Blog

ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 9
Bakhshinder, radio

ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 9

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਛੇਵਾਂ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਕਰਜ਼ੇ ਬਦਲੇ ਧੀਆਂ ਦਾ ਸੌਦਾ! ਜੈਕੁਲੀਨ ਫਰਨਾਡੇਜ਼ ਕਿਉਂ ਹੋਣਾ ਚਾਹੁੰਦੀ ਹੈ ਫ਼ਰਾਰ? ਪਤੀ-ਪਤਨੀ ਨੇ ਹਨੀ ਟ੍ਰੈਪ ਲਾ ਕੇ ਲੁੱਟੇ ਕਰੋੜਾਂ ਫੌਜੀ ਨੇ ਸਾਥੀਆਂ ਸਾਹਮਣੇ ਘਰਵਾਲੀ ਨਾਲ ਕੀਤਾ ਧੱਕਾ 'ਤੇ ਉਸ ਨੂੰ ਦੇ ਦਿੱਤਾ 11 ਗਰਾਮ ਦਾ ਦਿਲ! ਬਿਜਲੀ ਦੇ ਖੰਭੇ ਥੱਲੇ ਪੜ੍ਹਦੀ ਬਾਲੜੀ ਦਾ ਵੀਡੀਓ ਵਾਇਰਲ ਅਦਾਲਤ ਵੱਲੋਂ ਸੱਪ ਦੀ ਸੇਵਾ ਦੇ ਹੁਕਮ ਫ਼ਿਲਮਕਾਰ ਸਾਜਿਦ ਖ਼ਾਨ ਖ਼ਿਲਾਫ਼ ਹੀਰੋਇਨਾਂ ਕਿਉਂ ਭੜਕੀਆਂ? ਟੀਵੀ ਟਾਵਰ ਹੋਇਆ ਕੰਡਮ ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕ...
ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 8
Bakhshinder, radio

ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 8

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਛੇਵਾਂ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਕੈਨੇਡਾ ਦਾ ਪੱਤਰਕਾਰ ਮੰਗਦਾ ਏ ਮੌਤਫੌਜਣਾ ਨੇ ਕਢਾਏ ਏਕਤਾ ਕਪੂਰ ਦੇ ਵਰੰਟਕੀ ਧਰਤੀ ਨੂੰ ਤਬਾਹ ਕਰ ਦੇਵੇਗਾ 310 ਮੀਲ ਦਾ ਗੋਲਾਬਠਿੰਡੇ ਦੀਆਂ ਕੰਧਾਂ ਦੇ ਸਵੰਬਰ ਦੇ ਪੋਸਟਰ ਲਾਉਣ ਵਾਲੇ ਪਿਓ-ਪੁੱਤ ਪੁਲਸ ਦੇ ਧੱਕੇ ਚੜ੍ਹੇਆਮੀਰ ਖ਼ਾਨ ਬਣਿਆ ਘਰ-ਜਵਾਈ, ਭਗਵਾ ਬ੍ਰਿਗੇਡ ਸ਼ਾਦੀ ਰੁਕਵਾਈਬਾਈਡਨ ਦੀ ਤੋਏ-ਤੋਏ ਵਾਲੇ ਵੀਡੀਓ ਨੇ ਇੰਟਰਨੈੱਟ ਨੂੰ ਲਾਈ ਚੰਗਿਆੜੀਜਦੋਂ ਉਸਤਾਦ ਫ਼ਿਰਾਕ ਗੋਰਖਪੁਰੀ ਨੂੰ ਚੇਲੇ ਨੇ ਪੜ੍ਹਨੇ ਪਾਇਆ! ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ ਸੁਣੋ ਰੇਡੀਓ ਪ...
ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 7
Bakhshinder, radio

ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 7

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਛੇਵਾਂ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਆਟੋ ਵਾਲੇ ਨੇ ਕੇਜਰੀਵਾਲ ਘੇਰਿਆਕੱਲ੍ਹ ਨੂੰ ਕੁੜੀਆਂ ਨਿਰੋਧ ਮੰਗਣਗੀਆਂ - ਹਰਜੋਤ ਕੌਰਸ਼ੱਕ ਦੀ ਕੋਈ ਸਜ਼ਾ ਨਹੀਂ - ਸੁਪਰੀਮ ਕੋਰਟਹੈਲੀਕਾਪਟਰ ਹੇਠਾਂ ਲਮਕ ਕੇ ਡੰਡ ਮਾਰਨ ਦਾ ਵਰਲਡ ਰਿਕਾਰਡਬਿਨਾਂ ਕਪੜਿਆਂ ਵਾਲਾ ਅਨੋਖਾ ਫ਼ੈਸ਼ਨ ਸ਼ੋਅਰਾਸ਼ਟਰਪਤੀ ਐਵਾਰਡ ਮਿਲਣ 'ਤੇ ਫ਼ਿਲਮਕਾਰ ਦਾ ਪਿੰਡ ਵਿਚ ਮਾਣ-ਤਾਣਦਿੱਲੀ ਮੈਟਰੋ ਵਿਚ ਠੁਮਕੇ ਤੇ ਠੁਮਕਕੀ 'ਤਬਾਹੀ' ਫੇਰ ਮਚਾਊ ਤਬਾਹੀ? ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ...
ਉਹ ਬੁਲਾ ਰਿਹਾ ਹੈ…
Articles, bhagat-singh

ਉਹ ਬੁਲਾ ਰਿਹਾ ਹੈ…

ਰਾਤ ਦੇ ਦੋ ਵਜੇ ਮੈਂ ਅੱਖਾਂ ਬੰਦ ਕਰਕੇ ਸੋਚ ਰਿਹਾ ਸਾਂ, ਭਗਤ ਸਿੰਘ ਦਾ ਦਿਨ ਆਉਣ ਵਾਲਾ ਹੈ। ਹਾਲੇ ਸੋਚ ਦੇ ਪੰਛੀ ਨੇ ਪਰ ਖੋਲ੍ਹੇ ਹੀ ਸਨ ਕਿ ਵਿਚਾਰਾਂ ਦੀ ਦੁਨੀਆ ਅੰਦਰ ਧੂੰਏ ਦੇ ਬੱਦਲਾਂ ਵਿਚੋਂ ਨਿਕਲ ਕੇ ਇਕ ਪਰਛਾਵਾਂ ਮੈਨੂੰ ਅਪਣੇ ਵੱਲ ਵੱਧਦਾ ਹੋਇਆ ਨਜ਼ਰ ਅਇਆ। ਇਸ ਰੂਹ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਸਾਫ਼ ਚਮਕ ਰਹੀਆਂ ਸਨ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਉਸਨੇ ਇਸ਼ਾਰਾ ਕਰਕੇ ਮੈਨੂੰ ਇਕ ਸੁਨੇਹਾ ਲਿਖਣ ਲਈ ਕਿਹਾ ਅਤੇ ਮੇਰੀ ਕਲਮ ਕਾਗਜ਼ ਤੇ ਦੌੜਣ ਲੱਗੀ, ਉਸਨੇ ਲਿਖਵਾਇਆ- ਚਿੱਤਰਕਾਰੀ: ਗੁਰਪ੍ਰੀਤ ਸਿੰਘ, ਆਰਟਿਸਟ, ਬਠਿੰਡਾ ਸਭ ਤੋਂ ਪਹਿਲਾਂ ਮੈਂ ਅਪਣੇ ਦੇਸ਼ ਦੇ ਨੇਤਾਵਾਂ, ਰਾਜਨੀਤਿਕ ਪਾਰਟੀਆਂ, ਜੱਥੇਬੰਦੀਆਂ ਅਤੇ ਪਤਵੰਤੇ ਸੱਜਣਾ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਇਸ ਵਾਰ ਚੌਂਕ ਵਿਚ ਲੱਗੇ ਮੇਰੇ ਅਤੇ ਮੇਰੇ ਸਾਥੀਆਂ ਦੇ ਬੁੱਤਾਂ ਦੇ ਗਲ਼ਾਂ ਵਿਚ ਹਾਰਾਂ ਦੇ ਢੇਰ ਨਾ ਪਾਉਣ, ਕਿਉਂ ਕਿ ਅੱਜ ਕਲ ਦੇਸ਼ ਦੀ ਫਿਜ਼ਾ ਉਂਝ ਹੀ ਕਾਫੀ ਘੁੱਟੀ ਘੁੱਟੀ ਮਹਿਸੂਸ ਹੋ ਰਹੀ ਹੈ। ਤੁਸੀ ਵੀ ਹਾਰਾਂ ਦਾ ਪਹਾੜ ਖੜਾ ਕਰ ਕੇ ਸਾਡਾ ਸਾਹ ਲੈਣਾ ਔਖਾ ਕਰ ਦਿੰਦੇ ਹੋ। ਵੈਸੇ ਵੀ ਦੋਬਾਰਾ 23...
ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 6
Bakhshinder, radio

ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 6

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਛੇਵਾਂ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਹੁਣ ਕੈਨੇਡਾ ਦੀਆਂ ਵੀ ਨਿਕਲਣ ਲੱਗੀਆਂ ਚੀਕਾਂਜੈਕਲੀਨ ਨੂੰ ਮਹਿੰਗੀਆਂ ਪਈਆਂ ਪਿਆਰ ਦੀਆਂ ਪੀਘਾਂਹਿਜਾਬ ਨੇ ਲਈ 22 ਸਾਲਾਂ ਮੁਟਿਆਰ ਦੀ ਜਾਨਫੋਕਾ ਬ੍ਰਹਮਾਸਤਰ, ਚੱਲਿਆ ਕਿਵੇਂ?ਮੰਦਿਰ ਵਿਚ ਫੈਸ਼ਨ ਸ਼ੋਅ!ਥਾਣੇ ਦੀ ਕੰਧ 'ਤੇ ਲੱਗੇ ਜਿਗੋਲੋ ਦੇ ਪੋਸਟਰ ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 6 https://open.spotify.com/episode/0oMprv8EPNZiOQc8pc06sq?si=606d4148adfb40d5 ...
ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 5
Bakhshinder, radio

ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 5

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਠੇਠ ਪੰਜਾਬੀ ਬੋਲੀ ਵਿਚ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਚੌਥਾ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਕਤਲ ਦੇ ਮਾਮਲੇ ਵਿਚ ਹੋਇਆ ਕਰੇਗੀ ਉਮਰ ਕੈਦਨਾਸਾ ਦਾ ਰਾਕਟ ਉੱਡਣ ਤੋਂ ਪਹਿਲਾਂ ਹੀ ਅੜਿਆਰਾਹੁਲ ਗਾਂਧੀ ਨੇ 'ਗਿੱਲਾ' ਕਰ ਲਿਆ ਆਟਾਗੋਰੇ ਨੇ ਆਪਣੇ ਜੁਆਕ ਦਾ ਨਾਂ ਰੱਖਿਆ ਪਕੌੜਾਧਰਨੇ ਵਾਲਿਆਂ ਨੇ ਸਮੁੰਦਰੀ ਜਹਾਜ਼ ਦਾ ਇੰਜਣ ਕੀਤਾ ਜਾਮਬਿਨਾਂ ਫੁੱਲਾਂ ਵਾਲੀ ਭੰਗ ਨੇ ਕਰਵਾਈ ਜ਼ਮਾਨਤਨਵੀਂ ਦਿੱਲੀ ਦਾ ਸਟੇਸ਼ਨ ਬੜਾ ਫ਼ਿਲਮੀ ਹੈ ਖ਼ਬਰਾਂ ਦਾ ਪੂਰਾ ਤਬਸਰਾ ਸੁਣਨ ਲਈ ਹੇਠਾਂ ਜਾ ਕੇ ਪਲੇਅ ਬਟਨ ਦਬਾਓ ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 5 https://open.spotif...
ਗੁਰਦਾਸ ਮਾਨ ਦੇ ਨਵੇਂ ਗੀਤ ਦਾ ਅਸਲ ਸੱਚ!
Entertainment, Gurdas Maan

ਗੁਰਦਾਸ ਮਾਨ ਦੇ ਨਵੇਂ ਗੀਤ ਦਾ ਅਸਲ ਸੱਚ!

