ਗੁਰਲੇਜ ਅਖ਼ਤਰ

Entertainment, featured, punjabi-music, ਗੁਰਲੇਜ ਅਖ਼ਤਰ, ਜਸਪਿੰਦਰ ਨਰੂਲਾ, ਜੱਸੀ ਸਿੱਧੂ, ਦਿਲਜੀਤ ਦੋਸਾਂਝ, ਮਿਸ ਪੂਜਾ, ਮੀਕਾ ਸਿੰਘ

ਬੀਬੀਸੀ ਦੇ ਚੋਟੀ ਦੇ 40 ਏਸ਼ੀਅਨ ਗੀਤਾਂ ਵਿਚ 26 ਗੀਤ ਪੰਜਾਬੀ

ਰਿਪੋਰਟ-ਦੀਪ ਜਗਦੀਪ ਸਿੰਘਇਸ ਹਫ਼ਤੇ ਦੁਨੀਆਂ ਭਰ ਦੇ ਪੰਜਾਬੀ ਆਪਣੇ ਸੰਗੀਤ ਦੀ ਬੁਲੰਦੀ ਦਾ ਜਸ਼ਨ ਮਨਾ ਸਕਦੇ ਹਨ। ਇਕ ਵਾਰ ਫਿਰ ਪੰਜਾਬੀ ਸੰਗੀਤ ਬੀਬੀਸੀ ਦੇ ਚੋਟੀ ਦੇ 40 ਏਸ਼ੀਆਈ ਗੀਤਾਂ ਦੀ ਸੂਚੀ ਵਿਚ ਛਾਇਆ ਹੋਇਆ ਹੈ। ਚਾਲੀ ਵਿੱਚੋਂ ਛੱਬੀ ਗੀਤ ਪੰਜਾਬੀ ਹਨ ਅਤੇ ਪਹਿਲੇ ਚਾਰ ਪਾਇਦਾਨਾਂ ਵਿਚੋਂ ਤਿੰਨ ਤੇ ਪੰਜਾਬੀ ਗੀਤਾਂ ਦੀ ਝੰਡੀ ਹੈ। ਦੁਨੀਆਂ ਭਰ ਨੂੰ ਦੀਵਾਨਾ ਬਣਾਉਣ ਵਾਲਾ ਹਿੰਦੀ ਫ਼ਿਲਮੀ ਗੀਤ ਆਪਣੇ 13 ਗੀਤਾਂ ਨਾਲ ਇਸ ਸੂਚੀ ਵਿਚ ਪੰਜਾਬੀ ਸੰਗੀਤ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬਾਕੀ ਬਚਿਆ ਇਕ ਨੰਬਰ ਗੈਰ-ਭਾਰਤੀ ਸੰਗੀਤ (ਜੇਅ ਸੀਨ ਦੇ ਗੀਤ ਲਾਈਕ ਦਿੱਸ, ਲਾਈਕ ਦੈਟ) ਦੀ ਝੋਲੀ ਵਿਚ ਪਿਆ ਹੈ। ਪੰਜਾਬੀ ਬਾਏ ਨੇਚਰ (ਪੀਬੀਐਨ) ਵੱਲੋਂ ਸੰਗੀਤਬੱਧ ਗੁਲਰੇਜ਼ ਅਖ਼ਤਰ ਅਤੇ ਬਲਵਿੰਦਰ ਭੱਟੀ ਦਾ ਗਾਇਆ ਗੀਤ ਫਿੱਟੇ ਮੂੰਹ ਏਸ਼ੀਆ ਦੇ ਚਾਲੀ ਚੋਟੀ ਦੇ ਗੀਤਾਂ ਵਿਚੋਂ ਪਹਿਲੇ ਨੰਬਰ ਤੇ ਲਗਾਤਾਰ ਦੂਜੇ ਹਫ਼ਤੇ ਬਣਿਆ ਹੋਇਆ ਹੈ। ਨਵਾਂ ਆਇਆ ਨਿੰਦੀ ਕੌਰ ਦਾ ਗੀਤ 'ਟੂ ਸੀਟਰ" ਆਉਂਦੇ ਹੀ ਦੂਜੇ ਨੰਬਰ ਤੇ ਪਹੁੰਚ ਗਿਆ ਹੈ। ਚੌਥੇ ਨੰਬਰ ਤੇ ਆਪਣੀ ਰਿਲੀਜ਼ ਤੋਂ 16 ਹਫ਼ਤੇ ਬਾਅਦ ਦਿਲਜਿਤ ਦਾ ਗੀਤ ਲੱਕ 28 ਪਹੁੰਚਿ...
error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com