ਰੌਸ਼ਨ ਪ੍ਰਿੰਸ

controversies, Entertainment, punjabi-music, ਖ਼ਬਰਾਂ, ਰੌਸ਼ਨ ਪ੍ਰਿੰਸ, ਵਿਵਾਦ

…ਤੇ ਫ਼ਿਰ ਰੌਸ਼ਨ ਪ੍ਰਿੰਸ ਨੇ ਬਦਲ ਦਿੱਤੇ ਗੀਤ ਦੇ ਬੋਲ

 ਨਖ਼ਰੋ ਦੀ ਅੱਖ ਲੜ ਗਈ ਆ ਟੈਮ ਤੇ... ਆਨਲਾਈਨ ਰਹਿੰਦੀ ਕੁੜੀ ਵੈੱਬਕੈਮ ਤੇ... ਨੱਖ਼ਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ, ਲਾਲਿਆਂ ਦੀ ਕੁੜੀ ਸੈਂਟੀ ਹੋ ਗਈ ਜੱਟ ਤੇ... ਦਸੰਬਰ 2011 ਦੇ ਆਖ਼ਰੀ ਹਫ਼ਤੇ ਰੌਸ਼ਨ ਪ੍ਰਿੰਸ ਦਾ ਇਹ ਗੀਤ ਬੜੇ ਜੋਰ-ਸ਼ੋਰ ਨਾਲ ਰਿਲੀਜ਼ ਹੋਇਆ ਅਤੇ ਬੜੇ ਧੱੜਲੇ ਨਾਲ ਇਸ ਦਾ ਪ੍ਰਚਾਰ ਕੀਤਾ ਗਿਆ। ਪ੍ਰਚਾਰ ਸ਼ੁਰੂ ਹੁੰਦੇ ਹੀ ਗੀਤ ਦਾ ਚਰਚਾ ਵੀ ਹੋਣ ਲੱਗ ਪਿਆ। ਹੁਣ ਗੀਤ ਦਾ ਚਰਚਾ ਐਨਾ ਹੋ ਰਿਹਾ ਹੈ ਤਾਂ ਇਕ ਵਾਰ ਫੇਰ ਪੜ੍ਹੋ...ਨਖ਼ਰੋ ਦੀ ਅੱਖ ਲੜ ਗਈ ਆ ਟੈਮ ਤੇ... ਆਨਲਾਈਨ ਰਹਿੰਦੀ ਕੁੜੀ ਵੈੱਬਕੈਮ ਤੇ... ਨੱਖ਼ਰੋ ਨੇ ਕਾਲਜਾਂ ਦੇ ਮੁੰਡੇ ਪੱਟ ਤੇ, ਲਾਲ ਪਰੀ ਜੇਹੀ ਸੈਂਟੀ ਹੋ ਗਈ ਜੱਟ ਤੇ... ਹੁਣ ਤੁਸੀ ਸੋਚ ਰਹੇ ਹੋਵੋਗੇ ਕਿ ਬਾਰ-ਬਾਰ ਗੀਤ ਲਿਖਣ ਦਾ ਮਤਲਬ ਕੀ ਹੋਇਆ। ਜੇ ਧਿਆਨ ਨਾਲ ਪੜ੍ਹੋ ਤਾਂ ਉਪਰਲੀਆਂ 'ਤੇ ਹੇਠਲੀਆਂ ਸਤਰਾਂ ਵਿਚ ਫ਼ਰਕ ਤੁਹਾਨੂੰ ਆਪ ਦਿਖ ਜਾਵੇਗਾ। ਅਸੀ ਦੱਸਣਾ ਇਹ ਚਾਹੁੰਦੇ ਉਪਰਲੇ ਗੀਤ ਦੀ ਆਖ਼ਰੀ ਸਤਰ ਨਾਲ ਸੰਬੰਧਤ ਬਿਰਾਦਰੀ ਦੇ ਵਿਰੋਧ ਤੋਂ ਬਾਅਦ ਰੌਸ਼ਨ ਪ੍ਰਿੰਸ ਨੇ ਆਪਣੇ ਇਸ ਨਵੇਂ ਗੀਤ ਦੇ ਬੋਲ ਬਦਲ ਦਿੱਤੇ ਹਨ ਅਤੇ ਫਟਾਫਟ ਨ...