-ਦੀਪ ਜਗਦੀਪ ਸਿੰਘ- ਕਰੀਬ ਦੋ ਸਾਲ ਪਹਿਲਾਂ ਗੁਰਦਾਸ ਮਾਨ ਦੇ ਕੈਨੇਡਾ ਦੌਰੇ ਵੇਲੇ ਇਕ ਰੇਡੀਓ ਇੰਟਰਵਿਊ ਦੌਰਾਨ ‘ਏਕ ਦੇਸ਼, ਇਕ ਭਾਸ਼ਾ’ ਦੇ ਸਮਰ1ਥਨ ਵਿਚ ਦਿੱਤੇ ਵਿਵਾਦਤ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ ਕੁਝ ਅਰਸੇ ਤੋਂ ਠੰਢਾ ਜਿਹਾ ਹੋ ਗਿਆ ਸੀ।  ਗੁਰਦਾਸ ਮਾਨ ਦੀ ਜਨਤਕ ਜੀਵਨ ਤੋਂ ਦੂਰੀ ਮਹਿਸੂਸ ਕਰਾ ਰਹੀ ਸੀ ਕਿ ਉਹ ਵਿਵਾਦ ਪੂਰੀ ਤਰ੍ਹਾਂ ਖ਼ਤਮ ਹੋਣ ਤੱਕ ਚੁੱਪ ਧਾਰੀ ਰੱਖਣ ਨੂੰ ਤਰਜੀਹ ਦੇਣਗੇ।  ਪਰ 7 ਸਤੰਬਰ 2022 ਨੂੰ ਲੰਮੇ ਵਕਫ਼ੇ ਬਾਅਦ ਆਪਣਾ ਨਵਾਂ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਆਪਣੇ ਯੂਟਿਊਬ ਚੈਨਲ ’ਤੇ ਰਿਲੀਜ਼ ਕਰਕੇ ਉਨ੍ਹਾਂ ਦੇ ਇਸ ਸ਼ਾਂਤ ਨਜ਼ਰ ਆ ਰਹੇ ਵਿਵਾਦ ਦੇ ਖੱਖਰ ਨੂੰ ਇਕ ਵਾਰ ਫੇਰ ਛੇੜ ਲਿਆ ਲੱਗਦਾ ਹੈ। ਆਪਣੇ ਇਸ ਤੱਥ ਆਧਾਰਤ ਵਿਸ਼ਲੇਸ਼ਣੀ ਲੇਖ ਰਾਹੀਂ ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ‘ਗੱਲ ਸੁਣੋ ਪੰਜਾਬੀ ਦੋਸਤੋ’ ਗੀਤ ਦੇ ਬੋਲਾਂ ਤੇ ਦ੍ਰਿਸ਼ਾਂ ਰਾਹੀਂ ਗੁਰਦਾਸ ਮਾਨ ਪੰਜਾਬੀਆਂ ਤੱਕ ਇਸ ਪੂਰੇ ਵਿਵਾਦ ਦੇ ਵੱਖ-ਵੱਖ ਪੱਖਾਂ ਬਾਰੇ ਕੀ ਕਹਿਣਾ ਚਾਹ ਰਹੇ ਹਨ। ਇਸ ਵਾਸਤੇ ਗੀਤ ਦੇ ਬੋਲਾਂ ਤੇ ਵੀਡੀਓ ਵਿਚ ਦਿਖਾਏ ਦ੍ਰਿਸ਼ਾਂ ਨੂੰ ਵਾਪਰੀਆਂ ਘਟਨਾਵਾ...
ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 4
Bakhshinder, radio

ਰੇਡੀਓ ਸ਼ੋਅ – ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 4

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਤਾਜ਼ਾ ਖ਼ਬਰਾਂ ਬਾਰੇ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਚੌਥਾ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਜਨਾਨਾ ਸੀਟ 'ਤੇ ਕੌਂਡਮ ਦੇ ਇਸ਼ਤਿਹਾਰ ਨੇ ਪਾਇਆ ਰੌਲਾ16 ਸਾਲਾਂ ਗੁਰਸਿੱਖ ਬਣਿਆ ਕੈਨੇਡਾ ਵਿਚ ਪਾਇਲਟਲਾਪਤਾ 166ਵੀਂ ਕੁੜੀ ਲੱਭੀਕਰਤਾਰਪੁਰ ਸਾਹਿਬ ਵਿਚ ਮਿਲੇ 75 ਸਾਲ ਪਹਿਲਾਂ ਵਿਛੜੇ ਚਾਚਾ-ਭਤੀਜਾਕਾਮੇਡੀਆਨ ਰਾਜੂਸ਼੍ਰੀਵਾਸਤਵ ਲਈ ਅਰਦਾਸਭਾਜਪਾ ਦੀ ਆਪ ਨੂੰ ਤੋੜਨ ਦੀ ਯੋਜਨਾ?ਦਰਿਆ ਕੰਢੇ ਸਹੇਲੀ ਦੀਆਂ ਜੂੰਆਂ ਕੱਢਦਾ ਮੁੰਡਾ ਹੋਇਆ ਵਾਇਰਲ ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 4 https://open.spotify.com/episode/15kSh23Ok4qirQVPoYiq3V?si=6795a6f06da4429b ...
Film Review – Laal Singh Chadha
Entertainment, film reviews, film-review, Movie Review, Reviews

