Monday, 30 March 2020

Corona Virus Live Update | ਕੋਰੋਨਾ ਵਾਇਰਸ ਦੀ ਤਾਜ਼ਾ ਖ਼ਬਰ

ਇਸ ਪੰਨੇ 'ਤੇ ਕੋਰੋਨਾ ਵਾਇਰਸ ਬਾਰੇ ਸਾਰੀ ਇਕੋ ਜਗ੍ਹਾ 'ਤੇ ਦੇ ਰਹੇ ਹਾਂ। 
ਪੰਜਾਬ, ਦੇਸ਼ ਤੇ ਦੁਨੀਆ ਵਿਚ ਇਸ ਵੇਲੇ ਕੀ ਨੇ ਹਾਲਾਤ ਅੱਗੇ ਦੇਖੋ।
corona live update in punjabi

30 ਮਾਰਚ 2020 

21 ਦਿਨਾਂ ਦਾ ਲੌਕਡਾਊਨ ਵਧਾਉਣ ਦੀਆਂ ਗੱਲਾਂ ਅਫ਼ਵਾਹਾਂ ਹਨ: ਕੇਂਦਰੀ ਕੈਬਨਿਟ ਸੈਕਟਰੀ
Best Books

ਪੰਜਾਬ ਵਿਚ ਕੋਰੋਨਾ

ਕੁੱਲ੍ਹ ਮਾਮਲੇ 38
ਠੀਕ ਹੋਏ 1
ਮੌਤਾਂ 2

ਭਾਰਤ ਵਿਚ ਕੋਰੋਨਾ

ਕੁੱਲ੍ਹ ਮਾਮਲੇ 1071
ਠੀਕ ਹੋਏ 100
ਮੌਤਾਂ 29

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 6,64, 703
ਮੌਤਾਂ 30,846
ਪ੍ਰਭਾਵਿਤ ਦੇਸ਼ 177

29 ਮਾਰਚ 2020 

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 6,64, 703
ਮੌਤਾਂ 30,846
ਪ੍ਰਭਾਵਿਤ ਦੇਸ਼ 177


ਭਾਰਤ ਵਿਚ ਕੋਰੋਨਾ


ਕੁੱਲ੍ਹ ਮਾਮਲੇ 979
ਠੀਕ ਹੋਏ 87
ਮੌਤਾਂ 25

29 ਮਾਰਚ 2020 

ਰਤਨ ਟਾਟਾ ਨੇ ਟਾਟਾ ਫਾਂਊਂਡੇਸਨ ਰਾਹੀਂ 500 ਕਰੋੜ ਅਤੇ ਟਾਟਾ ਸੰਨਜ਼ ਰਾਹੀਂ 1000 ਕਰੋੜ ਦੇਣ ਦਾ ਕੀਤਾ ਐਲਾਨ
ਅਕਸ਼ੈ ਕੁਮਾਰ ਨੇ ਪ੍ਰਧਾਨ-ਮੰਤਰੀ ਰਾਹਤ ਕੋਸ਼ ਵਿਚ ਦਿੱਤੇ ਦਿੱਤੇ 25 ਕਰੋੜ
ਮੱਧ ਪ੍ਰਦੇਸ਼ ਦੇ ਨੀਮਚ ਇਲਾਕੇ ਦੇ ਦੋ ਬੱਚਿਆਂ ਨੇ ਗੋਲਕ ਤੋੜ ਕੇ ਪੁਲਿਸ ਥਾਣੇ ਵਿਚ ਜਮ੍ਹਾਂ ਕਰਵਾਏ ਪੈਸੇ

27 ਮਾਰਚ 2020 ਸਵੇਰੇ 8 ਵਜੇ

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 5,26, 044
ਮੌਤਾਂ 23, 709

ਭਾਰਤ ਵਿਚ ਕੋਰੋਨਾ


ਕੁੱਲ੍ਹ ਮਾਮਲੇ 694
ਠੀਕ ਹੋਏ 45
ਮੌਤਾਂ 16

ਕੋਰੋਨਾ ਦੇ ਮਾਮਲੇ 'ਚ ਅਮਰੀਕਾ ਚੀਨ ਤੋਂ ਅੱਗੇ ਨਿਕਲਿਆ
ਅਮਰੀਕਾ ਦੇ ਸਮੇਂ ਅਨੁਸਾਰ ਵੀਰਵਾਰ ਸ਼ਾਮ 6 ਵਜੇ ਤੱਕ ਕੁੱਲ੍ਹ 82, 034 ਅਮਰੀਕੀ ਕਰੋਨਾ ਦੀ ਚਪੇਟ ਵਿਚ ਆ ਚੁੱਕੇ ਸਨ।
ਸਭ ਤੋਂ ਜ਼ਿਆਦਾ ਕੇਸ ਨਿਊਯਾਰਕ ਵਿਚ ਸਾਹਮਣੇ ਆਏ ਹਨ ਜਿਨ੍ਹਾਂ ਦੀ ਗਿਣਤੀ 37, 802 ਦੱਸੀ ਜਾ ਰਹੀ ਹੈ।

