, ਐਮੀ ਵਿਰਕ, ਨੀਰੂ ਬਾਜਵਾ, ਫ਼ਿਲਮ ਸਮੀਖਿਆ

Film Review | Laung Laachi | Neeru Bajwa | Ammy Virk | Amberdeep

-ਦੀਪ ਜਗਦੀਪ ਸਿੰਘ-ਰੇਟਿੰਗ 1/5ਪੰਜਾਬੀ ਫ਼ਿਲਮ ਲੌਂਗ ਲਾਚੀ ਦੀ ਸਮੀਖਿਆ, ਜਿਸ ਵਿਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ, ਨੀਰੂ ਬਾਜਵਾ, ਐਮੀ ਵਿਰਕ ਅਤੇ ਅੰਬਰਦੀਪ ਸਿੰਘ ਨੇ। ਲੇਖਕ ਅਤੇ ਨਿਰਦੇਸ਼ਕ ਅੰਬਰਦੀਪ ਸਿੰਘ ਹਨ।ਫਿਲਮ ਲਾਵਾਂ ਫੇਰੇ ਦੀ ਕਹਾਣੀ ਇਕ ਨਵੇਂ ਵਿਆਹੇ ਜੋੜੇ ਦੁਆਲੇ ਘੁੰਮਦੀ ਹੈ, ਜੋ ਆਪਣੀ ਜ਼ਿੰਦਗੀ ਵਿਚ ਪਿਆਰ ਦਾ ਰੰਗ ਭਰਨ ਲਈ ਇਕ ਖੇਡ ਖੇਡਦੇ ਹਨ, ਪਰ ਉਸ ਖੇਡ ਵਿਚ ਇਕ ਤੀਸਰਾ ਸ਼ਾਮਲ ਹੋ ਜਾਂਦਾ ਹੈ 'ਤੇ ਕਿਵੇਂ ਉਹ ਖੇਡ ਪੁੱਠੀ ਪੈਣ ਲੱਗਦੀ ਹੈ। ਇਹ ਫ਼ਿਲਮ ਸਮੀਖਿਆ ਦੱਸਦੀ ਹੈ। ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਅਾਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ 25 ਰੁਪਏ ਤੋਂ ਲੈ ਕੇ 10 ਹਜ਼ਾਰ ਤੱਕ ਜਿੰਨੀ ਚਾਹੋਂ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿ...
babbal rai, Entertainment, film-review, jassi gill, Movie Review, Neeru Bajwa, punjabi film

ਫ਼ਿਲਮ ਰਿਵੀਊ । ਸਰਘੀ । ਬੱਦਲਵਾਈ ‘ਚ ਘਿਰੀ

*ਦੀਪ ਜਗਦੀਪ ਸਿੰਘ*ਰੇਟਿੰਗ - ਡੇਢ ਸਟਾਰ ਬਟਾ ਪੰਜ ਸਟਾਰਨਿਰਦੇਸ਼ਕ - ਨੀਰੂ ਬਾਜਵਾਲੇਖਕ - ਜਗਦੀਪ ਸਿੱਧੂਸਿਤਾਰੇ – ਰੂਬੀਨਾ ਬਾਜਵਾ, ਜੱਸੀ ਗਿੱਲ, ਬੱਬਲ ਰਾਏ, ਕਰਮਜੀਤ ਅਨਮੋਲ, ਬੀਐਨ ਸ਼ਰਮਾਪੰਜਾਬੀ ਫਿਲਮ ਜਗਤ ਵਿਚ ਆਪਣੀ ਖੂਬਸੂਰਤੀ ਅਤੇ  ਸਫ਼ਲ ਫਿਲਮਾਂ ਨਾਲ ਧਾਕ ਜਮਾਉਣ ਵਾਲੀ ਨੀਰੂ ਬਾਜਵਾ ਨੇ ਆਪਣੀ ਹੋਮ ਪ੍ਰੋਡਕਸ਼ਨ ਦੀ ਦੂਸਰੀ ਫਿਲਮ ਸਰਘੀ ਨਾਲ ਨਿਰਦੇਸ਼ਨ ਵਿਚ ਹੱਥ ਅਜ਼ਮਾਇਆ ਹੈ।   ਇਹ ਫਿਲਮ ਉਸਨੇ ਆਪਣੀ ਨਿੱਕੀ ਭੈਣ ਰੂਬੀਨਾ ਬਾਜਵਾ ਨੂੰ ਵੱਡੇ ਪਰਦੇ ਉੱਪਰ ਉਤਾਰਨ ਲਈ ਬਣਾਈ ਹੈ। ਜਿਉਂ ਹੀ ਫਿਲਮ ਦੀ ਸ਼ੁਰੂਆਤ ਵਿਚ ਕਲਾਕਾਰਾਂ ਦੇ ਨਾਮ ਆਉਣੇ ਸ਼ੁਰੂ ਹੁੰਦੇ ਹਨ, ਦੇਖਦਿਆਂ ਹੀ ਤੁਹਾਨੂੰ ਮਹਿਸੂਸ ਹੋਵੇਗਾ ਕਿ ਨੀਰੂ ਰੂਬੀਨਾ ਬਾਰੇ ਕੁਝ ਜ਼ਿਆਦਾ ਹੀ ਭਾਵੁਕ ਹੈ। ਅਸਲ ਜ਼ਿੰਦਗੀ ਵਿਚ ਜੋਟੀਦਾਰ ਅਤੇ ਨੌਜਵਾਨ ਦਿਲਾਂ ਦੀ ਧੜਕਨ ਗਾਇਕ ਕਲਾਕਾਰ ਜੱਸੀ ਗਿੱਲ ਅਤੇ ਬੱਬਲ ਰਾਇ ਦੀ ਜੋੜੀ ਦੀ ਇਹ ਤੀਸਰੀ ਫਿਲਮ ਹੈ। ਸਰਘੀ ਰੁਮਾਂਟਿਕ-ਕਮੇਡੀ ਵਾਲੀ ਮਸਾਲਾ ਫਿਲਮ ਹੈ, ਜਿਸ ਵਿਚ ਕੁਝ ਯਾਦਗਰ ਪਲ ਮੌਜੂਦ ਹਨ ਪਰ ਨਿਰਦੇਸ਼ਨ ਦੇ ਮਾਮਲੇ ਵਿਚ ਨਿਰਾਸ਼ ਕਰਦੀ ਹੈ।ਕਹਾਣੀਨੱਕ ਪੂੰਝਣ ਦੀ ਉਮਰ ਤੋਂ ਹੀ ਬੱਬੂ (ਜੱਸੀ ਗਿੱਲ) ਸ...
error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com