Film Review – Laal Singh Chadha

ਲਾਲ ਸਿੰਘ ਚੱਢਾ ਦੀ ਸਭ ਤੋਂ ਵੱਡੀ ਖ਼ੂਬਸੂਰਤੀ ਇਹੀ ਹੈ ਕਿ ਕਿਰਦਾਰ ਦੀ ਦਿੱਖ ਘੜਨ 'ਤੇ ਬਹੁਤ ਮਿਹਨਤ ਕੀਤੀ ਗਈ ਹੈ। ਸਿੱਖ ਦੇ ਕਿਰਦਾਰ ਵਿਚ ਆਮੀਰ ਖ਼ਾਨ ਨਾ ਸਿਰਫ ਜੱਚਿਆ ਹੈ ਬਲਕਿ ਪਹਿਲੀ ਵਾਰ ਪਰਦੇ ਉੱਤੇ ਸਿੱਖ ਕਿਰਦਾਰ ਨੂੰ ਬਿਲਕੁਲ ਅਸਲੀਅਤ ਦੇ ਨੇੜੇ 'ਤੇ ਖ਼ਾਲਸ ਦਿਖਾਇਆ ਗਿਆ ਹੈ। ਇਸ ਗੱਲ ਲਈ ਆਮੀਰ ਖ਼ਾਨ ਵਧਾਈ ਦਾ ਹੱਕਦਾਰ ਹੈ। ਦੂਜੀ ਖ਼ੂਬਸੂਰਤ ਗੱਲ ਇਹ ਹੈ ਕਿ ਇਸ ਸਿੱਖ ਕਿਰਦਾਰ ਰਾਹੀਂ ਸਿੱਖੀ ਦੇ ਮੂਲ ਸਿਧਾਂਤ ਸਰਬੱਤ ਦਾ ਭਲਾ ਨੂੰ ਦਰਸਾਇਆ ਗਿਆ ਹੈ। ਲਾਲ ਸਿੰਘ ਚੱਢਾ ਭਾਈ ਘਨੱਈਏ ਵਾਂਗ ਸਭ ਨੂੰ ਬਰਾਬਰੀ ਦੀ ਨਜ਼ਰ ਨਾਲ ਦੇਖਦਾ ਹੈ ਤੇ ਮਦਦ ਕਰਦਾ ਹੈ। ਉਹ ਮਜ਼ਹਬ ਦੇ ਨਾਮ 'ਤੇ ਲੜਨ-ਲੜਾਉਣ ਤੇ ਮਰਨ-ਮਰਾਉਣ ਵਿਚ ਯਕੀਨ ਨਹੀਂ ਰੱਖਦਾ, ਇਸ ਨੂੰ ਮਲੇਰੀਆ ਕਹਿੰਦਾ ਹੈ। ਇਸ ਤਰ੍ਹਾਂ ਉਹ ਸਾਂਝੀਵਾਲਤਾ ਤੇ ਪ੍ਰੇਮ-ਪਿਆਰ ਦਾ ਸੁਨੇਹਾ ਦਿੰਦਾ ਹੈ। ਇਹ ਤਾਂ ਹੋਈਆਂ ਉਹ ਗੱਲਾਂ ਜੋ ਲਾਲ ਸਿੰਘ ਚੱਡਾ ਨੂੰ ਬਾਕੀ ਫ਼ਿਲਮਾਂ ਤੋਂ ਵੱਖਰੀ ਬਣਾਉਂਦੀਆਂ ਹਨ। ਪਰ ਅਗਲਾ ਸੁਆਲ ਇਹ ਹੈ ਕਿ ਕੀ ਲਾਲ ਸਿੰਘ ਚੱਢਾ ਪਰਫ਼ੈਕਟ ਫ਼ਿਲਮ ਹੈ? ਕੁੱਝ ਗੱਲਾਂ ਚਾਹੁੰਦਿਆਂ ਵੀ ਤੁਹਾਡੇ ਹੱਥ ਵਿਚ ਨਹੀਂ ਹੁੰਦੀਆਂ...
Podcast । ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 3
Bakhshinder, radio