ਦੁਨੀਆ ਵਿਚ ਹਰ 5 ਘੰਟੇ ਤੋਂ ਵੀ ਘੱਟ ਸਮੇਂ ਵਿਚ 10 ਹਜ਼ਾਰ ਕੇਸ ਸਾਹਮਣੇ ਆ ਰਹੇ ਹਨ।

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 5,26, 044
ਮੌਤਾਂ 23, 709

26 ਮਾਰਚ 2020 ਰਾਤ 8 ਵਜੇ

ਭਾਰਤ ਵਿਚ ਕੋਰੋਨਾ

ਕੁੱਲ੍ਹ ਮਾਮਲੇ 694
ਠੀਕ ਹੋਏ 45
ਮੌਤਾਂ 16
ਅਗਲੇ ਦੋ ਦਿਨ ਵਿਚ ਗਿਣਤੀ 1000 ਤੱਕ ਪਹੁੰਚਣ ਦਾ ਖ਼ਤਰਾ।
ਭਾਰਤ ਸਰਕਾਰ 80 ਕਰੋੜ ਗ਼ਰੀਬਾਂ ਨੂੰ ਦੇਵੇਗੀ ਤਿੰਨ ਮਹੀਨੇ ਮੁਫ਼ਤ ਰਾਸ਼ਨ । 1 ਲੱਖ 70 ਹਜ਼ਾਰ ਦੇ ਪੈਕੇਜ ਦਾ ਐਲਾਨ

ਇਹ ਵੀ ਪੜ੍ਹੋ
Coronavirus ਕੀ ਮਾਸਕ ਪਾਉਣਾ ਜ਼ਰੂਰੀ ਹੈ?

ਦੁਨੀਆ ਵਿਚ ਕੋਰੋਨਾ

ਕੁੱਲ੍ਹ ਮਾਮਲੇ 5,10,133
ਮੌਤਾਂ 22,993
ਪ੍ਰਭਾਵਿਤ ਦੇਸ਼ 175ਜ਼ੋਰਦਾਰ ਟਾਈਮਜ਼ ਇਕ ਸੁਤੰਤਰ ਮੀਡੀਆ ਅਦਾਰਾ ਹੈ, ਜੋ ਬਿਨਾਂ ਕਿਸੇ ਸਿਆਸੀ, ਧਾਰਮਿਕ ਜਾਂ ਵਪਾਰਕ ਦਬਾਅ ਅਤੇ ਪੱਖਪਾਤ ਦੇ ਤੁਹਾਡੇ ਤੱਕ ਖ਼ਬਰਾਂ, ਸੂਚਨਾਵਾਂ ਅਤੇ ਜਾਣਕਾਰੀਆਂ ਪਹੁੰਚਾ ਰਿਹਾ ਹੈ। ਇਸ ਨੂੰ ਸਿਆਸੀ ਅਤੇ ਵਪਾਰਕ ਦਬਾਅ ਤੋਂ ਮੁਕਤ ਰੱਖਣ ਲਈ ਤੁਹਾਡੇ ਆਰਥਿਕ ਸਹਿਯੋਗ ਦੀ ਬੇਹੱਦ ਲੋੜ ਹੈ। ਤੁਸੀਂ ਹੇਠਾਂ ਦਿੱਤੇ ਅਨੁਸਾਰ ਸਹਿਯੋਗ ਰਾਸ਼ੀ ਸਾਨੂੰ ਹੇਠਾਂ ਦਿੱਤੇ ਬਟਨ ਉੱਤੇ ਕਲਿੱਕ ਕਰਕੇ ਭੇਜ ਸਕਦੇ ਹੋ। ਤੁਹਾਡੇ ਸਹਿਯੋਗ ਨਾਲ ਸਾਡੇ ਪੱਤਰਕਾਰ ਅਤੇ ਲੇਖਕ ਬੇਬਾਕੀ ਨਾਲ ਆਪਣਾ ਫ਼ਰਜ ਨਿਭਾ ਸਕਣਗੇ। ਧੰਨਵਾਦ

ਸਹਿਯੋਗ ਰਾਸ਼ੀ ਦੇਣ ਲਈ ਦਿੱਤੀ ਗਈ ਰਕਮ ਦਾ ਬਟਨ ਨੱਪੋ

ਵਿਦੇਸ਼ਾਂ ਤੋਂ ਸਹਿਯੋਗ ਰਾਸ਼ੀ ਭੇਜਣ ਲਈ +918727987379 ਨੰਬਰ 'ਤੇ ਵੱਟਸ ਐਪ ਕਰੋ।

No comments:

Post a Comment