Podcast । ਇੱਧਰਲੀਆਂ ਉੱਧਰਲੀਆਂ ਬਖ਼ਸ਼ਿੰਦਰੀਆਂ – 3

ਸੀਨੀਅਰ ਪੱਤਰਕਾਰ ਬਖ਼ਸ਼ਿੰਦਰ ਦਾ ਇਸ ਹਫ਼ਤੇ ਦੀਆਂ ਤਾਜ਼ਾਂ ਖ਼ਬਰਾਂ ਬਾਰੇ ਤਬਸਰਾ ਕਰਦਾ ਰੇਡੀਓ ਪ੍ਰੋਗਰਾਮ ਇੱਧਰੀਆਂ ਓੱਧਰਲੀਆਂ ਬਖ਼ਸ਼ਿੰਦਰੀਆਂ ਦਾ ਤੀਸਰਾ ਐਪੀਸੋਡ ਹਾਜ਼ਰ ਹੈ। ਸੁਰਖ਼ੀਆਂ ਇਸ ਐਪੀਸੋਡ ਵਿਚ ਬਖ਼ਸ਼ਿੰਦਰ ਨੇ ਇਸ ਹਫ਼ਤੇ ਕੁਝ ਚਰਚਾ ਵਿਚ ਰਹੀਆਂ ਤੇ ਵਿਵਾਦਤ ਖ਼ਬਰਾਂ ਦੀ ਭੀੜ ਵਿਚ ਗੁਆਚ ਗਈ ਕੁਝ ਖ਼ਬਰਾਂ ਬਾਰੇ ਤਬਸਰਾ ਆਪਣੇ ਬਖ਼ਸ਼ਿੰਦਰੀ ਅੰਦਾਜ਼ ਵਿਚ ਤਬਸਰਾ ਕੀਤਾ ਹੈ। ਇਨ੍ਹਾਂ ਵਿਚ ਕੁਝ ਪ੍ਰਮੁੱਖ ਸੁਰਖ਼ੀਆਂ ਦਾ ਵੇਰਵਾ ਇੱਥੇ ਦਿੱਤਾ ਜਾ ਰਿਹਾ ਹੈ। ਪੰਛੀ ਨੇ ਮੋੜਿਆਂ ਜਹਾਜ਼ ਦਾ ਮੂੰਹਮਰੇ ਹੋਏ ਅੰਗ ਜਿਉਂਦੇ ਕਰਨ ਦੀ ਖੋਜਪਾਕਿਸਤਾਨ ਦੀ ਔਰਤ ਨੇ ਕਰਾਇਆ ਨੌਕਰ ਨਾਲ ਵਿਆਹਮੁਮਤਾਜ਼ ਦੇ ਜਨਮ-ਦਿਨ ਦੀ ਆਲੀਸ਼ਾਨ ਪਾਰਟੀਆਮੀਰ ਖ਼ਾਨ ਤੇ ਅਕਸ਼ੈ ਕੁਮਾਰ ਦਾ ਰੱਖੜੀ 'ਤੇ ਮੁਕਾਬਲਾਉਪਾਸਨਾ ਸਿੰਘ ਨੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਨੂੰ ਪਾਇਆ ਕਾਨੂੰਨੀ ਸ਼ਕਿੰਜਾਟਾਈਟੈਨਿਕ ਨਾਲ ਡੁੱਬਣ ਤੋਂ ਕੁੱਤੇ ਨੇ ਬਚਾਏ 7 ਜੀਅ ਸੁਣੋ ਰੇਡੀਓ ਪ੍ਰੋਗਰਾਮ ਇੱਧਰੀਲਆਂ ਓੱਧਰਲੀਆਂ ਬਖ਼ਸ਼ਿੰਦਰੀਆਂ – ਐਪੀਸੋਡ – 3 https://open.spotify.com/episode/0v60PNau62muKBxyYT8Sfz?si=1oG...
error: ਕਾਪੀ ਕਰਨਾ ਮਨ੍ਹਾਂ ਹੈ। ਲਿਖਤ ਪ੍ਰਾਪਤ ਕਰਨ ਲਈ ਈ-ਮੇਲ ਕਰੋ zordartimes@gmail.com